Monday, October 5, 2026

ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਦੀ ਮੀਟਿੰਗ ਆਯੋਜਿਤ

PPN0402201616

ਪੱਟੀ, 4 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਦੀ ਮੀਟਿੰਗ ਹੋਈ। ਜਿਸ ਵਿੱਚ ਸੰਗਠਨ ਦੇ ਕੌਮੀ ਚੇਅਰਮੈਨ ਨੱਛਤਰ ਨਾਥ ਸ਼ੇਰਗਿੱਲ, ਹਰਬਿੰਦਰ ਕੌਰ ਉਸਮਾ ਚੇਅਰਪਰਸਨ ਮਹਿਲਾ ਵਿੰਗ ਪੰਜਾਬ, ਮਨੋਜ ਕੁਮਾਰ ਜਨਰਲ ਸਕੱਤਰ ਪੰਜਾਬ ‘ਤੇ ਵਾਇਸ ਚੇਅਰਮੈਨ ਮਿੰਟੂ ਉਸਮਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਜੁਗਰਾਜ ਸਿੰਘ ਮੁਸਤਾਕ ਨੂੰ ਯੂਥ ਵਿੰਗ ਪੰਜਾਬ ਦਾ ਜਨਰਲ ਸਕੱਤਰ, ਰੂਪ ਸਿੰਘ ਸੰਗਵਾ ਨੂੰ ਹਲਕਾ ਇੰਚਾ: ਪੱਟੀ, ਬਲਦੇਵ ਸਿੰਘ ਧਾਰੀਵਾਲ ਨੂੰ ਜਨਰਲ ਸਕੱਤਰ, ਸੁਖਦੇਵ ਸਿੰਘ ਤੂਤ ਨੂੰ ਸਕੱਤਰ ਅਤੇ ਬੋਹੜ ਸਿੰਘ, ਜਗਤਾਰ ਸਿੰਘ, ਰੇਸ਼ਮ ਸਿੰਘ, ਮੁਖਤਾਰ ਸਿੰਘ, ਕੁਲਦੀਪ ਸਿੰਘ, ਚਰਨ ਸਿੰਘ ਨੂੰ ਮੈਂਬਰ ਚੁਣਿਆ ਗਿਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply