Friday, March 13, 2026

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ – ਸਹਿਜਪਾਲ ਸਿੰਘ ਵੜੈਚ

ਅੰਮ੍ਰਿਤਸਰ, 5 ਅਪ੍ਰੈਲ (ਖੁਰਮਣੀਆਂ) – ਹਰਜੀਤ ਸਿੰਘ ਵੜੈਚ ਅਤੇ ਰਾਜਬੀਰ ਕੌਰ ਵੜੈਚ ਵਾਸੀ ਮਲਿਕਪੁਰ ਅੰਮ੍ਰਿਤਸਰ ਵਲੋਂ ਹੋਣਹਾਰ ਬੇਟੇ ਸਹਿਜਪਾਲ ਸਿੰਘ ਵੜੈਚ ਨੂੰ ਜਨਮ ਦਿਨ ਦੀਆਂ ਮੁਬਾਰਕ।

Read More »

ਜਨਮ ਦਿਨ ਮੁਬਾਰਕ – ਜਸਕਰਨ ਸਿੰਘ ਮਾਨ

ਧੂਰੀ, 23 ਫਰਵਰੀ (ਪ੍ਰਵੀਨ ਗਰਗ) – ਹਰਜਿੰਦਰ ਸਿੰਘ ਮਾਨ ਅਤੇ ਤਨਵੀਰ ਕੌਰ ਵਾਸੀ ਧੂਰੀ ਵਲੋਂ ਹੋਣਹਾਰ ਬੇਟੇ ਜਸਕਰਨ ਸਿੰਘ ਮਾਨ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਗੁਰਫਤਹਿ ਸਿੰਘ

ਅੰਮ੍ਰਿਤਸਰ, 31 ਜਨਵਰੀ (ਖੁਰਮਣੀਆਂ) – ਸ੍ਰੀ ਗੋਇੰਦਵਾਲ ਸਾਹਿਬ ਜਿਲਾ ਤਰਨਤਾਰਨ ਵਾਸੀ ਵਰਿੰਦਰਪਾਲ ਸਿੰਘ ਅਤੇ ਰਾਜਵਿੰਦਰ ਕੌਰ ਨੂੰ ਹੋੋੋਣਹਾਰ ਬੇਟੇ ਗੁਰਫਤਹਿ ਸਿੰਘ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਮੰਨਣ ਸਿੰਗਲਾ

ਪਟਿਆਲਾ, 19 ਜਨਵਰੀ (ਸਿੰਗਲਾ) – ਪਟਿਆਲਾ ਵਾਸੀ ਰੋਹਿਤ ਸਿੰਗਲਾ ਤੇ ਮੀਨਾਕਸ਼ੀ ਸਿੰਗਲਾ ਵਲੋਂ ਆਪਣੇ ਹੋਣਹਾਰ ਬੇਟੇ ਮੰਨਣ ਸਿੰਗਲਾ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »