ਜਲੰਧਰ, 29 ਜਨਵਰੀ (ਪੰਜਾਬ ਪੋਸਟ ਬਿਊਰੋ) ਦਿਵਿਆ ਜਯੋਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦਾ ਬੀਤੀ ਰਾਤ ਜਲੰਧਰ ਨੇੜੇ ਨੂਰਮਹਿਲ ਵਿਖੇ ਦਿਹਾਂਤ ਹੋਣ ਦੀਆਂ ਖਬਰਾਂ ਆਈਆਂ ਸਨ, ਦਾ ਖੰਡਨ ਕਰਦਿਆਂ ਦਿਵਿਆ ਜਯੋਤੀ ਸੰਸਥਾਨ ਨੇ ਜਾਰੀ ਕੀਤੇ ਪੱਤਰ ਵਿੱਚ ਕਿਹਾ ਹੈ ਕਿ ਆਸ਼ੂਤੋਸ਼ ਮਹਾਰਾਜ ਬ੍ਰਹਮਲੀਨ ਨਹੀ ਹੋਏ ਬਲਕਿ ਉਹ ਡੂੰਘੀ ਸਮਾਧੀ ਵਿੱਚ ਚਲੇ ਗਏ ਹਨ।
Read More »ਮਾਝਾ
ਬਾਬਾ ਦਯਾ ਸਿੰਘ (ਸੁਰਸਿੰਘ) ਜੀ ਦੀ ਅੰਤਿਮ ਅਰਦਾਸ ਮੌਕੇ ਪਿੰਡ ਸੁਰਸਿੰਘ ਵਾਲਾ ਵਿਖੇ ਸ਼ਰਧਾਂਜਲੀ ਸਮਾਗਮ
ਅੰਮ੍ਰਿਤਸਰ, 28 ਜਨਵਰੀ (ਨਰਿੰਦਰ ਪਾਲ ਸਿੰਘ) ਛੇਵੇਂ ਪਾਤਸ਼ਾਹ ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਵਲੋਂ ਵਰੋਸਾਈ ਨਿਹੰਗ ਜਥੇਬੰਦੀ ਬਾਬਾ ਬਿਧੀ ਚੰਦ ਸੰਪਰਦਾਇ ਦੇ 11ਵੇਂ ਜਥੇਦਾਰ ਬਾਬਾ ਦਯਾ ਸਿੰਘ (ਸੁਰਸਿੰਘ) ਦੀ ਅੰਤਿਮ ਅਰਦਾਸ ਮੌਕੇ ਅੱਜ ਪਿੰਡ ਸੁਰਸਿੰਘ ਵਾਲਾ ਵਿਖੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਮੌਕੇ ਜਿਥੇ ਵੱਖ-ਵੱਖ ਰਾਜਸੀ, ਸਮਾਜਿਕ, ਧਾਰਮਿਕ ਜਥੇਬੰਦੀਆਂ, ਸੰਤਾਂ ਮਹਾਂਪੁਰਸ਼ਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਕਾਰਸੇਵਾ ਸੰਪਰਦਾ ਦੇ ਮੁਖੀਆਂ, ਤਖਤ ਸਾਹਿਬਾਨ ਦੇ …
Read More »ਆਖਿਰ ਸੜ੍ਹਕ ਤੇ ਉਤਰੀਆਂ ਸਿਟੀ ਬੱਸਾਂ
ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ ਬਿਊਰੋ) – ਲੰਮੀ ਉਡੀਕ ਤੋਂ ਬਾਅਦ ਆਖਿਰ ਸਿਟੀ ਬੱਸ ਸਰਵਿਸ ਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਸ਼ੁੱਭ ਅਰੰਭ ਕਰਨ ਉਪਰੰਤ ਲੋ-ਫਲੋਰ ਅਤੇ ਮਿੰਨੀ ਬੱਸਾਂ ਸੜਕਾਂ ‘ਤੇ ਉਤੱਰ ਆਈਆਂ । ਤਸਵੀਰਾਂ ਵਿੱਚ ਸਿਹਰਿਆਂ ਨਾਲ ਸ਼ਿੰਗਾਰੀ ਮਿੰਨੀ ਤੇ ਪਿੱਛੇ ਲੋ-ਫਲੋਰ ਬੱਸ ਅਤੇ ਸਿਟੀ ਬੱਸ ਦੀ ਸਵਾਰੀ ਕਰਦੇ ਹੋਏ ਨਗਰ ਨਿਗਮ ਕਮਿਸ਼ਨਰ ਡੀ.ਪੀ. ਐਸ ਖਰਬੰਦਾ ।
Read More »ਨਿਹੰਗ ਜਥੇਬੰਦੀ ਬਾਬਾ ਬਿਧੀ ਚੰਦ ਸੰਪਰਦਾ ਦੇ ਗਿਆਰਵੇਂ ਮੁਖੀ ਬਾਬਾ ਦਯਾ ਸਿੰਘ ‘ਸੁਰਸਿੰਘ’ ਨੂੰ ਯਾਦ ਕਰਦਿਆਂ
ਬਾਬਾ ਦਯਾ ਸਿੰਘ ‘ਸੁਰਸਿੰਘ ਵਾਲਿਆਂ’ ਦਾ ਜਨਮ 1927 ਈਸਵੀ ਵਿਚ ਬਾਬਾ ਬਿਧੀ ਚੰਦ ਸੰਪਰਦਾ ਦੇ ਦਸਵੇਂ ਮੁਖੀ, ਨਾਮ ਰੰਗ ਵਿਚ ਰੰਗੀ ਹੋਈ ਰੂਹ, ਬਾਬਾ ਸੋਹਣ ਸਿੰਘ ਤੇ ਮਾਤਾ ਅਮਰ ਕੌਰ ਦੇ ਘਰ ਹੋਇਆ। ਆਪ ਦਾ ਪਾਲਣ-ਪੋਸ਼ਣ ਬਾਬਾ ਸੋਹਣ ਸਿੰਘ ਜੀ ਨੇ ਗੁਰਮਤਿ ਰਹੁਰੀਤਾਂ ਅਨੁਸਾਰ ਕੀਤਾ। ਛੋਟੀ ਅਵਸਥਾ ਵਿਚ ਹੀ ਆਪ ਦੇ ਮਨ ‘ਤੇ ਨਾਮ ਬਾਣੀ ਦਾ ਪ੍ਰਭਾਵ ਪਿਆ, ਕਿਉਂਕਿ ਬਾਬਾ …
Read More »ਪੰਜ ਸਿੰਘ ਸਾਹਿਬਾਨ ਨੇ ਇਕੱਤਰਤਾ ‘ਚ ਤਖਤ ਸ੍ਰੀ ਪਟਨਾ ਸਾਹਿਬ ਮਾਮਲਾ ਵਿਚਾਰਿਆ ਰਾਜਸਥਾਨ ਦੇ ਗੁ: ਬੁੱਢਾ ਜੋਹੜ ਦੀ ਪ੍ਰਬੰਧਕੀ ਕਮੇਟੀ ਤਨਖਾਹੀਆ ਕਰਾਰ
ਅੰਮ੍ਰਿਤਸਰ, 27 ਜਨਵਰੀ (ਨਰਿੰਦਰ ਪਾਲ ਸਿੰਘ)- ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕਤੱਰਤਾ ਵਿਚ ਪੰਜ ਸਿੰਘ ਸਾਹਿਬਾਨ ਨੇ ਜਿਥੇ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਅਤੇ ਗਿਆਨੀ ਇਕਬਾਲ ਸਿੰਘ ਦਰਮਿਆਨ ਵਿਵਾਦ ਤੇ ਸਿਰਫ ਵਿਚਾਰ ਹੀ ਕੀਤੀ, ਉਥੇ ਯੂ. ਕੇ ਵਿੱਚ ਸਿੱਖਾਂ ਨੂੰ ਦਰਪੇਸ਼ ਵੱਖ ਵੱਖ ਮਸਲਿਆਂ ਦੇ ਹੱਲ ਕੱਢਣ ਦੀ ਜਿੰਮੇਵਾਰੀ ਸਿੱਖ ਕੌਂਸਲ ਯੂ. …
Read More »