Wednesday, October 7, 2026

ਜੀ.ਐਨ.ਡੀ.ਯੂ ਵਿਖੇ ਸ਼ਾਂਤਾਂ ਕਲਾਜ ਨੇ ਖਿਡਾਰੀਆਂ ਦੇ ਨਾਲ ਸਾਂਝੀਆਂ ਕੀਤੀਆਂ ਖੁਸ਼ੀਆਂ

ppn2212201618
ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ ਬਿਊਰੋ)- ਕ੍ਰਿਸਮਸ ਦੀ ਸ਼ੁੱਭ ਆਮਦ ਨੂੰ ਲੈ ਕੇ ਜੀ.ਐਨ.ਡੀ.ਯੂ ਵਿਖੇ ਖਿਡਾਰੀਆਂ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਸ਼ਾਂਤਾ ਕਲਾਜ਼।ਇਸ ਮੌਕੇ ਕੋਚ ਨਰਪਿੰਦਰ ਸਿੰਘ, ਕੋਚ ਲਖਬੀਰ ਸਿੰਘ, ਕੋਚ ਬਲਕਾਰ ਸਿੰਘ, ਕੋਚ ਬਲਜਿੰਦਰ ਸਿੰਘ ਮੱਟੂ, ਪਰਮਿੰਦਰਜੀਤ ਕੌਰ ਪਰੀ, ਐਨਮ ਸੰਧੂ, ਤਰਸੇਮ ਲਾਲ ਰੇਲਵੇ ਅਤੇ ਸੁਮਿਤ ਸ਼ਰਮਾ ਆਦਿ ਹਾਜ਼ਰ ਸਨ। ਇਸ ਦੌਰਾਨ ਸ਼ਾਤਾਂ ਕਲਾਜ ਨੇ ਸਾਰਿਆਂ ਨੂੰ ਕ੍ਰਿਸਮਿਸ ਤੇ ਨਵੇਂ ਵਰ੍ਹੇ ਦੀਆਂ ਸ਼ੁੱਭ ਇਛਾਵਾਂ ਦਿੱਤੀਆਂ ਤੇ ਟਾਫੀਆਂ ਵੀ ਵੰਡੀਆਂ।ਜਦਕਿ ਯੋਗਾ ਨਾਲ ਸੰਬੰਧਤ ਵੱਖ-ਵੱਖ ਪ੍ਰਕਾਰ ਦੀਆਂ ਕਲਾਕ੍ਰਿਤੀਆਂ ਵੀ ਪੇਸ਼ ਕੀਤੀਆਂ। ਸਾਰਿਆਂ ਵੱਲੋਂ ਸ਼ਾਤਾਂ ਕਲਾਜ ਤੇ ਸਮੁੱਚੀ ਲੋਕਾਈ ਨੂੰ ਵਧਾਈਆਂ ਦਿੱਤੀਆਂ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply