Sunday, July 27, 2025
Breaking News

ਵਿਨੋਦ ਜਾਂਗਿੜ ਦੀ ਅਗਵਾਈ ‘ਚ ਭਾਜਯੂਮੋ ਵਰਕਰਾਂ ਨੇ ਕੀਤਾ ਜੇਟਲੀ ਦੇ ਪੱਖ ਵਿੱਚ ਪ੍ਰਚਾਰ

PPN100412
ਫਾਜਿਲਕਾ , 10  ਅਪ੍ਰੈਲ (ਵਿਨੀਤ ਅਰੋੜਾ)-   ਕੈਬਿਨਟ ਮੰਤਰੀ  ਚੌ.  ਸੁਰਜੀਤ ਕੁਮਾਰ  ਜਿਆਣੀ ਅਤੇ ਭਾਜਯੂਮੋ ਪ੍ਰਦੇਸ਼ ਪ੍ਰਧਾਨ  ਮੋਹਿਤ ਗੁਪਤਾ ਦੇ ਦਿਸ਼ਾਨਿਰਦੇਸ਼ਾਂ ‘ਤੇ ਇੱਥੇ ਜਿਲਾ ਫਾਜਿਲਕਾ  ਦੇ ਭਾਜਯੂਮੋ ਜਿਲਾ ਪ੍ਰਧਾਨ ਵਿਨੋਦ ਜਾਂਗਿੜ ਦੀ ਅਗਵਾਈ ਵਿੱਚ ਸ਼ਾਮ ਲਾਲ, ਜਨਰਲ ਸਕੱਤਰ ਸਿੰਕਦਰ ਕਪੂਰ,  ਕਪਿਲ ਖੇਹਰਾ ਉਪ-ਪ੍ਰਧਾਨ, ਮਨੀਸ਼ ਛਾਬੜਾ,  ਸੁਰਿੰਦਰ ਜੈਰਥ ਨੋਨਾ,  ਸਾਜਨ ਮੋਂਗਾ,  ਪ੍ਰਦੀਪ ਗੋਦਾਰਾ,  ਸਰਬਜੀਤ ਸਿੰਘ,  ਸਾਹਿਲ,  ਅਮਨ ਅਰੋੜਾ  ਨੇ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਕਾਲੀ-ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਪੱਖ ਵਿੱਚ ਚੋਣ ਪ੍ਰਚਾਰ ਕੀਤਾ।ਜਾਂਗਿੜ ਨੇ ਦੱਸਿਆ ਕਿ ਇਸ ਦੌਰਾਨ ਉਨਾਂ ਨੇ ਡਾ.  ਨਵਜੋਤ ਕੌਰ ਸਿੱਧੂ  ਦੇ ਵਾਰਡ ਵਿੱਚ ਜਾ ਕਰ ਘਰ-ਘਰ ਵੋਟਾਂ ਮੰਗੀਆਂ।ਉਨਾਂ ਨੇ ਦੱਸਿਆ ਕਿ ਅਮ੍ਰਿਤਸਰ ਵਿੱਚ ਅਕਾਲੀ-ਭਾਜਪਾ ਦੀ ਜੋਰਦਾਰ ਲਹਿਰ ਹੈ ਅਤੇ ਉੱਥੇ ਅਰੁਣ ਜੇਤਲੀ ਭਾਰੀ ਮਤਾਂ ਨਾਲ ਜੇਤੂ ਹੋਣਗੇ ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply