Friday, March 13, 2026

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ – ਨੈਤਿਕ ਸਰਪਾਲ

ਅੰਮ੍ਰਿਤਸਰ, 23 ਨਵੰਬਰ (ਸੁਖਬੀਰ ਸਿੰਘ) – ਸਥਾਨਕ ਰਾਣੀ ਕਾ ਬਾਗ ਵਾਸੀ ਵਿਸ਼ਾਲ ਸਰਪਾਲ ਅਤੇ ਪਾਇਲ ਵਲੋਂ ਆਪਣੇ ਹੋਣਹਾਰ ਬੇਟੇ ਨੈਤਿਕ ਸਰਪਾਲ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਹਰਗੁਨ ਸਿੰਘ

ਅੰਮ੍ਰਿਤਸਰ, 11 ਨਵੰਬਰ (ਅਮਨ) – ਪ੍ਰਿਤਪਾਲ ਸਿੰਘ ਪਾਲੀ ਅਤੇ ਪ੍ਰੀਤੀ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਵਲੋਂ ਹੋਣਹਾਰ ਬੇਟੇ ਹਰਗੁਨ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਸੁਹਿਰਦ ਕੌਰ ਹੁੰਦਲ

ਅੰਮ੍ਰਿਤਸਰ, 5 ਨਵੰਬਰ (ਖੁਰਮਣੀਆਂ) – ਸਰਪ੍ਰੀਤ ਸਿੰਘ ਹੁੰਦਲ ਅਤੇ ਮਨਜੀਤ ਕੌਰ ਹੁੰਦਲ ਵਾਸੀ ਅੰਮ੍ਰਿਤਸਰ ਨੂੰ ਹੋਣਹਾਰ ਬੇਟੀ ਸੁਹਿਰਦ ਕੌਰ ਹੁੰਦਲ ਦੇ ਜਨਮ ਦਿਨ ਦੀਆਂ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਕ੍ਰਿਤੀ ਕੌਰ ਸੰਧੂ

ਜੰਡਿਆਲਾ, 4 ਨਵੰਬਰ (ਹਰਿੰਦਰਪਾਲ ਸਿੰਘ) – ਧਨਵੰਤ ਸਿੰਘ ਸੰਧੂ ਅਤੇ ਰਾਜਬੀਰ ਕੌਰ ਸੰਧੂ ਵਾਸੀ ਜੰਡਿਆਲਾ ਦੀ ਬੇਟੀ ਕ੍ਰਿਤੀ ਕੌਰ ਸੰਧੂ ਨੂੰ ਜਨਮ ਦਿਨ ਦੀਆਂ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਚਾਈਲਡ ਮਾਡਲ ਵਿਵਾਨ ਸ਼ਰਮਾ

ਅੰਮ੍ਰਿਤਸਰ, 1 ਨਵੰਬਰ (ਅਮਨ) – ਸਥਾਨਕ ਕ੍ਰਿਸ਼ਨਾ ਸਕੇਅਰ ਬਟਾਲਾ ਰੋਡ ਵਾਸੀ ਪਿਤਾ ਪੰਕਜ ਸ਼ਰਮਾ ਅਤੇ ਮਾਂ ਅਕਸ਼ਿਤਾ ਸ਼ਰਮਾ ਵਲੋਂ ਹੋਣਹਾਰ ਬੇਟੇ ਚਾਈਲਡ ਮਾਡਲ ਵਿਵਾਨ ਸ਼ਰਮਾ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਅਲੀਸ਼ਾ ਅਰੋੜਾ

ਅੰਮ੍ਰਿਤਸਰ, 26 ਅਕਤੂਬਰ (ਪ੍ਰਵੀਨ ਸਹਿਗਲ) – ਚਿਰਾਗ ਅਰੋੜਾ ਅਤੇ ਦਿਵਿਆ ਅਰੋੜਾ ਵਾਸੀ ਅੰਮ੍ਰਿਤਸਰ ਵਲੋਂ ਹੋਣਹਾਰ ਬੇਟੀ ਅਲੀਸ਼ਾ ਅਰੋੜਾ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »