Monday, May 12, 2025
Breaking News

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ – ਸ਼ੈਰੀ ਨਹਿਲ

ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਮਾਸਟਰ ਗੁਰਪ੍ਰੀਤ ਸਿੰਘ ਟੋਨੀ ਅਤੇ ਜੁਗਰਾਜ ਕੌਰ ਨਹਿਲ ਵਾਸੀ ਸ਼ਾਹਪੁਰ ਕਲਾਂ (ਸੰਗਰੂਰ) ਵਲੋਂ ਆਪਣੇ ਹੋਣਹਾਰ ਬੇਟੇ ਸ਼ੈਰੀ ਨਹਿਲ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਗੀਤਾਂਜਲੀ ਕਪੂਰ

ਅੰਮ੍ਰਿਤਸਰ, 11 ਸਤੰਬਰ (ਅਮਨ) – ਮਨੀਸ਼ ਕੁਮਾਰ ਅਤੇ ਨੰਦਿਨੀ ਕਪੂਰ ਵਾਸੀ 100 ਫੁੱਟੀ ਰੋਡ ਅੰਮ੍ਰਿਤਸਰ ਵਲੋਂ ਆਪਣੀ ਹੋਣਹਾਰ ਬੇਟੀ ਗੀਤਾਂਜਲੀ ਕਪੂਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਹਰਗੁਨਪ੍ਰੀਤ ਸਿੰਘ ਸੱਗੂ

ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ) – ਗੁਰਪ੍ਰੀਤ ਸਿੰਘ ਸੱਗੂ ਅਤੇ ਮਨਪ੍ਰੀਤ ਕੌਰ ਵਾਸੀ ਅੰਮ੍ਰਿਤਸਰ ਅਤੇ ਸਮੂਹ ਪਰਿਵਾਰ ਵਲੋਂ  ਵਲੋਂ ਹੋਣਹਾਰ ਬੇਟੇ ਹਰਗੁਨਪ੍ਰੀਤ ਸਿੰਘ ਸੱਗੂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਅਸ਼ਟਮੀ ਮੌਕੇ ਭਗਵਾਨ ਕ੍ਰਿਸ਼ਨ ਦੀ ਵੇਸ਼ ਭੂਸ਼ਾ ‘ਚ ਸਜਾਇਆ ਛੋਟਾ ਬੱਚਾ

ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ) – ਜਨਮ ਅਸ਼ਟਮੀ ਦੇ ਸ਼ੁਭ ਦਿਹਾੜੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਵੇਸ਼ ਭੂਸ਼ਾ ‘ਚ ਸੱਜਿਆ ਨੰਨ੍ਹਾ ਮੁੰਨ੍ਹਾ ਬੱਚਾ ਤੇਗਮ।

Read More »

ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਵੇਸ਼ ਭੂਸ਼ਾ ‘ਚ ਸੱਜਿਆ ਨੰਨ੍ਹਾ ਮੁੰਨ੍ਹਾ ਬੱਚਾ

ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ) – ਜਨਮ ਅਸ਼ਟਮੀ ਦੇ ਸ਼ੁਭ ਦਿਹਾੜੇ ਭਗਵਾਨ ਕ੍ਰਿਸ਼ਨ ਦੀ ਵੇਸ਼ ਭੂਸ਼ਾ ‘ਚ ਸੱਜਿਆ ਛੋਟਾ ਬੱਚਾ ਅਯਾਂਸ਼ ਸਹਿਗਲ।

Read More »

ਜਨਮ ਦਿਨ ਮੁਬਾਰਕ – ਨਿਵਾਜਪ੍ਰੀਤ ਸਿੰਘ ਛੀਨਾ

ਅੰਮ੍ਰਿਤਸਰ, 27 ਅਗਸਤ (ਖੁਰਮਣੀਆਂ) – ਮਨਪ੍ਰੀਤ ਸਿੰਘ ਤੇ ਜਨਪ੍ਰੀਤ ਕੌਰ ਵਾਸੀ ਪਿੰਡ ਹਰਸ਼ਾ ਛੀਨਾ ਨੂੰ ਹੋਣਹਾਰ ਬੇਟੇ ਨਿਵਾਜਪ੍ਰੀਤ ਸਿੰਘ ਛੀਨਾ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਮਾਧਵ ਕਪੂਰ ਤੇ ਗੀਤਾਂਜਲੀ ਕਪੂਰ

ਅੰਮ੍ਰਿਤਸਰ, 21 ਜੁਲਾਈ (ਅਮਨ) – ਮੁਨੀਸ਼ ਕਪੂਰ ਤੇ ਨੰਦਿਨੀ ਕਪੂਰ ਵਾਸੀ 100 ਫੁੱਟੀ ਰੋਡ ਅੰਮ੍ਰਿਤਸਰ ਵਲੋਂ ਮਾਧਵ ਕਪੂਰ ਤੇ ਗੀਤਾਂਜਲੀ ਕਪੂਰ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »