Monday, September 21, 2026

ਮਹਾਂ ਪਰੀਨਿਰਵਾਣ ਦਿਵਸ ’ਤੇ ਡਾ: ਬੀ.ਆਰ ਅੰਬੇਦਕਰ ਨੂੰ ਦਿੱਤੀ ਸ਼ਰਧਾਂਜਲੀ

ਬਾਬਾ ਸਾਹਿਬ ਦੇ ਪਦ ਚਿੰਨਾਂ ਤੇ ਚੱਲਣ ਦੀ ਲੋੜ – ਵੇਰਕਾ

ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਭਾਰਤ ਰਤਨ ਸੰਵਿਧਾਨ ਨਿਰਮਾਤਾ ਡਾ: ਬੀ. ਆਰ ਅੰਬੇਦਕਰ ਦੇ ਮਹਾਂ ਪਰੀਨਿਰਵਾਣ ਦਿਵਸ ਤੇ PPNJ0712201902ਆਰਟ ਗੈਲਰੀ ਵਿਖੇ ਇਕ ਸ਼ਰਧਾਂਜਲੀ ਸਮਾਰੋਹ ਆਯੋਜਤ ਕੀਤਾ ਗਿਆ, ਜਿਸ ਵਿੱਚ ਕੈਬਨਿਟ ਮੰਤਰੀ ਦਰਜਾ ਪ੍ਰਾਪਤ ਡਾ. ਰਾਜ ਕੁਮਾਰ ਵੇਰਕਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
          ਇਸ ਮੌਕੇ ਸੁਨੀਲ ਦੱਤੀ ਹਲਕਾ ਵਿਧਾਇਕ ਉਤਰੀ, ਜੁਗਲ ਕਿਸ਼ੋਰ ਸ਼ਰਮਾ, ਦਰਬਾਰੀ ਲਾਲ ਸਾਬਕਾ ਮੰਤਰੀ, ਸੰਜੀਵ ਟਾਂਗਰੀ, ਬਲਜੀਤ ਸਿੰਘ ਔਜਲਾ, ਵਿਰਾਟ ਦੇਵਗਨ, ਅਸ਼ਵਨੀ ਪੱਪੂ, ਬੱਬੂ ਸਕੱਤਰ, ਬੱਬੀ ਪਹਿਲਵਾਨ, ਸਰਪੰਚ ਕਰਨ ਸਿੰਘ, ਸਰਪੰਚ ਸੁੱਖਾ, ਰਮਨ ਰੱਮੀ, ਆਈ.ਟੀ.ਆਈ ਕਾਲਜੇ ਪ੍ਰਿੰਸੀਪਲ ਜਤਿੰਦਰ ਸਿੰਘ, ਪਵਨ ਦਰਾਵਿੜ ਤੋਂ ਇਲਾਵਾ ਕਈ ਹੋਰ ਸ਼ਖਸ਼ੀਅਤਾਂ ਵੀ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply