Thursday, October 1, 2026

ਸਰਪੰਚ ਬਲਜਿੰਦਰ ਸਿੰਘ ਛੰਨਾ ਨੂੰ ਸਦਮਾ- ਭਰਾ ਦਾ ਦਿਹਾਂਤ

ppn1509201601ਅਲਗੋਂ ਕੋਠੀ, 15 ਸਤੰਬਰ ਹਰਦਿਆਲ ਸਿੰਘ ਭੈਣੀ)- ਸੀਨੀਅਰ ਅਕਾਲੀ ਆਗੂ ਤੇ ਸਰਪੰਚ ਬਲਜਿੰਦਰ ਸਿੰਘ ਛੰਨਾ ਅਤੇ ਜਸਬੀਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਭਰਾ ਦਿਲਬਾਗ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ।ਦਿਲਬਾਗ ਸਿੰਘ ਦੀ ਹੋਈ ਬੇਵਕਤੀ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ।ਪਰਿਵਾਰਕ ਮੈਂਬਰਾਂ ਨਾਲ ਹਲਕਾ ਵਿਧਾਇਕ ਪ੍ਰੋ: ਵਿਰਸਾ ਸਿੰਘ ਵਲਟੋਹਾ, ਬੀਬੀ ਪਲਵਿੰਦਰ ਕੌਰ ਵਲਟੋਹਾ, ਗੋਰਵਦੀਪ ਸਿੰਘ ਵਲਟੋਹਾ, ਸੁਖਵਿੰਦਰ ਸਿੰਘ ਸੁੱਖ, ਬਲਜੀਤ ਸਿੰਘ ਜਿਲ੍ਹਾ ਪ੍ਰਧਾਨ, ਮੈਂਬਰ ਸਰਪੰਚ ਮਨਜੀਤ ਸਿੰਘ ਅਲਗੋ ਕੋਠੀ, ਸਰਪੰਚ ਸਿਮਰਨਜੀਤ ਸਿੰਘ ਭੈਣੀ, ਸੁਖਰਾਜ ਸਿੰਘ ਮੱਲ੍ਹੀ, ਚੇਅਰਮੈਨ ਅਮਰਜੀਤ ਸਿੰਘ ਕਲਸੀਆਂ, ਸਰਪੰਚ ਜਸਮਲ ਸਿੰਘ ਵਲਟੋਹਾ, ਸਰਪੰਚ ਰਛਪਾਲ ਸਿੰਘ ਮੱਤਾ, ਸਰਪੰਚ ਅਮਰੀਕ ਸਿੰਘ ਵਾੜਾ ਠੱਠੀ, ਗੁਰਜੀਤ ਸਿੰਘ, ਸਰਪੰਚ ਗੁਰਮੇਜ਼ ਸਿੰਘ ਭਗਵਾਨਪੁਰਾ, ਠੇਕੇਦਾਰ ਵਿਰਸਾ ਸਿੰਘ, ਸਰਪੰਚ ਭਗਵਤ ਸਿੰਘ ਕਲਸੀਆਂ ਕਲਾਂ, ਸਰਪੰਚ ਪਲਵਿੰਦਰ ਸਿੰਘ ਡਿੱਬੀਆਂ, ਭਗਵੰਤ ਸਿੰਘ ਸਾਬਕਾ ਚੇਅਰਮੈਨ, ਸਰਪੰਚ ਅਸ਼ੋਕ ਕੁਮਾਰ, ਬਾਊ ਰਾਮ, ਗੁਰਜੀਤ ਸਿੰਘ ਪ੍ਰਧਾਨ ਮਾਰਕੀਟ ਕਮੇਟੀ, ਸੁਖਦੇਵ ਸਿੰਘ ਘੁੱਲਾ, ਬਲਰਾਜ ਸਿੰਘ ਮੱਲ੍ਹੀ ਆਦਿ ਨੇ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply