Thursday, April 30, 2026

ਸਾਬੁਆਨਾ ਦਾ ਸੱਜਨ ਸੈਨਿਕ ਸਕੂਲ ਦਾਖਿਲਾ ਪ੍ਰੀਖਿਆ ਵਿੱਚ ਪੰਜਾਬ ਵਿੱਚ ਰਿਹਾ ਦੂਸਰੇ ਸਥਾਨ ‘ਤੇ

PPN110419
ਫਾਜਿਲਕਾ, 11 ਅਪ੍ਰੈਲ (ਵਿਨੀਤ ਅਰੋੜਾ)-  ਪਿੰਡ ਦੇ ਹੋਨਹਾਰ ਨੋਜਵਾਨ ਸੱਜਨ ਨੇ ਸੈਨਿਕ ਸਕੂਲ ਕਪੂਰਥਲਾ ਵਿੱਚ ਦਾਖਿਲੇ ਲਈ ਹੋਈ ਪਰੀਖਿਆ ਵਿੱਚ ਪੰਜਾਬ ਵਿੱਚ ਦੂਜਾ ਸਥਾਨ ਹਾਸਲ ਕਰ ਪਿੰਡ,  ਸ਼ਹਿਰ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ।ਹੋਲੀ ਹਾਰਟ ਡੇ ਬੋਰਡਿੰਗ ਸੀਨੀਅਰ ਸੇਕੇਂਡਰੀ ਸਕੂਲ ਫਾਜਿਲਕਾ ਵਿੱਚ ਨਰਸਰੀ ਤੋਂ ਪੰਜਵੀਂ ਤੱਕ ਸਿੱਖਿਆ ਪ੍ਰਾਪਤ ਕਰਣ ਵਾਲੇ ਸਾਬੁਆਨਾ ਨਿਵਾਸੀ ਸੱਜਨ ਪੁੱਤਰ ਬਬਲੂ ਲਹਦੋਹਿਆ ਨੇ ਸੈਨਿਕ ਸਕੂਲ ਕਪੂਰਥਲਾ ਵਿੱਚ ਪੰਜ ਜਨਵਰੀ 2014 ਨੂੰ ਦਾਖਿਲੇ ਲਈ ਪਰੀਖਿਆ ਦਿੱਤੀ ਸੀ ।ਜਿਸ ਵਿੱਚ ਉਹ ਪੰਜਾਬ ਵਿੱਚ ਦੂੱਜੇ ਸਥਾਨ ਉੱਤੇ ਰਿਹਾ ਹੈ । ਸੱਜਨ  ਨੇ ਇਸ ਦਾ ਸੇਹਰਾ ਆਪਣੇ ਮਾਤਾ-ਪਿਤਾ ਅਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਿਤੂ ਭੂਸਰੀ ਅਤੇ ਹੋਰ ਸਟਾਫ ਮੈਬਰਾਂ ਨੂੰ ਦਿੱਤਾ ਹੈ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply