Friday, December 6, 2024

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ – ਈਸ਼ੀਤਾ ਗਰਗ

ਲੌਂਗੋਵਾਲ, 26 ਜੁਲਾਈ (ਜਗਸੀਰ ਲੌਂਗੋਵਾਲ) – ਵਿਕਾਸ ਗਰਗ ਅਤੇ ਰਿਚਾ ਗਰਗ ਵਾਸੀ ਧੂਰੀ ਜਿਲ੍ਹਾ ਸੰਗਰੂਰ ਨੂੰ ਹੋਣਹਾਰ ਬੇਟੀ ਈਸ਼ੀਤਾ ਗਰਗ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਅਧਰਵ ਧਾਮੀ

ਜੰਡਿਆਲਾ, 25 ਜੁਲਾਈ (ਹਰਿੰਦਰਪਾਲ ਸਿੰਘ) – ਦਾਨਿਸ਼ ਧਾਮੀ ਅਤੇ ਨੈਨਸੀ ਧਾਮੀ ਵਾਸੀ ਜੰਡਿਆਲਾ ਗੁਰੂ ਨੂੰ ਹੋਣਹਾਰ ਬੇਟੇ ਅਧਰਵ ਧਾਮੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਜਗਤਦੀਪ ਸਿੰਘ ਨਹਿਲ

ਲੌਂਗੋਵਾਲ, 22 ਜੁਲਾਈ (ਜਗਸੀਰ ਲੌਂਗੋਵਾਲ) – ਮੱਖਣ ਸਿੰਘ ਸ਼ਾਹਪੁਰ (ਸਾਬਕਾ ਪੰਚ) ਤੇ ਅਮਨਦੀਪ ਕੌਰ ਵਾਸੀ ਪਿੰਡ ਸ਼ਾਹਪੁਰ ਕਲਾਂ ਨੂੰ ਹੋਣਹਾਰ ਬੇਟੇ ਜਗਤਦੀਪ ਸਿੰਘ ਨਹਿਲ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਗਿਰੀਸ਼ਾ ਗੁਪਤਾ

ਲੌਂਗੋਵਾਲ, 18 ਜੁਲਾਈ (ਪੰਜਾਬ ਪੋਸਟ – ਜਗਸੀਰ ਲੋਂਗੋਵਾਲ) – ਹੈਪੀ ਕੁਮਾਰ ਅਤੇ ਰਿਸ਼ਵਜੋਤ ਵਾਸੀ ਪਿੰਡ ਚੀਮਾਂ ਮੰਡੀ ਜਿਲਾ ਸੰਗਰੂਰ ਨੂੰ ਗਿਰੀਸ਼ਾ ਗੁਪਤਾ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਯਾਤਿਨ ਗਰਗ ਯੁਵੀ

ਲੌਂਗੋਵਾਲ, 15 ਜੁਲਾਈ (ਪੰਜਾਬ ਪੋਸਟ – ਜਗਸੀਰ ਲੋਂਗੋਵਾਲ) – ਮੌਂਟੂ ਗਰਗ ਮਿੰਟੂ ਅਤੇ ਪੂਜਾ ਰਾਣੀ ਗਰਗ ਵਾਸੀ ਪਿੰਡ ਲੌਂਗੋਵਾਲ ਜਿਲਾ ਸੰਗਰੂਰ ਨੂੰ ਯਾਤਿਨ ਗਰਗ ਯੁਵੀ ਦੇ ਪਹਿਲ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਏਕਮਜੋਤ ਸਿੰਘ ਪੁਰਬਾ ਤੇ ਉਮੰਗਦੀਪ ਕੌਰ ਪੁਰਬਾ

ਮੋਗਾ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਭਵਨਦੀਪ ਸਿੰਘ ਪੁਰਬਾ ਅਤੇ ਭਾਗਵੰਤੀ ਪੁਰਬਾ ਵਾਸੀ ਅਜੀਤ ਨਗਰ ਮੋਗਾ ਵਲੋਂ ਹੋਣਹਾਰ ਬੱਚਿਆਂ ਏਕਮਜੋਤ ਸਿੰਘ ਪੁਰਬਾ ਤੇ ਉਮੰਗਦੀਪ ਕੌਰ ਪੁਰਬ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਦਿਵਯਾਂਸ਼ੀ ਤੇ ਸੋਨਾਕਸ਼ੀ

ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ -ਅਮਨ) – ਸਥਾਨਕ ਜੰਡਪੀਰ ਕਲੌਨੀ ਅੰਮ੍ਰਿਤਸਰ ਵਾਸੀ ਸਦਾਨੰਦ ਕੁਮਾਰ ਅਤੇ ਰਿੰਕੂ ਦੇਵੀ ਵਲੋਂ ਹੋਣਹਾਰ ਬੇਟੀਆਂ ਦਿਵਯਾਂਸ਼ੀ ਅਤੇ ਸੋਨਾਕਸ਼ੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਜਸਕਰਨ ਕੌਰ

ਲੌਂਗੋਵਾਲ, 9 ਜੁਲਾਈ (ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਲੁਧਿਆਣਾ ਜਿਲ੍ਹੇ ਦੇ ਪਿੰਡ ਸਲੌਦੀ ਵਾਸੀ ਡਾਕਟਰ ਤੇਜਿੰਦਰ ਸਿੰਘ ਅਤੇ ਬੇਅੰਤ ਕੌਰ ਵਲੋਂ ਹੋਣਹਾਰ ਬੇਟੀ ਜਸਕਰਨ ਕੌਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ- ਹਰਕਮਲ ਸਿੰਘ

ਲੌਂਗੋਵਾਲ, 8 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਹਰਕਮਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਧਰਮਗੜ ਜਿਲਾ ਸੰਗਰੂਰ ਨੂੰ 10ਵੇਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »