ਬਠਿੰਡਾ, 13 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਮਾਲਵਾ ਜ਼ੋਨ 1 ਦੇ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਯੂਥ ਅਕਾਲੀ ਦਲ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸ. ਸੁਖਵੀਰ ਸਿੰਘ ਜੱਸੀ ਪੌ ਵਾਲੀ ਨੇ ਹਲਕਾ ਇੰਚਾਰਜਾਂ ਦੀ ਰਾਏ ਨਾਲ ਮਿਹਨਤੀ ਵਰਕਰਾਂ ਨੂੰ ਸਨਮਾਨ ਦੇਣ ਲਈ ਯੂਥ ਅਕਾਲੀ ਦਲ ਜਿਲ੍ਹਾ ਬਠਿੰਡਾ ਦੀ ਤੀਜੀ ਸੂਚੀ ਜਾਰੀ ਕੀਤੀ।ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਵੀਰ ਸਿੰਘ ਜੱਸੀ ਪੌ ਵਾਲੀ ਨੇ ਦੱਸਿਆ ਕਿ ਪਾਰਟੀ ਲਈ ਮਿਹਨਤ ਕਰਨ ਵਾਲੇ ਨੌਜਵਾਨਾਂ ਨੂੰ ਮਾਨ ਸਨਮਾਨ ਮਿਲਦਾ ਰਹੇਗਾ।ਸੂਚੀ ਵਿੱਚ ਹੇਠ ਲਿਖੇ ਅਹੁਦੇਦਾਰਾਂ ਨੂੰ ਪਾਰਟੀ ਦੇ ਹਰਿਆਵਲ ਦਸਤੇ ਵਿੱਚ ਸ਼ਾਮਿਲ ਕੀਤਾ ਗਿਆ।ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਸਰਪੰਚ ਨੰਦਗੜ੍ਹ, ਬੇਅੰਤ ਸਿੰਘ ਲੱਖੀ ਜੰਗਲ, ਸੁਖਚੈਨ ਸਿੰਘ ਕੋਠੇ ਕੌਰ ਸਿੰਘ ਵਾਲਾ (ਅਬਲੂ), ਜਗਸੀਰ ਸਿੰਘ ਸੀਰਾ ਮਹਿਮਾ ਸਰਜਾ, ਗੁਰਪਿਆਰ ਸਿੰਘ ਗੋਰਾ ਗੰਗਾ ਅਬਲੂ, ਗੁਰਚਰਨ ਸਿੰਘ ਮਹਿਮਾ ਭਗਵਾਨਾ, ਹਰਵਿੰਦਰ ਸਿੰਘ ਗੋਰਾ ਦਾਨ ਸਿੰਘ ਵਾਲਾ, ਗੁਰਪ੍ਰੀਤ ਸਿੰਘ ਮਿੰਟੂ ਨੇਹੀਆਂਵਾਲਾ, ਜਗਮੀਤ ਸਿੰਘ ਭੋਖੜਾ, ਸਰਬਜੀਤ ਸਿੰਘ ਅਬਲੂ, ਠਾਣਾ ਸਿੰਘ ਕਿਲੀ ਨਿਹਾਲ ਸਿੰਘ ਵਾਲਾ, ਹਰਜੀਤ ਸਿੰਘ ਬੱਜੋਆਣਾ, ਮਨਦੀਪ ਸਿੰਘ ਹਰਰੰਗਪੁਰਾ, ਅਮਰਿੰਦਰ ਸਿੰਘ ਗਰੇਵਾਲ ਖੇਮੂਆਣਾ, ਗੁਰਚਰਨ ਸਿੰਘ ਭਾਗੀਵਾਂਦਰ, ਬਲਵਿੰਦਰ ਸਿੰਘ ਜੱਜਲ, ਬਲਵੀਰ ਸਿੰਘ ਗਿਆਨਾ, ਜਨਕ ਸਿੰਘ ਨੱਤ, ਭੂਰਾ ਸਿੰਘ ਗੁਰੂਸਰ, ਮੀਤ ਪ੍ਰਧਾਨ-ਰੇਸ਼ਮ ਸਿੰਘ ਮਹਿਮਾ ਸਰਜਾ, ਗੁਰਸੇਵਕ ਸਿੰਘ ਭੋਖੜਾ, ਰਾਜਿੰਦਰਪਾਲ ਸਿੰਘ ਰਿੰੰਕੂ ਸਰਪੰਚ ਖੇਮੂਆਣਾ, ਬਲਵਿੰਦਰ ਸਿੰਘ ਮਹਿਮਾ ਭਗਵਾਨਾ, ਗੁਰਪਿਆਰ ਸਿੰਘ ਅਬਲੂ,ਅਮਰਜੀਤ ਸਿੰਘ ਸਰਪੰਚ ਕੋਠੇ ਇੰਦਰ ਸਿੰਘ,ਸਰਬਜੀਤ ਸ਼ਰਮਾ ਸਰਪੰਚ ਅਬਲੂ, ਲਖਵੀਰ ਸਿੰਘ ਗੋਨੇਆਣਾ ਕਲਾਂ, ਜਗਸੀਰ ਸਿੰਘ ਜੀਦਾ, ਗੁਰਲਾਭ ਸਿੰਘ ਕਲਿਆਣ ਸੁੱਖਾ, ਹਰਪ੍ਰੀਤ ਸਿੰਘ ਮਾਹਲ ਤੁੰਗਵਾਲੀ, ਕੁਲਜੀਤ ਸਿੰਘ ਭੁੱਚੋ ਖੁਰਦ, ਸੁਖਮੰਦਰ ਸਿੰਘ ਸੇਮਾ ਕਲਾਂ, ਰਛਪਾਲ ਸਿੰਘ ਭੋਖੜਾ, ਬਖਸ਼ੀਸ਼ ਸਿੰਘ ਜੀਦਾ, ਸੁਖਮੰਦਰ ਸਿੰਘ ਮਹਿਮਾ ਸਵਾਈ, ਹਰਕਰਨ ਸਿੰਘ ਸਿਵੀਆਂ, ਗਗਨਦੀਪ ਸਿੰਘ ਜੱਜਲ, ਸੁਰਜੀਤ ਸਿੰਘ ਜਗ੍ਹਾ ਰਾਮ ਤੀਰਥ, ਗੁਰਸੇਵਕ ਸਿੰਘ ਤੰਗਰਾਲੀ, ਮਨਪ੍ਰੀਤ ਸਿੰਘ ਸ਼ੇਖਪੁਰਾ, ਜਸ਼ਨਦੀਪ ਸਿੰਘ ਬਾਂਡੀ, ਪ੍ਰਿਤਪਾਲ ਸਿੰਘ ਟੋਨੀ ਬਠਿੰਡਾ, ਜਨਰਲ ਸਕੱਤਰ- ਹਰਦੇਵ ਸਿੰਘ ਖੇਮੂਆਣਾ, ਗੁਰਪ੍ਰੀਤ ਸਿੰਘ ਬਠਿੰਡਾ, ਬਲਕਰਨ ਸਿੰਘ ਅਮਰਗੜz, ਮਲਕੀਤ ਸਿੰਘ ਕੱਦੂ ਮਹਿਮਾ ਸਰਜਾ, ਰਛਪਾਲ ਸਿੰਘ ਕੋਠੇ ਕਰਤਾਰਪੁਰ ਥਾਂਦੇ, ਅਵਤਾਰ ਸਿੰਘ ਅਬਲੂ, ਜਸਵਿੰਦਰ ਸਿੰਘ ਗੋਬਿੰਦਪੁਰਾ, ਸੁਰਿੰਦਰ ਸਿੰਘ ਨੇਹੀਆਂਵਾਲਾ, ਗੁਰਚਚਰਨ ਸਿੰਘ ਚਰਨੀ ਨਥਾਨਾ, ਦਲੀਪ ਸਿੰਘ ਭੁੱਚੋ ਕਲਾਂ, ਲਖਵੀਰ ਸਿੰਘ ਸੰਗਤ ਖੁਰਦ, ਗੁਰਪ੍ਰੀਤ ਸਿੰਘ ਤਿਉਣਾ ਪੁਜਾਰੀਆਂ, ਜਸਪਾਲ ਸਿੰਘ ਚੱਠੇਵਾਲਾ, ਦਵਿੰਦਰ ਸਿੰਘ ਕੋਟ ਬਖਤੂ, ਸਕੱਤਰ-ਇਕਬਾਲ ਸਿੰਘ ਭੈਣੀ, ਨੀਲਾ ਸਿੰਘ ਮੈਂਬਰ ਕੋਠੇ ਅਜਮੇਰ ਸਿੰਘ, ਰੁਪਿੰਦਰਪਾਲ ਸਿੰਘ ਹਨੀ ਭੋਖੜਾ,ਗੁਰਲਾਲ ਸਿੰਘ ਲਾਲੀ ਭੋਖੜਾ, ਗੁਰਜੀਤ ਸਿੰਘ ਨੀਟਾ ਕੋਠੇ ਨਾਥੇਆਣਾ, ਜਸਵਿੰਦਰ ਸਿੰਘ ਗੋਨਿਆਣਾ ਖੁਰਦ,ਰਣਜੀਤ ਸਿੰਘ ਅਮਰਗੜ੍ਹ,ਮੇਜਰ ਸਿੰਘ ਮਿਰਜੇਆਣਾ, ਜਗਸੀਰ ਸਿੰਘ ਬੰਗੀ ਰਘੂ, ਗੁਰਵਿੰਦਰ ਸਿੰਘ ਦੁਨੇਵਾਲਾ, ਜਥੇਬੰਦਕ ਸਕੱਤਰ- ਸੁਖਦਰਸ਼ਨ ਸਿੰਘ ਤੇ ਗੁਰਾਂਦਿੱਤਾ ਸਿੰਘ ਗਹਿਰੀ ਭਾਗੀ, ਜਗਸੀਰ ਸਿੰਘ ਤੇ ਸਤਨਾਮ ਸਿੰਘ ਚੁੱਘੇਕਲਾਂ, ਸੱਤਪਾਲ ਸਿੰਘ ਤੇ ਸੁਖਪ੍ਰੀਤ ਸਿੰਘ ਬਹਿਮਣ ਦੀਵਾਨਾ, ਚਮਕੌਰ ਸਿੰਘ ਰਾਏ ਕੇ ਖੁਰਦ, ਅਲਬੇਲ ਸਿੰਘ ਰਾਮਾਂ, ਪਿੰਦਰ ਸ਼ਰਮਾਂ ਤਲਵੰਡੀ ਸਾਬੋ, ਪ੍ਰਚਾਰ ਸਕੱਤਰ ਕੁਲਦੀਪ ਸਿੰਘ ਕਾਲਾ ਤੇ ਜਸਕਰਨ ਸਿੰਘ ਢਿੱਲੋਂ ਜੱਸੀ ਪੌ ਵਾਲੀ, ਇਕਬਾਲ ਸਿੰਘ ਮੈਂਬਰ ਬਾਜਕ, ਜਸਪਾਲ ਸਿੰਘ ਪਾਲਾ ਕੋਟ ਸ਼ਮੀਰ, ਬਲਵਿੰਦਰ ਸਿੰਘ ਨਥੇਹਾ, ਗੁਰਮੀਤ ਸਿੰਘ ਬੰਗੀ ਨਿਹਾਲ ਸਿੰਘ, ਕਾਨੂੰਨੀ ਸਲਾਹਕਾਰ-ਅਮਰਜੀਤ ਸਿੰਘ ਐਡਵੋਕੇਟ ਖੇਮੂਆਣਾ, ਸੰਗਤ ਮੰਡੀ ਦੇ ਪ੍ਰਧਾਨ ਮੋਹਿਤ ਬਾਂਸਲ, ਕੋਟ ਫੱਤਾ ਮੰਡੀ ਦੇ ਪ੍ਰਧਾਨ ਅਮਰੀਕ ਸਿੰਘ ਅਤੇ ਨਗਰ ਪੰਚਾਇਤ ਕੋਟ ਸ਼ਮੀਰ ਦੇ ਪ੍ਰਧਾਨ ਵਿਜੈ ਕੁਮਾਰ ਸਾਬਕਾ ਬਲਾਕ ਸੰਮਤੀ ਮੈਂਬਰ ਆਦਿ ਨਿਯੁੱਕਤ ਕੀਤੇ ਗਏ। ਇਸ ਮੌਕੇ ਜਿਲ੍ਹਾ ਪ੍ਰਧਾਨ ਸੁਖਵੀਰ ਸਿੰਘ ਜੱਸੀ ਪੌ ਵਾਲੀ ਨੇ ਨਵ-ਨਿਯੁੱਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਚੁਣੇ ਗਏ ਅਹੁਦੇਦਾਰ ਪਾਰਟੀ ਦੀ ਚੜ੍ਹਦੀ ਕਲਾ ਲਈ ਜੀਅ ਜਾਨ ਨਾਲ ਮਿਹਨਤ ਕਰਨਗੇ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media