
ਚੌਂਕ ਮਹਿਤਾ, 2 ਜੂਨ ( ਜੋਗਿੰਦਰ ਸਿੰਘ ਮਾਣਾ) – ਪ੍ਰਧਾਨ ਕਿਸਾਨ ਵਿੰਗ ਹਲਕਾ ਮਜੀਠਾ ਸ਼ਰਬਵਿੰਦਰ ਸਿੰਘ ਛੱਬਾ ਦੀ ਅਗਵਾਈ ‘ਚ ਪਿੰਡ ਪੁਰਾਣਾ ਤਨੇਲ ਵਿਖੇ ਨਿਰਮਲ ਸਿੰਘ ਸ਼ਾਹ ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਦਾ ਭਰਵਾਂ ਇਕੱਠ ਹੋਇਆ ਜਿਸ ਵਿਚ ਮੁੱਖ ਤੌਰ ਤੇ ਗੁਰਿੰਦਰ ਸਿੰਘ ਬਾਜਵਾ ਜੋਨਲ ਇੰਚਾਰਜ ਅੰਮ੍ਰਿਤਸਰ, ਸਰਬਜੀਤ ਸਿੰਘ ਗੁਮਟਾਲਾ ਜੋਨ ਇੰਚਾਰਜ ਟਰੇਡ ਐਂਡ ਇੰਡਸਟਰੀ ਵਿੰਗ ਅੰਮ੍ਰਿਤਸਰ, ਕੈਪਟਨ ਵਿਜੇ ਸ਼ਰਮਾ ਜੋਨ ਇੰਚਾਰਜ ਐਕਸ ਸਰਵਿਸ ਵਿੰਗ, ਨਰਿੰਦਰ ਸਿੰਘ ਜੌਹਲ ਜੋਨ ਇੰਚਾਰਜ ਕਿਸਾਨ ਅਤੇ ਲੇਬਰ ਵਿੰਗ, ਐਸ.ਐਸ ਮਜੀਠੀਆ ਸੈਕਟਰ ਇੰਚਾਰਜ ਮਜੀਠਾ, ਜਰਨਲ ਸੈਕਟਰ ਜੰਡਿਆਲਾ, ਖੰਡੂਰ ਸਹਿਬ, ਤਰਨਤਾਰਨ ਗੁਰਦਿਆਲ ਸਿੰਘ ਬੱਲ, ਆਪ ਵਲ਼ੰਟੀਅਰ ਸਤਨਾਮ ਜੱਜ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਇਸ ਸਮੇ ਪ੍ਰਧਾਨ ਕਿਸਾਨ ਵਿੰਗ ਸ਼ਰਬਵਿੰਦਰ ਸਿੰਘ ਸ਼ੱਬਾ ਚੰਨਣਕੇ ਦੀ ਪ੍ਰੇਰਨਾ ਸਦਕਾ ਕਰੀਬ 20 ਪਰਿਵਾਰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ।ਇਸ ਸਮੇ ਵੱਡੀ ਗਿਣਤੀ ‘ਚ ਆਪ ਵਰਕਰ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media