ਧੂਰੀ, 26 ਫਰਵਰੀ (ਪੰਜਾਬ ਪੋਸਟ - ਪ੍ਰਵੀਨ ਗਰਗ) - ਥਾਣਾ ਸਿਟੀ ਧੂਰੀ ਦੇ ਮੁਨਸ਼ੀ ਪਰਮਜੀਤ ਸਿੰਘ ਨੂੰ ਤਰੱਕੀ ਦਾ ਸਟਾਰ ਲਗਾ ਕੇ ਵਧਾਈ ਦਿੰਦੇ ਹੋਏ ਥਾਣਾ ਸਿਟੀ ਧੂਰੀ ਮੁਖੀ ਆਦਿਤਆ ਆਈ.ਪੀ.ਐਸ ਅਤੇ ਰਛਪਾਲ ਸਿੰਘ ਡੀ.ਐਸ.ਪੀ ਧੂਰੀ।