Tuesday, March 17, 2026

ਸਰਬਤ ਦੇ ਭਲੇ ਲੲੀ ਮਹਾਨ ਗੁਰਮਤਿ ਸਮਾਗਮ ਕਰਵਾਇਆ

 PPN230309
ਬਠਿੰਡਾ, 23 ਮਾਰਚ (ਜਸਵਿੰਦਰ ਸਿੰਘ ਜੱਸੀ)-  ਭਾਈ ਘਨੲੀਆ ਜੀ ਸੇਵਕ ਦਲ, ਸ੍ਰੋਮਣੀ ਕਮੇਟੀ ਅਤੇ ਸਮੂਹ ਸੰਗਤ ਬਠਿੰਡਾ ਦੇ ਸਹਯੋਗ ਨਾਲ ਸਥਾਨਕ  ਗੁਰਦੁਆਰਾ ਕਲਾ ਮੁਬਾਰਕ ਵਿਖੇ ਸਰਬਤ  ਦੇ ਭਲੇ ਲੲੀ ਮਹਾਨ ਗੁਰਮਤਿ ਸਮਾਗਮ ਕਰਵਾਇਆ । ਸੰਗਤਾਂ ਨੂੰ ਰੱਬੀ ਜੋਤ ਗੁਰਬਾਣੀ ਨਾਲ ਜੋੜਣ ਲਈ ਪੰਥ ਦੇ ਪ੍ਰਸਿੱਧ ਰਾਗੀ ਭਾਈ ਨਿਰਮਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਹਬਿ ਤੇ ਭਾਈ ਅਮਰਜੀਤ ਸਿੰਘ  ਮੁਕਤਸਰ ਮੁਕਤਸਰ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਕਥਾ ਕੀਰਤਨ ਸਰਵਣ ਕਰਵਾਏ। ਇਸ ਮੌਕੇ ਗੁਰਦੁਆਰਾ ਪ੍ਬੰਧਕਾਂ ਨੇ ਭਾਈ ਘਨਈਆ ਸੇਵਕ ਦਲ ਦਾ ਧੰਨਵਾਦ ਕਰਦੇ ਆਖਆਿ ਕੇ ੲਸਿ ਤਰ੍ਹਾਂ ਦੇ ਸਮਾਗਮਾਂ ਨਾਲ ਭੁੱਲੇ ਭਟਕੇ ਲੋਕਾਂ ਨੂੰ ਗੁਰੂ ਦੇ ਲੜ ਲਾ ਕੇ ਵਹਿਮਾ-ਭਰਮਾਂ ਤੋ ਦੂਰ ਕੀਤਾ ਜਾ ਸਕਦਾ ਹੈ । ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਅਤੁਟ ਵਰਤਿਆ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply