ਅੰਮ੍ਰਿਤਸਰ, 19 ਜੁਨ (ਪੰਜਾਬ ਪੋਸਟ- ਸੰਧੂ) – ਸਵਿੰਦਰ ਸਿੰਘ ਤੇ ਜਸਬੀਰ ਕੌਰ ਵਾਸੀ ਪਿੰਡ ਪੰਡੋਰੀ ਵੜੈਚ ਜਿਲਾ ਅੰਮ੍ਰਿਤਸਰ ਨੂੰ ਵਿਆਹ ਦੀ 27ਵੀਂ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਵਰ੍ਹੇਗੰਢ ਮੁਬਾਰਕ
ਵਿਆਹ ਦੀ ਵਰੇਗੰਢ ਮੁਬਾਰਕ – ਬਲਜਿੰਦਰ ਸਿੰਘ ਢਿੱਲੋਂ ਅਤੇ ਹਰਪ੍ਰੀਤ ਕੌਰ ਢਿੱਲੋਂ
ਧੂਰੀ, 19 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਬਲਜਿੰਦਰ ਸਿੰਘ ਢਿੱਲੋਂ ਅਤੇ ਹਰਪ੍ਰੀਤ ਕੌਰ ਢਿੱਲੋਂ ਵਾਸੀ ਮੁਹੰਮਦਗੜ੍ਹ ਜ੍ਹਿਲਾ ਸੰਗਰੂਰ ਨੇ ਆਪਣੇ ਵਿਆਹ ਦੀ ਚੌਥੀ ਵਰੇਗੰਢ੍ਹ ਮਨਾਈ।
Read More »ਵਿਆਹ ਦੀ 35ਵੀਂ ਵਰ੍ਹੇਗੰਢ ਮੁਬਾਰਕ – ਅਮਰ ਸਿੰਘ ਤੇ ਗੁਰਮੀਤ ਕੌਰ
ਅੰਮ੍ਰਿਤਸਰ, 19 ਜੁਨ (ਪੰਜਾਬ ਪੋਸਟ- ਜਗਦੀਪ ਸਿੰਘ) – ਅਮਰ ਸਿੰਘ ਤੇ ਗੁਰਮੀਤ ਕੌਰ ਵਾਸੀ ਅੰਮ੍ਰਿਤਸਰ ਨੂੰ ਵਿਆਹ ਦੀ 35ਵੀਂ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਵਿਆਹ ਦੀ ਦੂਜੀ ਵਰੇਗੰਢ੍ਹ ਮੁਬਾਰਕ – ਸਾਜਨ ਕਾਂਗੜਾ ਅਤੇ ਅਰਾਧਨਾ ਕਾਂਗੜਾ
ਲੌਂਗੋਵਾਲ, 1 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਗਰੂਰ ਵਾਸੀ ਸਾਜਨ ਕਾਂਗੜਾ ਅਤੇ ਅਰਾਧਨਾ ਕਾਂਗੜਾ ਨੇ ਵਿਆਹ ਦੀ ਦੂਜੀ ਵਰੇਗੰਢ੍ਹ ਮਨਾਈ।
Read More »ਵਿਆਹ ਦੀ ਗੋਲਡਨ ਜੁਬਲੀ ਮਨਾਈ – ਕਰਮ ਸਿੰਘ ਬਰਾੜ ਤੇ ਕੁਲਦੀਪ ਕੌਰ ਬਰਾੜ
ਲੌਂਗੋਵਾਲ, 31 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਲੌਂਗੋਵਾਲ ਜਿਲ੍ਹਾ ਸੰਗਰੂਰ ਵਾਸੀ ਕਰਮ ਸਿੰਘ ਬਰਾੜ ਤੇ ਕੁਲਦੀਪ ਕੌਰ ਬਰਾੜ ਨੇ ਆਪਣੇ ਵਿਆਹ ਦੀ 51ਵੀਂ ਵਰ੍ਹੇਗੰਢ (ਗੋਲਡਨ ਜੁਬਲੀ) ਮਨਾਈ।
Read More »ਵਿਆਹ ਦੀ ਵਰੇਗੰਢ ਮੁਬਾਰਕ – ਜਤਿੰਦਰ ਸ਼ਰਮਾ ਤੇ ਨਰੇਸ਼ ਸ਼ਰਮਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ – ਸੰਧੂ) – ਸਥਾਨਕ ਵਾਸੀ ਜਤਿੰਦਰ ਸ਼ਰਮਾ ਤੇ ਨਰੇਸ਼ ਸ਼ਰਮਾ ਨੇ ਵਿਆਹ ਦੀ ਵਰੇਗੰਢ ਮਨਾਈ।
Read More »ਵਿਆਹ ਦੀ 15ਵੀਂ ਵਰਗੰਢ੍ਹ ਮੁਬਾਰਕ – ਸਦਾਨੰਦ ਕੁਮਾਰ ਤੇ ਰਿੰਕੂ ਦੇਵੀ
ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ – ਅਮਨ) – ਅੰਮ੍ਰਿਤਸਰ ਵਾਸੀ ਸਦਾਨੰਦ ਕੁਮਾਰ ਤੇ ਰਿੰਕੂ ਦੇਵੀ ਨੇ ਆਪਣੇ ਵਿਆਹ ਦੀ 15ਵੀਂ ਵਰਗੰਢ੍ਹ ਮਨਾਈ।
Read More »ਵਿਆਹ ਦੀ ਤੀਜੀ ਵਰੇਗੰਢ੍ਹ ਮੁਬਾਰਕ – ਗੁਲਾਬ ਸਿੰਘ ਤੇ ਗੁਰਪ੍ਰੀਤ ਕੌਰ
ਲੌਂਗੋਵਾਲ, 15 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਚੀਮਾਂ ਮੰਡੀ ਵਾਸੀ ਗੁਲਾਬ ਸਿੰਘ ਤੇ ਗੁਰਪ੍ਰੀਤ ਕੌਰ ਨੇ ਵਿਆਹ ਦੀ ਤੀਜ਼ੀ ਵਰੇਗੰਢ੍ਹ ਮਨਾਈ।
Read More »ਵਿਆਹ ਦੀ ਵਰ੍ਹੇਗੰਢ ਮੁਬਾਰਕ – ਦਰਸ਼ਨ ਸਿੰਘ ਕਾਂਗੜਾ ਅਤੇ ਸ਼੍ਰੀਮਤੀ ਪੂਨਮ ਕਾਂਗੜਾ
ਲੌਂਗੋਵਾਲ, 11 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦਰਸ਼ਨ ਸਿੰਘ ਕਾਂਗੜਾ ਅਤੇ ਸ਼੍ਰੀਮਤੀ ਪੂਨਮ ਕਾਂਗੜਾ ਵਾਸੀ ਸੰਗਰੂਰ ਨੇ ਆਪਣੇ ਵਿਆਹ ਦੀ 24ਵੀਂ ਵਰ੍ਹੇਗੰਢ ਮਨਾਈ।
Read More »ਵਿਆਹ ਦੀ 21ਵੀਂ ਵਰ੍ਹੇਗੰਢ ਮੁਬਾਰਕ – ਤਸਵਿੰਦਰ ਸਿੰਘ ਬੜੈਚ ਅਤੇ ਹਰਜਿੰਦਰ ਕੌਰ ਬੜੈਚ
ਸਮਰਾਲਾ, 7 ਮਈ (ਪੰਜਾਬ ਪੋਸਟ -ਇੰਦਰਜੀਤ ਕੰਗ) – ਸਥਾਨਕ ਦੀਵਾਲਾ ਵਾਸੀ ਤਸਵਿੰਦਰ ਸਿੰਘ ਬੜੈਚ ਅਤੇ ਹਰਜਿੰਦਰ ਕੌਰ ਬੜੈਚ ਨੇ ਆਪਣੇ ਵਿਆਹ ਦੀ 21ਵੀ ਵਰ੍ਹਰਗੰਢ ਮਨਾਈ।
Read More »