Friday, August 1, 2025
Breaking News

ਵਰ੍ਹੇਗੰਢ ਮੁਬਾਰਕ

ਵਿਆਹ ਦੀ 29ਵੀਂ ਵਰ੍ਹੇਗੰਢ ਮੁਬਾਰਕ – ਜਸਵਿੰਦਰ ਸਿੰਘ ਸੋਢੀ ਤੇ ਅਮਨਦੀਪ ਕੌਰ

ਅੰਮ੍ਰਿਤਸਰ, 30 ਮਾਰਚ (ਸੰਧੂ) – ਅੰਮ੍ਰਿਤਸਰ ਵਾਸੀ ਜਸਵਿੰਦਰ ਸਿੰਘ ਸੋਢੀ ਤੇ ਅਮਨਦੀਪ ਕੌਰ ਨੇ ਵਿਆਹ ਦੀ 29ਵੀਂ ਵਰ੍ਹੇਗੰਢ ਮਨਾਈ।

Read More »

ਵਿਆਹ 15ਵੀਂ ਵਰ੍ਹੇਗੰਢ ਮੁਬਾਰਕ – ਦਿਲਬਾਗ ਸਿੰਘ ਸੰਧੂ ਤੇ ਰਣਜੀਤ ਕੌਰ ਸੰਧੂ

ਅੰਮ੍ਰਿਤਸਰ, 20 ਫਰਵਰੀ (ਸੰਧੂ) – ਦਿਲਬਾਗ ਸਿੰਘ ਸੰਧੂ ਤੇ ਰਣਜੀਤ ਕੌਰ ਸੰਧੂ ਵਾਸੀ ਛੇਹਰਟਾ ਨੇ ਵਿਆਹ ਦੀ 15ਵੀਂ ਵਰ੍ਹੇਗੰਢ ਮਨਾਈ।

Read More »

ਸ਼ੁਭ ਵਿਆਹ ਮੁਬਾਰਕ – ਸੰਦੀਪ ਸਿੰਘ ਅਤੇ ਰਾਜਨਦੀਪ ਕੌਰ

ਅੰਮ੍ਰਿਤਸਰ, 11 ਫਰਵਰੀ (ਖੁਰਮਣੀਆਂ) – ਇੰਦਰਜੀਤ ਸਿੰਘ ਬਾਸਰਕੇ ਦੀ ਸਪੁੱਤਰੀ ਰਾਜਨਦੀਪ ਕੌਰ ਦਾ ਅਨੰਦ ਕਾਰਜ਼ ਸੰਦੀਪ ਸਿੰਘ ਪੁੱਤਰ ਦਿਲਜੀਤ ਸਿੰਘ ਵਾਸੀ ਕੱਚਾ ਪੱਕਾ ਨਾਲ ਪੂਰਨ ਗੁਰਮਰਿਯਾਦਾ ਅਨੁਸਾਰ ਹੋਇਆ।

Read More »

ਵਿਆਹ ਦੀ 8ਵੀਂ ਵਰ੍ਹੇਗੰਢ ਮੁਬਾਰਕ – ਸਰਪ੍ਰੀਤ ਸਿੰਘ ਹੁੰਦਲ ਤੇ ਮਨਜੀਤ ਕੌਰ ਹੁੰਦਲ

ਅੰਮ੍ਰਿਤਸਰ, 9 ਫਰਵਰੀ (ਖੁਰਮਣੀਆਂ) – ਸਰਪ੍ਰੀਤ ਸਿੰਘ ਹੁੰਦਲ ਤੇ ਮਨਜੀਤ ਕੌਰ ਹੁੰਦਲ ਵਾਸੀ ਅੰਮ੍ਰਿਤਸਰ ਨੇ ਆਪਣੇ ਵਿਆਹ ਦੀ 8ਵੀਂ ਵਰ੍ਹੇਗੰਢ ਮਨਾਈ।

Read More »

ਵਿਆਹ ਦੀ 22ਵੀਂ ਵਰੇਗੰਢ੍ਹ ਮੁਬਾਰਕ – ਇੰਦਰਜੀਤ ਸਿੰਘ ਕੰਗ ਅਤੇ ਰਾਜਿੰਦਰ ਕੌਰ ਕੰਗ

ਸਮਰਾਲਾ, 5 ਫਰਵਰੀ (ਕੰਗ) – ਕੋਟਲਾ ਸਮਸ਼ਪੁਰ ਸਮਰਾਲਾ ਵਾਸੀ ਇੰਦਰਜੀਤ ਸਿੰਘ ਕੰਗ ਅਤੇ ਰਾਜਿੰਦਰ ਕੌਰ ਕੰਗ ਨੇ ਆਪਣੇ ਵਿਆਹ ਦੀ 22ਵੀਂ ਵਰੇਗੰਢ੍ਹ ਮਨਾਈ।

Read More »

ਵਿਆਹ ਦੀ ਤੀਜ਼ੀ ਵਰ੍ਹੇਗੰਢ ਮੁਬਾਰਕ – ਦਲੇਰ ਸਿੰਘ ਤੇ ਰੁਪਿੰਦਰ ਕੌਰ

ਅੰਮ੍ਰਿਤਸਰ, 2 ਫਰਵਰੀ (ਖੁਰਮਣੀਆਂ) – ਸਥਾਨਕ ਸੁਲਤਾਨਵਿੰਡ ਰੋਡ ਵਾਸੀ ਦਲੇਰ ਸਿੰਘ ਤੇ ਰੁਪਿੰਦਰ ਕੌਰ ਨੇ ਵਿਆਹ ਦੀ ਤੀਜ਼ੀ ਵਰ੍ਹੇਗੰਢ ਮਨਾਈ।

Read More »