ਅੰਮ੍ਰਿਤਸਰ, 26 ਅਕਤੂਬਰ (ਜਗਦੀਪ ਸੰਘ ਸੱਗੂ)- ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਸ੍ਰੀ ਰਵੀਕਰਨ ਸਿੰਘ ਕਾਹਲੋਂ ਅਤੇ ਸਕੱਤਰ ਜਨਰਲ ਤਲਬੀਰ ਸਿੰਘ ਗਿੱਲ ਨੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਸਰਪ੍ਰਸਤ ਯੂਥ ਅਕਾਲੀ ਦਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੱਜ ਵਿਧਾਇਕ ਮਨਜੀਤ ਸਿੰਘ ਮੰਨਾ ਅਤੇ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਦੀ ਮੌਜੂਦਗੀ ਵਿੱਚ ਮਾਝਾ ਜ਼ੋਨ ਦੇ ਅਹੁਦੇਦਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਇਸ ਮੌਕੇ ਸ: ਕਾਹਲੋਂ ਅਤੇ ਸ: ਗਿੱਲ ਨੇ ਕਿਹਾ ਕਿ ਬਜ਼ੁਰਗਾਂ ਦੀ ਸੋਚ ਅਤੇ ਨੌਜਵਾਨਾਂ ਦੇ ਜਜ਼ਬੇ ਸਦਕਾ ਅੱਜ ਯੂਥ ਅਕਾਲੀ ਦਲ ਇੱਕ ਵੱਡੀ ਅਤੇ ਮਜ਼ਬੂਤ ਤਾਕਤ ਬਣ ਚੁੱਕੀ ਹੈ, ਜੋ ਕਿ ਸਰਕਾਰ ਦੀ ਹੈਟ੍ਰਿਕ ਬਣਾਉਣ ਲਈ 2017 ਦੀਆਂ ਆਮ ਚੋਣਾਂ ਦੌਰਾਨ ਗੱਠਜੋੜ ਦੀ ਵੱਡੀ ਜਿੱਤ ਲਈ ਅਹਿਮ ਰੋਲ ਅਦਾ ਕਰੇਗਾ ।ਉਹਨਾਂ ਕਿਹਾ ਕਿ ਪਾਰਟੀ ਟਿਕਟਾਂ ਉਹਨਾਂ ਨੌਜਵਾਨਾਂ ਨੂੰ ਹੀ ਦਿੱਤਿਆਂ ਜਾਣਗੀਆਂ ਜੋ ਜਿੱਤਣ ਦੀ ਸਮਰੱਥਾ ਰੱਖਦੇ ਹੋਣ।ਅੱਜ ਜਾਰੀ ਸੂਚੀ ਵਿੱਚ 13 ਜਨਰਲ ਸਕੱਤਰ, 12 ਮੀਤ ਪ੍ਰਧਾਨ, 3 ਵਧੀਕ ਸਕੱਤਰ, 9 ਜੂਨੀਅਰ ਮੀਤ ਪ੍ਰਧਾਨ, 14 ਸਕੱਤਰ, 7 ਸੰਯੁਕਤ ਸਕੱਤਰ, 6 ਜਥੇਬੰਦਕ ਸਕੱਤਰ, 6 ਪ੍ਰੈੱਸ ਸਕੱਤਰ, 4 ਪ੍ਰਚਾਰ ਸਕੱਤਰ, 13 ਪ੍ਰਾਪੇਗੰਡਾ ਸਕੱਤਰ, ਇੱਕ ਕਾਨੂੰਨੀ ਸਲਾਹਕਾਰ, ਅਤੇ 8 ਵਰਕਿੰਗ ਕਮੇਟੀ ਮੈਂਬਰ ਬਣਾਏ ਗਏ ਹਨ।
ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਵੇਰਵੇ ਅਨੁਸਾਰ ਜਨਰਲ ਸਕੱਤਰ ਅਮਨਪ੍ਰੀਤ ਸਿੰਘ ਅੰਮੂ ਗੁੰਮਟਾਲਾ, ਅਮਰਬੀਰ ਸਿੰਘ ਸੰਧੂ ਘਣੁਪੁਰ ਕਾਲੇ, ਡਾ. ਅਰਜਿੰਦਰ ਸਿੰਘ ਕੋਹਾਲੀ, ਅਮਰਬੀਰ ਸਿੰਘ ਢੋਟ ਜਹਾਜਗੜ, ਰਣਦੀਪ ਸਿੰਘ ਰਿੰਪਲ, ਨਵਤੇਜ ਸਿੰਘ ਅਜਨਾਲਾ, ਜਗਜੀਤ ਸਿੰਘ ਘਰਿਆਲਾ,ਕਾਬਲ ਸਿੰਘ ਕਾਜੀ ਚੱਕ,ਕੁਲਵੰਤ ਸਿੰਘ ਲਾਡੀ ਭੁੱਲਰ ਅੰਮ੍ਰਿਤਸਰ, ਅਮਰਜੀਤ ਸਿੰਘ ਰੰਧਾਵਾ ਜੱਜ ਨਗਰ ਅੰਮ੍ਰਿਤਸਰ, ਮਨਜੀਤ ਸਿੰਘ ਬਾਠ ਦਸਮੇਸ਼ ਨਗਰ, ਹਰਵਿੰਦਰ ਸਿੰਘ ਪਠਾਨਕੋਟ,ਹਰਿੰਦਰ ਸਿੰਘ ਨਿਜ਼ਾਮਪੁਰਾ ਸ਼ਾਮਿਲ ਹਨ।
ਮੀਤ ਪ੍ਰਧਾਨ, ਬਲਜਿੰਦਰ ਸਿੰਘ ਬੱਜੂਮਾਨ, ਦਲਬੀਰ ਸਿੰਘ ਪ੍ਰਿੰਸ ਸੈਦੋਲੇਹਿਲ, ਗੁਰਕੀਰਤ ਸਿੰਘ ਖਾਪੜ ਖੇੜੀ, ਗਗਨਦੀਪ ਸਿੰਘ, ਮਲਕੀਤ ਸਿੰਘ ਸ਼ਾਮ ਨਗਰ, ਤਰਸੇਮ ਸਿੰਘ ਚਾਹੋਵਾਲੀ, ਹਰਦਾਸ ਸਿੰਘ ਭਲਾਈਪੁਰ ਪੂਰਬਾ, ਅਮਨਦੀਪ ਸਿੰਘ ਗੁਰਾਲਾ, ਜਰਨੈਲ ਸਿੰਘ ਬੱਲ ਹਰਪੁਰਾ ਗੁਰਦਾਸਪੁਰ, ਫ਼ਤਿਹ ਸਿੰਘ ਵਲਟੋਹਾ, ਗੁਰਜੰਟ ਸਿੰਘ, ਗੁਰ ਹਰਪ੍ਰੀਤ ਸਿੰਘ ਚੂੰਗ, ਸੁਨੀਲ ਕੁਮਾਰ ਬਿਆਸ ਅਤੇ ਮਨਦੀਪ ਸਿੰਘ ਪੰਨੂ ਨੂੰ ਬਣਾਇਆ ਗਿਆ।
ਜੂਨੀਅਰ ਮੀਤ ਪ੍ਰਧਾਨ, ਸਰਬਜੀਤ ਸਿੰਘ ਕੋਟ ਮਾਣਾ ਸਿੰਘ, ਹਰਜੀਤ ਸਿੰਘ ਗੋਲੂ ਤਰਸਿੱਕਾ, ਦਵਿੰਦਰ ਸਿੰਘ ਨਾਗ ਕਲਾਂ, ਅੰਮ੍ਰਿਤਪਾਲ ਸਿੰਘ ਆਰ.ਬੀ ਸਟੇਟ, ਦਿਲਬਾਗ ਸਿੰਘ ਨਾਰਲੀ,ਮਹਿੰਦਰ ਸਿੰਘ ਬਾਜਵਾ ਖੇਮਕਰਨ,ਗੁਰਮੇਜ ਸਿੰਘ ਤਪਾ ਬਾਠ, ਦਰਸ਼ਨ ਸਿੰਘ ਭਾਈ ਲੱਧੂ, ਚੈਨਬੀਰ ਸਿੰਘ ਸਾਬੀ ਵਰਨਾਲੀ ਸ਼ਾਮਿਲ ਹਨ।ਸਕੱਤਰ ਬਲਕਾਰ ਸਿੰਘ ਪੁਤਲੀਘਰ, ਬਲਵਿੰਦਰ ਸਿੰਘ ਮਰੜੀ ਕਲਾਂ, ਰਜਿੰਦਰ ਸਿੰਘ ਦਾਬਾਵਾਲ ਕਲਾਂ, ਨਿਸ਼ਾਨ ਸਿੰਘ ਗੋਲਡੀ ਦਬੁਰਜੀ, ਉਂਕਾਰ ਸਿੰਘ ਖਾਸੀ, ਜਸਪਾਲ ਸਿੰਘ ਨਰਿੰਜਨਪੁਰ, ਬੱਬਲੂ ਮਸੀਹ ਥੋਬਾ, ਵਲੈਤ ਮਸੀਹ ਗੋਪਾਲ ਨਗਰ ਅਜਨਾਲਾ, ਅਨੂਪ ਸਿੰਘ ਕਲੰਜਰ, ਸਲਵਿੰਦਰ ਸਿੰਘ ਹਵੇਲੀਆਂ ਰੱਤੋਕੇ, ਗੁਰਮੁੱਖ ਸਿੰਘ ਮੱਧਰ, ਅਭੀਸ਼ੇਕ ਸ਼ੇਂਕੀ ਮੁਸਲਿਮ ਗੰਜ, ਬਲਤੇਜ ਸਿੰਘ ਦਰਿਆ ਡਲੀਰੀ, ਗੁਰਬੀਰ ਸਿੰਘ ਧਾਰੀਵਾਲ ਹੋਣਗੇ।
ਸੰਯੁਕਤ ਸਕੱਤਰ, ਜੋਬਨਜੀਤ ਸਿੰਘ ਸੰਕਰਪੁਰਾ, ਕਾਬਲ ਸਿੰਘ ਕਿਲਾ ਜੀਵਨ ਸਿੰਘ, ਤਰਸੇਮ ਸਿੰਘ ਤਰਸਿੱਕਾ, ਬਲਬੀਰ ਸਿੰਘ ਬੱਲਿਆਵਾਲਾ, ਬਲਬੀਰ ਸਿੰਘ ਅਕਬਰਪੁਰਾ, ਸੁਖਜਿੰਦਰ ਸਿੰਘ ਨੌਸ਼ਹਿਰਾ ਮੱਝਾ ਸਿੰਘ, ਸਰਵਣ ਸਿੰਘ ਸੀਤੋ ਮਹਿ ਝੁੱਗੀਆਂ, ਬਣਾਏ ਗਏ। ਜਥੇਬੰਧਕ ਸਕੱਤਰ, ਕਾਰਜ ਸਿੰਘ ਭਿੱਖੀਵਿੰਡ, ਬਲਕਾਰ ਸਿੰਘ ਮਹਿਮੂਦਪੁਰਾ, ਮਲਕੀਤ ਸਿੰਘ ਬਾਸਰਕੇ,ਸੈਮੁਅਲ ਮਸੀਹ ਖਾਸਾਂਵਾਲਾ, ਦਿਲਬਾਗ ਸਿੰਘ ਸੈਦੋ ਅਤੇ ਦਲਜੀਤ ਸਿੰਘ ਰਣਜੀਤ ਵਿਹਾਰ ਨੂੰ ਨਿਯੁੱਕਤ ਕੀਤੇ ਗਏ।
ਪ੍ਰਾਪੇਗੰਡਾ ਸਕੱਤਰ, ਡਾ. ਗਗਨਦੀਪ ਕਿੰਦਾਰੀਆ ਬਟਾਲਾ, ਐਡ. ਮਨਦੀਪ ਸਿੰਘ ਭੰਗਵਾਂ, ਅਰਸ਼ਦੀਪ ਸਿੰਘ ਨਿਜ਼ਾਮਪੁਰਾ, ਪਿੰਦਰਪਾਲ ਸਿੰਘ, ਪ੍ਰਕਾਸ਼ ਸਿੰਘ ਵਲਟੋਹਾ, ਸਤਪਾਲ ਸਿੰਘ ਮਹਿਮੂਦਪੁਰਾ, ਮੋਹਿੰਦਰ ਸਿੰਘ ਮਾੜੀ ਨੌ ਅਬਾਦ, ਸੁਰਿੰਦਰਪਾਲ ਸ਼ਰਮਾ ਭਿੱਖੀਵਿੰਡ, ਜੋਇੰਲ ਅਨਵਰ ਲਖਵਿੰਦਰ ਸਿੰਘ ਕੈਲੇ ਕਲਾਂ, ਹਰਵੰਤ ਸਿੰਘ ਲੋਪਾ, ਮੰਗਲਜੀਤ ਸਿੰਘ ਅਠਵਾਲ,ਸਤਨਾਮ ਸਿੰਘ ਭਾਉਵਾਲ ਲਾਏ ਗਏ।ਵਧੀਕ ਜਨਰਲ ਸਕੱਤਰ, ਜਸਬੀਰ ਸਿੰਘ ਜੱਸ ਚੀਮਾ, ਕੁਲਦੀਪ ਸਿੰਘ ਠੱਠਾ, ਪ੍ਰੀਤਮ ਸਿੰਘ ਮਾਹਣੇਕੇ ਅਤੇ ਪ੍ਰਚਾਰ ਸਕੱਤਰ, ਗੁਰਪ੍ਰੀਤ ਸਿੰਘ ਜਾਂਗਲਾ, ਪ੍ਰਿੰਸ ਮਸੀਹ ਪੰਡੋਰੀ ਰੋਡ ਗੁਰਦਾਸਪੁਰ, ਜਸਪ੍ਰੀਤ ਸਿੰਘ ਬੱਦੋਵਾਲ ਖੁਰਦ, ਪ੍ਰਭਜੀਤ ਸਿੰਘ ਗੁਮਟਾਲਾ ਸ਼ਾਮਿਲ ਹਨ। ਇਸੇ ਤਰਾਂ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਕੱਕੜ, ਹਰਜਿੰਦਰ ਸਿੰਘ ਪੰਜੂ ਕਲਾਲ,ਜਗਤਾਰ ਸਿੰਘ ਹਕੀਮਾ ਗੇਟ, ਗੁਰਵਿੰਦਰ ਸਿੰਘ ਢਿੱਲੋ ਸੰਧੂ ਕਲੋਨੀ, ਇੰਦਰਜੀਤ ਸਿੰਘ ਅਗਵਾਨ, ਹਰਪ੍ਰੀਤ ਸਿੰਘ ਸੰਗਵਾਂ ਅਤੇ ਕਾਨੂਨੀ ਸਲਾਹਕਾਰ ਐਡਵੋਕੇਟ ਸੁਖਮਨ ਸਿੰਘ ਰੰਧਾਵਾ ਅਜਨਾਲਾ ਨੂੰ ਨਿਯੁੱਕਤ ਕੀਤਾ ਗਿਆ।
ਵਰਕਿੰਗ ਕਮੇਟੀ ਮੈਂਬਰਾਂ ਵਿੱਚ ਸੁਖਵਿੰਦਰ ਸਿੰਘ ਸੇਤੋਵਾਲ, ਪਰਮਜੀਤ ਸਿੰਘ ਦੇਲਾਵਾਲ, ਬੰਤਾ ਸਿੰਘ ਗਜ਼ਲ, ਜਗਤਾਰ ਸਿੰਘ ਮਾਛੀਕੇ, ਕੇਵਲ ਸਿੰਘ ਪਲੋ ਪੱਤੀ,ਸਤਨਾਮ ਸਿੰਘ ਮਾੜੀ ਉਧੋਕੇ, ਸੁਖਰਾਜ ਸਿੰਘ ਤਲਵੰਡੀ ਸ਼ੋਭਾ ਸਿੰਘ, ਹਰਪਾਲ ਸਿੰਘ ਬੰਦੇਸਾ ਫਤਿਹਗੜ੍ਹ ਚੂੜੀਆਂ ਸ਼ਾਮਿਲ ਹਨ।ਇਸ ਮੌਕੇ ਗੁਰਪ੍ਰੀਤ ਸਿੰਘ ਰੰਧਾਵਾ, ਰਣਬੀਰ ਸਿੰਘ ਰਾਣਾ ਲੋਪੋਕੇ, ਗੁਰਪ੍ਰਤਾਪ ਸਿੰਘ ਟਿਕਾ, ਗੁਰਵਿੰਦਰਪਾਲ ਸਿੰਘ ਰਣੀਕੇ, ਜੋਧ ਸਿੰਘ ਸਮਰਾ, ਗੁਰਸ਼ਰਨ ਸਿੰਘ ਛੀਨਾ, ਅਮਨਪ੍ਰੀਤ ਸਿੰਘ ਅੰਮੂ ਗੁੰਮਟਾਲਾ, ਅਜੈਬੀਰ ਪਾਲ ਸਿੰਘ ਰੰਧਾਵਾ ਅਤੇ ਬਲਵਿੰਦਰ ਸਿੰਘ ਬਿਲਾ ਕੌਂਸਲਰ ਆਦਿ ਮੌਜੂਦ ਸਨ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media