Sunday, October 18, 2026

ਅਮੇਠੀ (ਉਤਰ ਪ੍ਰਦੇਸ਼) ਤੋਂ ਰਾਹੁਲ ਗਾਂਧੀ ਪਿਛੇ – ਭਾਜਪਾ ਦੀ ਸਮ੍ਰਿਤੀ ਇਰਾਨੀ ਅੱਗੇ

Rahul Gandhiਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ 2019 ਦੀ ਚੱਲ ਰਹੀ ਗਿਣਤੀ `ਚ ਉਤਰ ਪ੍ਰਦੇਸ਼ ਦੀ ਅਮੇਟੀ ਸੀਟ ਤੋਂ ਕਾਂਗਰਸ ਕੌਮੀ ਪ੍ਰਧਾਨ ਰਾਹੁਲ ਗਾਂਧੀ ਪਿੱਛੇ ਹਨ, ਜਦਕਿ ਭਾਜਪਾ ਦੀ ਸਮ੍ਰਿਤੀ ਇਰਾਨੀ ਅੱਗੇ ਹੈ।

Leave a Reply