Saturday, June 28, 2025
Breaking News

ਵਰ੍ਹੇਗੰਢ ਮੁਬਾਰਕ

ਵਿਆਹ ਦੀ ਵਰ੍ਹੇਗੰਢ ਮੁਬਾਰਕ – ਰਾਜਿੰਦਰ ਕੁਮਾਰ ਬਿੱਲਾ ਅਤੇ ਰੀਨਾ ਛਾਬੜਾ

ਧੂਰੀ, 4 ਸਤੰਬਰ (ਪ੍ਰਵੀਨ ਗਰਗ) – ਰਾਜਿੰਦਰ ਕੁਮਾਰ ਬਿੱਲਾ ਅਤੇ ਰੀਨਾ ਛਾਬੜਾ ਵਾਸੀ ਧੂਰੀ ਨੇ ਆਪਣੇ ਵਿਆਹ ਦੀ 36ਵੀਂ ਵਰ੍ਹੇਗੰਢ ਮਨਾਈ।

Read More »

ਵਿਆਹ ਦੀ 18ਵੀਂ ਵਰ੍ਹੇਗੰਢ ਮੁਬਾਰਕ – ਚੇਅਰਮੈਨ ਜਗਤਾਰ ਸਿੰਘ ਅਤੇ ਰਾਜ ਕੌਰ

ਸੰਗਰੂਰ, 1 ਸਤੰਬਰ (ਜਗਸੀਰ ਲੌਂਗੋਵਾਲ) – ਚੇਅਰਮੈਨ ਜਗਤਾਰ ਸਿੰਘ ਅਤੇ ਸ੍ਰੀਮਤੀ ਰਾਜ ਕੌਰ ਵਾਸੀ ਪੱਤੀ ਝਾੜੋਂ ਪਿੰਡ ਲੌਂਗੋਵਾਲ ਜਿਲਾ ਸੰਗਰੂਰ ਨੇ ਵਿਆਹ ਦੀ 18ਵੀੰਂ ਵਰ੍ਹੇਗੰਢ ਮਨਾਈ।

Read More »

ਵਿਆਹ ਦੀ 33ਵੀਂ ਵਰ੍ਹੇਗੰਢ ਮੁਬਾਰਕ – ਪਵਨ ਸਿੰਗਲਾ ਤੇ ਮਿਨਾਕਸ਼ੀ ਸਿੰਗਲਾ

ਲੌਂਗੋਵਾਲ/ ਚੀਮਾਂ ਮੰਡੀ, 12 ਅਗਸਤ (ਜਗਸੀਰ ਲੌਂਗੋਵਾਲ) – ਚੀਮਾਂ ਮੰਡੀ ਦੇ ਪਵਨ ਸਿੰਗਲਾ ਤੇ ਮਿਨਾਕਸ਼ੀ ਸਿੰਗਲਾ ਨੂੰ ਵਿਆਹ ਦੀ 33ਵੀਂ ਵਰ੍ਹੇਗੰਢ ਮੁਬਾਰਕ।

Read More »

ਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ- ਅਰਸ਼ਦੀਪ ਸਿੰਘ ਅਤੇ ਵੀਨਾ ਰਾਣੀ

ਧੂਰੀ, 13 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਅਰਸ਼ਦੀਪ ਸਿੰਘ ਅਤੇ ਵੀਨਾ ਰਾਣੀ ਵਾਸੀ ਧੂਰੀ ਨੇ ਆਪਣੇ ਵਿਆਹ ਦੀ ਪਹਿਲੀ ਵਰੇ੍ਹਗੰਢ ਮਨਾਈ।

Read More »

ਨਵੇਂ ਵਿਆਹ ਦੀਆਂ ਮੁਬਾਰਕਾਂ – ਰਾਹਤ ਅਰੋੜਾ ਤੇ ਮੁੰਨਮੁੰਨ ਅਰੋੜਾ

ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਅਮਨ) – ਨਵ-ਵਿਆਹੀ ਜੋੜੀ ਰਾਹਤ ਅਰੋੜਾ ਤੇ ਮੁੰਨਮੁੰਨ ਅਰੋੜਾ ਨੂੰ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਵਿਆਹ ਦੀ ਪਹਿਲੀ ਵਰੇਗੰਢ੍ਹ ਮੁਬਾਰਕ – ਗੁਰਸੇਵਕ ਸਿੰਘ ਅਤੇ ਜੈਸਿਕਾ ਕੌਰ

ਸੰਗਰੂਰ, 30 ਜੂਨ (ਪੰਜਾਬ ਪੋਸਟ – ਜਗਸੀਰ ਲੋਂਗੋਵਾਲ) – ਮੰਡੇਰ ਖੁਰਦ ਜਿਲਾ ਸੰਗਰੂਰ ਵਾਸੀ ਗੁਰਸੇਵਕ ਸਿੰਘ ਅਤੇ ਜੈਸਿਕਾ ਕੌਰ ਨੇ ਵਿਆਹ ਦੀ ਪਹਿਲੀ ਵਰੇਗੰਢ੍ਹ ਮਨਾਈ ।

Read More »