ਚੌਕ ਮਹਿਤਾ-24 ਜੂਨ (ਪੰਜਾਬ ਪੋਸਟ- ਮਾਣਾ) ਉਘੇ ਸਾਹਿਤਕਾਰ ਅਤੇ ਪੰਜਾਬੀ ਟੈਲੀ ਫਿਲਮਾਂ ਦੇ ਪ੍ਰੋਡਿਊਸਰ ਨਰਿੰਦਰ ਰਾਏ ਨੇ ਇੱਕ ਨਿੱਜੀ ਮੁਲਾਕਾਤ ਵਿੱਚ
ਦੱਸਿਆ ਹੈ ਕਿ ਉਹਨਾਂ ਦੀ ਜਿਹੜੀ ਚੌਥੀ ਪੰਜਾਬੀ ਟੈਲੀ ਫਿਲਮ ਬਣਨ ਜਾ ਰਹੀ ਹੈ, ਉਸ ਦਾ ਵਿਸ਼ਾ ਵੀ ਉਹਨਾਂ ਦੀਆਂ ਪਹਿਲੀਆਂ ਫਿਲਮਾਂ ਵਾਂਗ ਸਮਾਜਿਕ ਬੁਰਾਈਆਂ ਤੇ ਉਂਗਲ ਧਰਨਾ ਤੇ ਉਸ ਦਾ ਸਾਰਥਿਕ ਹੱਲ ਦੱਸਦਿਆਂ ਨਰੋਏ ਸਮਾਜ ਦੀ ਸਿਰਜਣਾ ਕਰਨਾ ਹੈ।ਉਹਨਾਂ ਨਾਲ ਐਕਟ੍ਰੈਸ ਸਿੰਮੀ ਰਾਜਪੂਤ, ਮੈਡਮ ਹਰਜਿੰਦਰ, ਮੈਡਮ ਪਰਮਿੰਦਰ, ਮਨਜੋਤ ਰਾਜਪੂਤ, ਜਤਿੰਦਰਪਾਲ, ਰਣਜੀਤ ਰਾਜੂ ਬਿਆਸ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media