ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) -ਸਥਾਨਕ ਖੇਤਾ ਸਿੰਘ ਬਸਤੀ ਵਿਚ ਮਾਨਸਿਕ ਅਤੇ ਘਰੇਲੂ ਝਗੜੇ ਕਾਰਨ ਆਪਣੀ ਜਿੰਦਗੀ ਦੀ ਰਾਸ ਲੀਲਾ ਨੂੰ ਖ਼ਤਮ ਕਰਨ ਲਈ ਇਕ ਦੋ ਬੱਚਿਆਂ ਦੇ ਬਾਪ ਨੇ ਪੱਖੇ ਨਾਲ ਲਟਕ ਕੇ ਜਿੰਦਗੀ ਨੂੰ ਖ਼ਤਮ ਕਰ ਲਿਆ। ਜਾਣਕਾਰੀ ਅਨੁਸਾਰ ਲਵ ਰਾਜ ਦੀ ਪਤਨੀ ਲੜਾਈ ਝਗੜਾ ਕਰਕੇ ਆਪਣੇ ਪੇਕੇ ਚਲੀ ਗਈ ਅਤੇ ਆਪਣੇ ਬੱਚੇ ਵੀ ਛੱਡ ਗਈ ਇਕ ਲੜਕਾ ਜੋ ਕਿ ਅਪਾਜਿਹ ਹੈ ਅਤੇ ਕੁਝ ਕੁ ਮਹੀਨਿਆਂ ਦਾ ਹੈ। ਲਾਸ਼ ਦੇ ਗੋਡੇ ਜਮੀਨ ਨਾਲ ਲੱਗੇ ਹੋਏ ਸਨ ਮੌਤ ਭੇਦ ਭਰੇ ਹਾਲਤ ਦੱਸ ਰਹੇ ਹਨ। ਸਥਾਨਕ ਪੁਲਿਸ ਨੇ ਆਪਣੀ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਮਾਜ ਸੇਵੀ ਸੰਸਥਾ ਦੇ ਹਵਾਲੇ ਕਰ ਦਿੱਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …