Wednesday, September 30, 2026

ਮੈਡਮ ਉਸ਼ਾ ਰਾਣੀ ਨੇ ਨਾਇਬ ਤਹਿਸੀਲਦਾਰ ਵਜੋਂ ਅਹੁਦਾ ਸੰਭਾਲਿਆ

ਲੌਂਗੋਵਾਲ, 15 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਸਬ ਤਹਿਸੀਲ ਵਿਖੇ ਮੈਡਮ ਉਸ਼ਾ ਰਾਣੀ ਨੇ ਬਤੌਰ ਨਾਇਬ ਤਹਿਸੀਲਦਾਰ ਵਜੋਂ ਅਹੁਦਾ PPNJ1502202019ਸੰਭਾਲ ਲਿਆ ਹੈ।ਉਨ੍ਹਾਂ ਆਪਣੇ ਅਹੁਦੇ ਦਾ ਕਾਰਜ਼ਭਾਲ ਸੰਭਾਲਣ ਦੌਰਾਨ ਕਿਹਾ ਕਿ ਉਹ ਸਬ ਤਹਿਸੀਲ ਵਿਖੇ ਪਬਲਿਕ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਹੀ ਆਉਣ ਦੇਣਗੇ।ਵਰਨਣਯੋਗ ਹੈ ਕਿ ਮੈਡਮ ਉਸ਼ਾ ਰਾਣੀ ਡੀ.ਸੀ ਦਫਤਰ ਸੰਗਰੂਰ ਤੋਂ ਤਰੱਕੀ ਲੈ ਕੇ ਇਥੇ ਆਏ ਹਨ।
           ਇਸ ਮੌਕੇ ਜਸਵੰਤ ਸਿੰਘ ਕਾਨੂੰਨਗੋ, ਰਵੀ ਕਾਂਤ ਰਜਿਸਟਰੀ ਕਲਰਕ, ਜਗਪਰੀਤ ਸਿੰਘ ਰੀਡਰ, ਪਵਨ ਕੁਮਾਰ ਪਟਵਾਰੀ, ਪਰਗਟ ਸਿੰਘ, ਗੁਰਦੀਪ ਸਿੰਘ, ਜਸਵੀਰ ਸਿੰਘ ਅਪਰੇਟਰ, ਸੁਖਪਾਲ ਰਾਮ ਵਸਿਕਾ ਨਵੀਸ, ਸਤਪਾਲ ਸਰਮਾ ਵਸੀਕਾ ਨਵੀਸ, ਹਰਪਾਲ ਸਿੰਘ ਅਰਜ਼ੀ ਨਵੀਸ ਅਤੇ ਹਰਦੀਪ ਖਾਨ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …