Tuesday, April 14, 2026

ਸਿੱਖਿਆ ਸੰਸਾਰ

ਗੁਰੂ ਕਲਗੀਧਰ ਪਬਲਿਕ ਸਕੂਲ ਦਾਲਮ ਨੇ ਵੰਡਿਆ ਰਾਸ਼ਨ

ਸਰਕਾਰੀ ਆਦੇਸ਼ਾਂ ਮੁਤਾਬਿਕ ਫੀਸ ਮਾਮਲੇ ‘ਚ ਵੀ ਮਿਲੇਗੀ ਰਾਹਤ – ਤੇਜ਼ਬੀਰ ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਸੰਧੂ) – ਕੋਵਿਡ-19 ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਗੁਰੂ ਕਲਗੀਧਰ ਸਕੂਲ ਦਾਲਮ ਵਲੋਂ ਆਪਣੇ 100 ਸਟਾਫ ਮੈਂਬਰਾਂ ਤੇ ਸਕੂਲ ਵਿੱਚ ਪੜ੍ਹਦੇ 1200 ਦੇ ਕਰੀਬ ਵਿਦਿਆਰਥੀਆਂ ਦੇ ਮਾਪਿਆਂ ਦੀ ਮਦਦ ਕੀਤੀ ਜਾ ਰਹੀ ਹੈ।ਸਕੂਲ ਵਿਚ ਯਤੀਮ ਅਤੇ ਲੋੜਵੰਦ ਬੱਚਿਆ ਨੂੰ ਫ੍ਰੀ ਪੜਾਈ ਕਰਵਾਈ …

Read More »

ਸਿਡਾਨਾ ਇੰਸਟੀਚਿਊਟ ਐਜੂਕੇਸ਼ਨ ਵਲੋਂ ਕਰਵਾਇਆ ਗਿਆ ‘ਕੌਮਾਂਤਰੀ ਵੈਬੀਨਾਰ’

ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ ਬਿਉਰੋ) – ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਦੇ ‘ਇੰਟਰਨਲ ਕੁਆਲਿਟੀ ਬੀਮਾ ਸੈਲ (ਆਈ.ਕੁਯ.ਏ.ਸੀ) ਵੱਲੋਂ “ਕੋਵਿਡ -19 ਦੇ ਕਾਲਜ ਨੌਜਵਾਨਾ ਦੀ ਮਾਨਸਿਕ ਸਿਹਤ ਉਪਰ ਅਸਰ” ਵਿਸ਼ੇ ਤੇ ਆਧਾਰਿਤ ਆਨਲਾਈਨ ਅੰਤਰਰਾਸ਼ਟਰੀ ਵੈਬੀਨਾਰ’ ਕਰਵਾਇਆ ਗਿਆ।ਇਸ “ਅੰਤਰਰਾਸ਼ਟਰੀ ਵੈਬੀਨਾਰ” ਵਿੱਚ ਕਈ ਨਾਮੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਅਤੇ ਹੋਰ ਉਚ ਵਿਦਵਾਨਾਂ ਨੇ ਹਿੱਸਾ ਲਿਆ। ਇਸ ‘ਅੰਤਰਰਾਸ਼ਟਰੀ ਵੈਬੀਨਾਰ” ਦੇ ਮੁੱਖ …

Read More »

ਆਨਲਾਈਨ ਪੜ੍ਹਾਈ ਕਰਵਾਉਣ ਵਾਲੇ ਸਕੂਲ ਕੇਵਲ ਟਿਊਸ਼ਨ ਫੀਸ ਹੀ ਲੈ ਸਕਦੇ ਹਨ-ਮੱਸਾ ਸਿੰਘ

ਪ੍ਰਾਈਵੇਟ ਸਕੂਲਾਂ ਨੂੰ ਦਾਖ਼ਲਾ ਜਾਂ ਕੋਈ ਹੋਰ ਵਾਧੂ ਫੀਸ ਨਾ ਲੈਣ ਦੀ ਕੀਤੀ ਹਦਾਇਤ ਕਪੂਰਥਲਾ, 26 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੱਸਾ ਸਿੰਘ ਨੇ ਕਿਹਾ ਕਿ ਲਾਕਡਾਊਨ ਦੌਰਾਨ ਬੱਚਿਆਂ ਨੂੰ ਆਨਲਾਈਨ ਸਿੱਖਿਆ ਮੁਹੱਈਆ ਕਰਵਾ ਰਹੇ ਪ੍ਰਾਈਵੇਟ ਸਕੂਲਾਂ ਨੂੰ ਕੇਵਲ ਟਿਊਸ਼ਨ ਫੀਸ ਲੈਣ ਦੀ ਹੀ ਇਜਾਜ਼ਤ ਦਿੱਤੀ ਗਈ ਹੈ ਅਤੇ ਉਹ ਵਿਦਿਆਥੀਆਂ ਤੋਂ ਦਾਖ਼ਲਾ ਫੀਸ, ਵਰਦੀ ਜਾਂ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2019 `ਚ ਲਈਆਂ ਗਈਆ ਐਮ.ਐਸ.ਸੀ ਗਣਿਤ ਸਮੈਸਟਰ ਤੀਜਾ, ਐਮ.ਐਸ.ਸੀ (ਇਨਫਰਮੇਸ਼ਨ ਟੈਕਨਾਲੋਜੀ) ਸਮੈਸਟਰ ਪਹਿਲਾ, ਐੰਸ.ਸੀ ਸੂਚਨਾ ਤਕਨਾਲੋਜੀ ਸਮੈਸਟਰ ਤੀਜਾ ਅਤੇ ਐਮ.ਏ. ਇੰਗਲਿਸ ਸਮੈਸਟਰ ਤੀਜਾ ਅਤੇ ਡਿਪਲੋਮਾ ਕੋਰਸ ਇਨ ਕੰਪਿਊਟਰ ਐਪਲੀਕੇਸ਼ਨਜ਼ (ਫੁਲ ਟਾਈਮ) ਸਮੈਸਟਰ ਪਹਿਲਾ ਦੀਆਂ ਵੱਖ-ਵੱਖ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।ਜਿਨ੍ਹਾਂ ਨੂੰ ਯੂਨੀਵਰਸਿਟੀ ਦੀ …

Read More »

GNDU Declared Results

Amritsar,  May 26 (Punjab Post Bureau) – The results of M.Sc. Mathematics Semester – III, M.Sc. (Information Technology) Semester–I, M.Sc. (Information Technology) Semester – III, M.A. ENGLISH Semester-III and Diploma Course in Computer Applications (Full Time), Semester-I of session December 2019 are declared by the Guru Nanak Dev  University. The results will be available on University website  www.gndu.ac.in, said Prof. Manoj Kumar, Professor …

Read More »

ਅਕਾਦਮਿਕਤਾ ਅਤੇ ਸਮਾਜ ਦੇ ਵਿਕਾਸ `ਚ ਖੋਜ਼ ਦੀ ਭੂਮਿਕਾ ਅਹਿਮ – ਵਾਈਸ ਚਾਂਸਲਰ

ਯੂਨੀਵਰਸਿਟੀ ਵੱਲੋਂ ਖੋਜ਼ ਸੁਧਾਰਾਂ ਸਬੰਧੀ ਆਨਲਾਈਨ ਵਰਕਸ਼ਾਪ ਦਾ ਆਯੋਜਨ ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਕੂਲ ਆਫ਼ ਐਜੂਕੇਸ਼ਨ ਵੱਲੋਂ `ਖੋਜ ਵਿੱਚ ਸੁਧਾਰ ਲਈ ਵੈਬ ਸਾਇੰਸ ਅਤੇ ਐਂਡਨੋਟ ਵਿੱਚ ਅਕਾਦਮਿਕ ਸ਼ਕਤੀਕਰਨ` ਦੇ ਵਿਸ਼ੇ ‘ਤੇ ਕਰਵਾਈ ਆਨਲਾਈਨ ਵਰਕਸ਼ਾਪ ਵਿੱਚ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਤੋਂ 2000 ਤੋਂ ਵੱਧ ਵਿਦਵਾਨਾਂ ਨੇ ਭਾਗ ਲਿਆ।ਜਿਨ੍ਹਾਂ ਦਾ ਸਬੰਧ ਵਿਗਿਆਨ, ਇੰਜੀਨੀਅਰਿੰਗ, ਸਮਾਜਿਕ …

Read More »

ਪ੍ਰਬੰਧਕੀ ਕੰਮਾਂ ਲਈ 33 ਪ੍ਰਤੀਸ਼ਤ ਸਟਾਫ ਨਾਲ ਸਕੂਲ ਖੋਲਣ ਦੀ ਮਨਜ਼ੂਰੀ

ਕਿਤਾਬਾਂ ਵੰਡਣ, ਦਾਖਲਾ ਤੇ ਹੋਰ ਜ਼ਰੂਰੀ ਕੰਮਾਂ ਦੀ ਹੋਵੇਗੀ ਇਜ਼ਾਜਤ – ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ – ਸੰਧੂ) – ਪੰਜਾਬ ਸਰਕਾਰ ਦੇ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾ ਕੇ ਸਕੂਲਾਂ ਦਾ ਕੰਮ ਕਾਰ ਚਲਾਉਣ, ਕਿਤਾਬਾਂ ਵੰਡਣ ਅਤੇ ਵਿਦਿਆਰਥੀਆਂ ਦੇ ਦਾਖਲੇ ਤੇ ਹੋਰਨਾਂ ਕੰਮਾਂ ਲਈ 33 ਪ੍ਰਤੀਸ਼ਤ ਸਟਾਫ ਡਿਊਟੀ ਰੋਸਟਰ ਤਿਆਰ ਕੀਤੇ ਜਾਣ ਸਬੰਧੀ ਅਧਿਕਾਰਤ ਪੱਤਰ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਜੀ.ਟੀ ਰੋਡ ਸਕੂਲ ਦੀ ਵਿਪਨਪ੍ਰੀਤ ਕੌਰ ਤੇ ਮਨਵੀਨ ਸਿੰਘ ਆਨਲਾਈਨ ਮੁਕਾਬਲਿਆਂ ‘ਚ ਜੇਤੂ

ਅੰਮ੍ਰਿ੍ਰਤਸਰ, 24 ਮਈ (ਪੰਜਾਬ ਪੋਸਟ -ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਦੀ ਨੌਵੀਂ-ਆਈ ਦੀ ਹੋਣਹਾਰ ਵਿਦਿਆਰਥਣ ਵਿਪਨਪ੍ਰੀਤ ਕੌਰ ਦਾ ਲਾਕਡਾਊਨ ਦੌਰਾਨ ਲੋਕਾਂ ਦਾ ਮਨੋਬਲ ਵਧਾਉਣ ਅਤੇ ਸਕਾਰਾਤਮਕਤਾ ਦੇਣ ਹਿੱਤ ਕਰਵਾਏ ਗਏ ਆਨਲਾਈਨ ਮੋਟੀਵੇਸ਼ਨਲ ਮੁਕਾਬਲੇ ਵਿੱਚ ਪੋਸਟ ਕੀਤੀਆਂ ਗਈਆਂ ਵੀਡੀਓ ਲਈ ਵਰਲਡ ਰਿਕਾਰਡ ਬੁੱਕ ਵਿੱਚ ਨਾਮ ਪ੍ਰਕਾਸ਼ਿਤ ਹੋਇਆ ਅਤੇ …

Read More »

ਖ਼ਾਲਸਾ ਕਾਲਜ ਐਜੂਕੇਸ਼ਨ ਵਲੋਂ 7 ਰੋਜ਼ਾ ਵੈਬੀਨਾਰ ਸੀਰੀਜ਼ ਦਾ ਆਯੋਜਨ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਵਲੋਂ ‘ਹੈਲਥ ਵਾਰੀਅਰ ਕੇਅਰ ਫ਼ਾਰ ਨੇਸ਼ਨ ਬਿਲਡਰ’ ਜਿਹੇ harਵਿਲੱਖਣ ਵਿਸ਼ੇ ’ਤੇ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ 7 ਰੋਜ਼ਾ ਰਾਸ਼ਟਰੀ ਵੈਬੀਨਾਰ ਸੀਰੀਜ਼ ਦਾ ਆਯੋਜਨ ਕੀਤਾ ਗਿਆ।ਸਮੂਹ ਭਾਰਤ ’ਚ ਲਾਕਡਾਊਨ ਦੇ ਸਮੇਂ ਇੰਟਰਨੈਟ ਅਤੇ ਆਨਲਾਈਨ ਐਪਸ ਇਕ ਅਹਿਮ ਭੂਮਿਕਾ ਅਦਾ ਕਰ ਰਹੀਆਂ ਹਨ।ਅਜਿਹੀ ਸਥਿਤੀ ’ਚ ਖ਼ਾਲਸਾ ਕਾਲਜ ਗਵਰਨਿੰਗ …

Read More »