Friday, March 6, 2026

ਲੋਕਾਂ ਦੇ ਹੱਥਾਂ ਵਿਚ ਆਏ ਨਵੇਂ ਨੋਟ

ppn1011201617ਫਾਜ਼ਿਲਕਾ, 10 ਨਵੰਬਰ (ਵਿਨੀਤ ਅਰੋੜਾ)  ਸਰਕਾਰ ਵੱਲੋਂ 500-1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਕਾਰਨ ਅੱਜ ਬੈਂਕਾਂ ਵਿਚ ਆਪਣੇ ਨੋਟ ਬਦਲਵਾਉਣ ਲਈ ਆਏ ਲੋਕਾਂ ਨੂੰ ਬੈਂਕਾਂ ਵੱਲੋਂ ਬੰਦ ਕੀਤੇ ਨੋਟ ਲੈ ਕੇ ਲੋਕਾਂ ਨੂੰ 500-2000 ਰੁਪਏ ਦੇ ਕੜਕਨੇ ਕੜਕਨੇ ਨੋਟ ਦਿੱਤੇ ਗਏ। ਇਨ੍ਹਾਂ ਨੋਟਾਂ ਨੂੰ ਵੇਖਕੇ ਲੋਕ ਇੱਕ ਵਾਰ ਤਾਂ ਇਨ੍ਹਾਂ ਦੇ ਰੰਗ ਅਤੇ ਸਾਇਜ਼ ਨੂੰ ਵੇਖਕੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਵਿਚ ਨਵੇਂ ਨੋਟਾਂ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਸੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply