
ਫ਼ਾਜ਼ਿਲਕਾ, 22 ਅਪ੍ਰੈਲ (ਵਿਨੀਤ ਅਰੋੜਾ): ਸਰਾਬ ਪੀਣਾ ਇਕ ਮਾੜੀ ਆਦਤ ਹੈ ਪਰ ਵਿਦਿਆ ਦੇ ਮੰਦਰ ਵਿੱਚ ਬੈਠ ਕੇ ਸਰਾਬ ਪੀਣਾ ਤਾ ਬਹੌਤ ਹੀ ਮਾੜੀ ਤੇ ਮਦਭਾਗੀ ਗੱਲ ਹੈ, ਨਾਲੇ ਉਂਥੇ ਜਿਥੇ ਰਾਸਟਰ ਦੇ ਨਿਰਮਾਤਾ ਅਧਿਆਪਕ ਬੱਚਿਆ ਨੂੰ ਨੇਕੀ ਦੀ ਰਾਹ ਤੇ ਚੱਲਣ ਦਾ ਪਾਠ ਪੜਾ ਰਹੇ ਹੌਣ । ਜੀ ਹਾਂ ਦੌਸਤੌ, ਇਹ ਨਜਾਰਾ ਹੈ ਸਥਾਨਕ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਲੜਕੇਆ ਦਾ। ਸਕੂਲ ਵਿਚ ਕਿਸੇ ਨਿਜੀ ਕੰਮ ਨਾਲ ਗਏ ਸਾਡੇ ਪੱਤਰਕਾਰ ਨੇ ਦੇਖਿਆ ਕਿ ਪਿੰਸਿਪਲ ਦਫਤਰ ਤੋ ਚੰਦ ਕਦਮ ਦੁਰ ਇਕ ਬਲਾਕ ਵਿੱਚ ਇਕ ਪਾਸੇ ਕੁਝ ਅਧਿਆਪਕ ਬੈਠੇ ਸਨ ਤੇ ਦੁਜੇ ਪਾਸੇ ਦੌ ਕੰਮਰੇਆ ਵਿੱਚ ਕੁਝ ਪੁਲਸ ਮੁਲਾਜਮ ਆਰਾਮ ਕਰ ਰਹੇ ਸਨ । ਇਹ ਪੁਲਸ ਮੁਲਾਜਮ ਚੌਣ ਡਿਉਂਟੀ ਕਰਕੇ ਸਕੂਲ ਵਿੱਚ ਤੇਨਾਤ ਸਨ । ਇਨਾਂ ਮੁਲਾਜਮਾ ਦੇ ਕਮਰੇ ਦੇ ਬਿਲਕੁਲ ਨਾਲ ਦੇ ਕਮਰੇ ਵਿੱਚ ਬੱਚਿਆਂ ਦੇ ਬੈਠਣ ਵਾਲੇ ਬੈਚਾਂ ਦੇ ਉਂਤੇ ਸਕਾਬ ਦੀਆਂ ਖਾਲੀ ਬੌਤਲਾਂ ਪਇਆ ਸਨ । ਇਸ ਸੰਬੰਧ ਵਿੱਚ ਜਦੌ ਉਂਣਾ ਪੁਲਸ ਮੁਲਾਜਮਾ ਨੂੰ ਪੁਛਿਆ ਤਾ ਉਂਣਾਨੇ ਇਸ ਬਾਰੇ ਅਣਭਿਗਤਾ ਜਾਹਰ ਕੀਤੀ । ਜਦੌ ਸਕੂਲ ਪਿੰਸਿਪਲ ਨਾਲ ਇਸ ਬਾਰੇ ਸੰਪਰਕ ਕਰਣਾ ਚਾਹਿਆ ਤਾ ਉਂਹ ਕਿਸੇ ਜਰੂਰੀ ਮੀਟਿਗ ਵਿੱਚ ਵਯਸਤ ਸਨ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media