ਧੂਰੀ, 29 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਿਵਲ ਕੋਰਟ ਧੂਰੀ ਵਿਖੇ ਬਤੌਰ ਐਡਵੋਕੇਟ ਆਪਣੀ ਸੇਵਾਵਾਂ ਨਿਭਾਉਣ ਵਾਲੇ ਅੰਕਿਤ ਗੋਇਲ ਪੁੱਤਰ
ਮੋਹਨ ਲਾਲ (ਸਮਾਣੇ ਵਾਲੇ) ਨੂੰ ਜ਼ਿਲਾ੍ ਸਹਾਇਕ ਅਟਾਰਨੀ ਬਣਨ ‘ਤੇ ਇੰਡਸਟਰੀ ਚੈਂਬਰ ਦੇ ਪ੍ਰਧਾਨ ਵਿਪਨ ਕਾਂਝਲਾ ਵਲੋਂ ਸਨਮਾਨਿਤ ਕੀਤਾ ਗਿਆ।ਅੰਕਿਤ ਗੋਇਲ ਨੇ ਕਿਹਾ ਕਿ ਉਹ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਸੁਰਿੰਦਰ ਕੁਮਾਰ ਸੀਤਾ, ਰਜਨੀਸ਼ ਗਰਗ ਸੈਕਟਰੀ, ਬਸੰਤ ਕੁਮਾਰ, ਰਕੇਸ਼ ਬਾਂਸਲ, ਬਲਵਿੰਦਰ ਕੁਮਾਰ ਨੇ ਵੀ ਅੰਕਿਤ ਗੋਇਲ ਨੂੰ ਸਹਾਇਕ ਜ਼ਿਲਾ੍ਹ ਅਟਾਰਨੀ ਬਣਨ ‘ਤੇ ਵਧਾਈ ਦਿੱਤੀ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media