Thursday, August 7, 2025
Breaking News

ਵਰ੍ਹੇਗੰਢ ਮੁਬਾਰਕ

ਵਿਕਰਮਜੀਤ ਸਿੰਘ ਚੀਮਾ ਅਤੇ ਕਿਰਨਪ੍ਰੀਤ ਕੌਰ ਚੀਮਾ ਨੇ ਵਿਆਹ ਦੀ ਪਹਿਲੀ ਵਰੇਗੰਢ ਮਨਾਈ

ਪੱਟੀ ਵਾਸੀ ਵਿਕਰਮਜੀਤ ਸਿੰਘ ਚੀਮਾ ਅਤੇ ਕਿਰਨਪ੍ਰੀਤ ਕੌਰ ਚੀਮਾ ਨੂੰ ਵਿਆਹ ਦੀ ਪਹਿਲੀ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ

Read More »

ਗੁਰਦਿਆਲ ਸਿੰਘ ਅਤੇ ਪ੍ਰਦੀਪ ਕੌਰ ਨੇ ਵਿਆਹ ਦੀ 8ਵੀਂ ਵਰ੍ਹੇਗੰਢ ਮਨਾਈ

ਗੁਰੂ ਤੇਗ ਬਹਾਦਰ ਨਗਰ, ਜਗਾਧਰੀ ਵਰਕਸ਼ਾਪ ਵਾਸੀ ਗੁਰਦਿਆਲ ਸਿੰਘ ਅਤੇ ਪ੍ਰਦੀਪ ਕੌਰ ਨੂੰ ਵਿਆਹ ਦੀ 8ਵੀਂ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਅਤਿੰਦਰਪਾਲ ਸਿੰਘ ਕਾਲਕਟ ਤੇ ਜਸਕਰਨ ਕੌਰ ਨਿੱਝਰ ਨੂੰ ਵਿਆਹ ਦੀਆਂ ਮੁਬਾਰਕਾਂ

ਪਿੰਡ ਗੋਂਦਪੁਰ ਹੁਸ਼ਿਆਰਪੁਰ ਵਾਸੀ ਅਤਿੰਦਰਪਾਲ ਸਿੰਘ ਕਾਲਕਟ ਦਾ ਸ਼ੁੱਭ ਵਿਆਹ ਜਸਕਰਨ ਕੌਰ ਨਿੱਝਰ ਵਾਸੀ ਕਠਾਰ ਨਾਲ ਹੋਇਆ।

Read More »