Tuesday, October 13, 2026

ਸ਼੍ਰੀ ਰਾਮ ਚੰਦਰ ਜੀ ਦਾ ਪੂਰਾ ਜੀਵਨ ਸੰਘਰਸ਼ ਤੇ ਪ੍ਰਾਪਤੀਆਂ ਭਰਿਆ ਰਿਹਾ – ਸਮੀਰ

PPN1510201527

ਛੇਹਰਟਾ, 16 ਅਕਤੂਬਰ (ਸੁਖਬੀਰ ਖੁਰਮਨੀਆ) – ਛੇਹਰਟਾ ਵਿਖੇ ਬਾਬਾ ਭੌੜੇ ਵਾਲਾ ਜੀ ਨੌਜਵਾਨ ਡਰਾਮੈਟ੍ਰਿਕ ਕਲੱਬ ਵਲੋਂ ਮੁੱਹਲਾ ਵਾਸੀਆਂ ਦੇ ਸਹਿਯੋਗ ਨਾਲ ਪ੍ਰਧਾਨ ਸਮੀਰ ਸ਼ਰਮਾ ਦੀ ਅਗਵਾਈ ਹੇਠ ਰਾਮ ਲੀਲਾ ਦਾ ਆਯੋਜਨ ਕੀਤਾ ਗਿਆ।ਇਸ ਮੋਕੇ ਉਨ੍ਹਾਂ ਕਿਹਾ ਕਿ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਤੇ ਸੀਤਾ ਮਾਤਾ ਜੀ ਦਾ ਜੀਵਨ ਸਾਨੂੰ ਬਹੁਤ ਕੁੱਝ ਸਿਖਾਉਂਦਾ ਹੈ, ਸਾਨੂੰ ਉਨਾਂ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਉਨਾਂ ਵਾਂਗ ਹਰੇਕ ਮੁਸੀਬਤ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਰਾਮ ਲੀਲਾ ਦੇ ਤੀਜੇ ਦਿਨ ਸ਼੍ਰੀ ਰਾਮ ਸੀਤਾ ਜੀ ਦੇ ਜਨਮ ਦੇ ਦ੍ਰਿਸ਼ ਵਿਖਾਏ ਗਏ।ਇਸ ਮੋਕੇ ਵਿਸ਼ਾਲ ਸ਼ਰਮਾ, ਜਸਪ੍ਰੀਤ ਗਿਫਟੀ, ਮਨਪ੍ਰੀਤ ਲਾਲੀ, ਪੰਚਮ ਸ਼ਰਮਾ, ਵਿਸ਼ਾਲ ਨੰਨ੍ਹਾ, ਸੂਰਜ ਜੋਗੀ, ਧਰਮਿੰਦਰ ਸਿੰਘ, ਵਿਕਰਮਜੀਤ ਸਿੰਘ, ਇਕਬਾਲ ਸਿੰਘ, ਰੌਹਿਤ ਸ਼ਰਮਾ, ਅਨੁਜ ਅਰੋੜਾ ਆਦਿ ਵਿਸ਼ੇਸ਼ ਤੋਰ ਤੇ ਹਾਜਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply