ਰਈਆ, 15 ਫਰਵਰੀ (ਬਲਵਿੰਦਰ ਸਿੰਘ ਸੰਧੂ) – ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦਿੱਲੀ ਦੀ ਜੰਗ ਜਿੱਤ ਕੇ 16 ਫਰਵਰੀ ਨੂੰ ਪੰਜਾਬ ਵਾਪਿਸ ਪਰਤ ਰਹੇ ਹਨ ਅਤੇ ਸਾਰੇ ਵਰਕਰਾਂ ਨੂੰ ਬਲਜੀਤ ਸਿੰਘ ਭੱਟੀ ਅਤੇ ਨਿਸ਼ਾਨ ਸਿੰਘ ਸ਼ਾਨ ਨਿੱਕਾ ਰਈਆ ਵੱਲੋਂ ਸਾਰੇ ਵਰਕਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਸਵੇਰੇ 8-00 ਵਜੇ ਗੁਰਦੁਆਰਾ ਨਾਨਕਸਰ, ਬਿਆਸ ਪਹੁੰਚਣ ਅਤੇ ਉਹਨਾਂ ਦੇ ਸਵਾਗਤ ਲਈ ਹਿੱਸਾ ਬਣਨ।ਇਸ ਮੌਕੇ ਬਲਜੀਤ ਸਿੰਘ ਭੱਟੀ, ਕਪਤਾਨ ਸਿੰਘ, ਪੂਰਨ ਸਿੰਘ ਮਸੀਹ, ਬਲਦੇਵ ਸਿੰਘ ਪੰਨੂ, ਸੁਰਜੀਤ ਸਿੰਘ ਉਮਰਾਨੰਗਲ, ਸੁਖਵਿੰਦਰ ਸਿੰਘ, ਬਲਜੀਤ ਸਿੰਘ ਰਈਆ ਖੁਰਦ, ਬਲਰਾਜ ਸਿੰਘ ਰਈਆ ਖੁਰਦ, ਜੱਸਾ ਸਿੰਘ ਜੌਹਰੀ, ਸੰਦੀਪ ਸਿੰਘ, ਸਰਵਣ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ, ਕਰਤਾਰ ਸਿੰਘ, ਅਸ਼ੋਕ ਮਸੀਹ, ਪ੍ਰੇਮ ਮਸੀਹ, ਕੇਵਲ ਮਸੀਹ , ਗੁਰਸ਼ਰਨ ਮਸੀਹ, ਗੋਪਾਲ ਸਿੰਘ, ਰਣਧੀਰ ਸਿੰਘ ਰਾਣਾ, ਸ਼ਮਸ਼ੇਰ ਸਿੰਘ, ਨਾਨਕ ਸਿੰਘ, ਪਰਵਿੰਦਰ ਕੋਰ ਅਤੇ ਪਰਮਜੀਤ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media