ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਇੱਕ ਸੀਨੀਅਰ ਪੱਤਰਕਾਰ ਜਗਜੀਤ ਸਿੰਘ ਕੰਗ ਦਿਲ ਦੌਰਾ ਪੈਣ ਕਾਰਨ ਸਦੀਵੀਂ ਵਿਛੋੜਾ ਦੇ ਗਏ।ਸਾਹਿਤਕਾਰੀ, ਕਹਾਣੀਕਾਰੀ, ਕਲਾਕਾਰੀ ਤੇ ਪੱਤਰਕਾਰੀ ਖੇਤਰ ਨਾ ਜੁੜੇ ਕੰਗ ਦੇ ਚਲਾਣੇ ਨਾਲ ਉਨਾਂ ਦੇ ਪਰਿਵਾਰ ਤੇ ਪੱਤਰਕਾਰ ਭਾਈਚਾਰੇ ਨੂੰ ਵੱਡਾ ਘਾਟਾ ਪਿਆ ਹੈ।
ਇਸ ਦੁੱਖ ਦੀ ਘੜੀ ‘ਚ ਕਈ ਸਿਆਸੀ, ਸਮਾਜ ਸੇਵੀ, ਧਾਰਮਿਕ ਤੇ ਖੇਡ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।ਜਿੰਨ੍ਹਾਂ ਵਿਚ ਅਰੁਣ ਸ਼ਰਮਾ, ਨਿਤਿਨ ਕਾਲੀਆ, ਜਤਿੰਦਰ ਸਿੰਘ, ਵਿਜੈ ਅਗਨੀਹੋਤਰੀ, ਬਬਲੂ, ਸ਼ਿਵਾ, ਸਤੀਸ਼ ਕਪੂਰ, ਜੀ.ਐਸ ਸੰਧੂ, ਅਮਰਜੀਤ ਸਿੰਘ ਗਿੱਲ, ਪ੍ਰਿੰਸੀਪਲ ਕੁਸੁਮ ਮਲਹੋਤਰਾ, ਪ੍ਰਿੰ. ਸੁਖਬੀਰ ਕੌਰ ਰੰਧਾਵਾ, ਪ੍ਰਿੰ. ਨਿਰਮਲ ਕੌਰ ਗਿੱਲ, ਪ੍ਰਿੰ. ਗੁਰਚਰਨ ਸਿੰਘ ਸੰਧੂ, ਪ੍ਰਿੰ. ਗੁਰਬਾਜ ਸਿੰਘ ਛੀਨਾ, ਪ੍ਰਿੰ. ਅਮਰਜੀਤ ਸਿੰਘ ਭਿੰਡਰ, ਮੈਡਮ ਹਰਪਵਨਪ੍ਰੀਤ ਕੌਰ ਸੰਧੂ, ਮੈਡਮ ਮਾਨਸੀ ਖੰਨਾ, ਗੁਰਵਿੰਦਰ ਕੌਰ ਮਾਨ, ਸਰਬਜੀਤ ਕੌਰ ਸੈਣੀ, ਇੰਚਾਰਜ ਮਨਜਿੰਦਰ ਕੌਰ, ਗੁਲਸ਼ਨ ਕੌਰ ਚਾਵਲਾ, ਕੌਚ ਅਵਤਾਰ ਸਿੰਘ ਪੀ.ਪੀ, ਕੌਚ ਜੀਐਸ ਸੰਧੂ, ਕੌਚ ਬਲਜਿੰਦਰ ਸਿੰਘ ਮੱਟੂ ਆਦਿ ਸ਼ਾਮਿਲ ਹਨ।
Check Also
ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ
ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …