ਧੂਰੀ, 26 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਦੁਰਗਾ ਮੰਦਰ ਵਿਖੇ ਜਨਮ ਅਸ਼ਟਮੀ ਦਾ ਤਿਓਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ।ਸਖੀ
ਸਹੇਲੀ ਗਰੁੱਪ ਧੂਰੀ ਦੀ ਪ੍ਰਧਾਨ ਚਾਰੂ ਗੁਪਤਾ ਨੇ ਦੱਸਿਆ ਕਿ ਇਸ ਮੌਕੇ ਛੱਪਣ ਭੋਗ ਭਗਵਾਨ ਸ਼੍ਰੀ ਕਿਸ਼ਨ ਨੂੰ ਲਗਾਉਣ ਉਪਰੰਤ ਜੋ ਛੋਟੇ ਬੱਚੇ ਰਾਧਾ-ਕ੍ਰਿਸ਼ਨ ਬਣ ਕੇ ਆਏ ਸੀ, ਉਹਨਾਂ ਨੂੰ ਤੋਹਫੇ ਦਿੱਤੇ ਗਏ।ਇਸ ਮੌਕੇ ਸੋਨੀਆ, ਯੋਗਿਤਾ, ਮੰਜੂ, ਨੀਤੂ, ਰੀਮਾ, ਵਾਣੀ, ਮੇਘਾ, ਹਰਪ੍ਰੀਤ, ਨਿਧੀ ਅਤੇ ਸ਼ੈਲੀ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media