Wednesday, December 11, 2024

ਮਾਝਾ

ਪੰਜ ਸਿੰਘ ਸਾਹਿਬਾਨ ਦੀ ਇਕਤਰਤਾ 6 ਫਰਵਰੀ ਨੂੰ

ਕੀ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਦਿੱਤਾ ਜਾਵੇਗਾ? ਅੰਮ੍ਰਿਤਸਰ, 3 ਫਰਵਰੀ (ਨਰਿੰਦਰ ਪਾਲ ਸਿੰਘ) ਸਿੱਖ ਕੌਮ ਵਿਚ ਮੌਜੂਦਾ ਪ੍ਰਚਲਤ ਨਾਨਕਸ਼ਾਹੀ ਕੈਲੰਡਰ ਵਿੱਚ ਕਿਸੇ ਵੀ ਸੰਭਾਵੀ ਸੋਧ ਤੇ ਵਿਚਾਰ ਲਈ ਪੰਜ ਸਿੰਘ ਸਾਹਿਬਾਨ ਦੀ 6 ਫਰਵਰੀ ਨੂੰ ਹੋ ਰਹੀ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਵਿਚ ਸਾਲ 2003 ਵਿਚ ਲਾਗੂ ਕੀਤੇ ਗਏ ਸੂਰਜੀ ਪ੍ਰਣਾਲੀ ਤੇ ਅਧਾਰਿਤ ਨਾਨਕਸ਼ਾਹੀ ਕੈਲੰਡਰ ਦਾ ਪੂਰੀ ਤਰ੍ਹਾਂ ਭੋਗ …

Read More »

ਪ੍ਰਧਾਨ ਮੱਟੂ ਦੀ ਦੂਰਅੰਦੇਸ਼ੀ ਸਦਕਾ ਬੁਲੰਦੀਆਂ ਛੂਹ ਰਿਹਾ ਹੈ ਕਲੱਬ

ਅੰਮ੍ਰਿਤਸਰ, 3 ਫਰਵਰੀ (ਰਜਿੰਦਰ ਸਿੰਘ ਸਾਂਘਾ) – ਆਪਣੀ ਕਹਿਣੀ ਤੇ ਕਰਨੀ ਵਿੱਚ ਪ੍ਰਪੱਕ ਹੋ ਕੇ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਅਤੇ ਮਨੁੱਖਤਾ ਦਾ ਸੱਚਾ-ਸੁੱਚਾ ਸੇਵਕ ਬਣ ਕੇ ਲੋੜਵੰਦਾਂ ਦੀ ਖੁੱਲ ਕੇ ਮਦਦ ਕਰਨ ‘ਚ ਸਿਰੜੀ ਨੌਜਵਾਨ ਮੱਟੂ ਨੇ ਆਪਣਾ ਮੋਹਰੀ ਰੋਲ ਨਿਭਾਇਆ ਹੈ। ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਦੇ ਪ੍ਰਬੰਧਕ ਬਲਜਿੰਦਰ ਸਿੰਘ ਨੇ ਕਿਹਾ ਹੈ ਕਿ ਬੁਲੰਦ ਹੋਸਲੇ ਦੇ ਮਾਲਕ …

Read More »

ਪੰਜਾਬੀ ਲੇਖਕ ਗਿਆਨ ਸਿੰਘ ਸ਼ਾਹੀ ਨਹੀਂ ਰਹੇ

ਨਵਾਂ ਸ਼ਾਲ੍ਹਾ (ਗੁਰਦਾਸਪੁਰ), 3 ਫਰਵਰੀ ( ਪੰਜਾਬ ਪੋਸਟ ਬਿਊਰੋ)- ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ, ਗੁਰਦਾਸਪੁਰ ਵਲੋਂ ਪੰਜਾਬੀ ਸਾਹਿਤਕਾਰ ਗਿਆਨ ਸਿੰਘ ਸ਼ਾਹੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਸਾਹਿਤ ਸਭਾ ਵਲੋਂ ਵਿਸ਼ੇਸ਼ ਮੀਟੰਗ ਕਰ ਕੇ ਕੀਤਾ ਗਿਆ। ਸ਼ਾਹੀ ਲੋਕ ਲਿਖਾਰੀ ਸਭਾ ਗੁਰਦਾਸਪੁਰ ਦੇ ਪਰਧਾਨ ਸਨ। ਚੰਗੀ ਸੋਚ ਤੇ  ਸਾਹਿਤਕ ਰੁਚੀ ਵਾਲੇ ਲੇਖਕ ਦਾ ਸਾਹਿਤਕ ਖੇਤਰ ਵਿਚ ਬੜਾ ਵਢ੍ਹਾ ਘਾਟਾ …

Read More »

ਹਸਦਿਆਂ ਦੇ ਘਰ ਵੱਸਦੇ, ਰੋਣਾਂ ਜਿੰਦਗੀ ਢੋਣਾਂ ਹੈ – ਪਰਿਤਪਾਲ ਸਿੰਘ

ਛੇਹਰਟਾ, 3 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ‘ਹੱਸਣਾਂ ਮਨੁੱਖਤਾ ਨੂੰ ਜਿੱਥੇ ਤੰਦਰੁਸਤ ਰੱਖਦਾ ਹੈ ਉਥੇ ਲੰਮੀ ਉਮਰ ਵੀ ਪ੍ਰਦਾਨ ਕਰਨ ਵਿਚ ਵੀ ਸਹਾਈ ਹੁੰਦਾ ਹੈ”ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਾਸਰਸ ਦੀਆਂ ਚਾਰ ਪੁਸਤਕਾਂ (ਆਓ ਹੱਸੀਏ,ਹੱਸਣਾਂ ਹਸਾਉਣਾਂ,ਦੱਬ ਕੇ ਹੱਸੋ ਅਤੇ ਹੱਸੋ ਹਸਾਓ) ਦੇ ਲੇਖਕ ਸ: ਪ੍ਰਿਤਪਾਲ ਸਿੰਘ ਨੇ  ਪੱਤਰਕਾਰਾਂ ਨਾਲ ਗੱਲਬਾਤ  ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਹਸਦਿਆਂ ਦੇ ਘਰ ਵੱਸਦੇ, ਰੋਣਾਂ ਜਿੰਦਗੀ ਢੋਣਾਂ …

Read More »

ਜਲਾਲ ਉਸਮਾ ਨੇ ਪਿੰਡ ਦੇ ਵਿਕਾਸ ਲਈ ਦਿੱਤੇ ਚੈਕ

ਤਰਸਿੱਕਾ, 02 ਫਰਵਰੀ (ਕੰਵਲਜੀਤ ਸਿੰਘ) – ਤਰਸਿੱਕਾ ਦੇ ਨਜ਼ਦੀਕ ਪੈਂਦੇ ਪਿੰਡ ਡੇਹਰੀਵਾਲ ਵਿਖੇ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਵਿੱਚੋਂ ਕਈਆਂ ਦਾ ਮੌਕੇ ਤੇ ਨਿਪਟਾਰਾ ਕੀਤਾ ਜਦਕਿ ਕਈ ਮੁਸ਼ਕਿਲਾਂ ਜਲਦ ਹੱਲ ਕਰਨ ਦਾ ਯਕੀਨ ਦਵਾਇਆ। ਇਸ ਮੌਕੇ ਉਹਨਾਂ ਨੇ ਪਿੰਡ ਡੇਹਰੀਵਾਲ ਦੇ ਵਿਕਾਸ ਲਈ ੩ ਲੱਖ ਰੁਪਏ ਦੇ ਚੈਕ ਵੀ ਪਿੰਡ ਦੀ ਪੰਚਾਇਤ ਨੂੰ …

Read More »

ਮਾਸਿਕ ਪੱਤਰ ‘ਸੱਚੇ ਪਾਤਸ਼ਾਹ’ ਵੱਲੋਂ ਦਿਲਜੀਤ ਸਿੰਘ ‘ਬੇਦੀ’ ਦਾ ਵਿਸ਼ੇਸ਼ ਸਨਮਾਨ ਅੱਜ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਦੇ ਨਾਮਵਰ ਧਾਰਮਿਕ ਪੱਤਰ ‘ਸੱਚੇ ਪਾਤਸ਼ਾਹ’ ਦੇ ਪ੍ਰਬੰਧਕਾਂ ਵੱਲੋਂ ਉੱਘੇ ਲੇਖਕ ਸ. ਦਿਲਜੀਤ ਸਿੰਘ ‘ਬੇਦੀ’ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਉਨ੍ਹਾਂ ਦੀਆਂ ਸਾਹਿਤਕ ਤੇ ਧਾਰਮਿਕ ਸੇਵਾਵਾਂ ਬਦਲੇ ੨ ਫਰਵਰੀ ਨੂੰ ਦਿੱਲੀ ਵਿਖੇ ਡਾ. ਲੱਖਾ ਸਿੰਘ ਮੈਮੋਰੀਅਲ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ‘ਸੱਚੇ ਪਾਤਸ਼ਾਹ’ ਦੇ ਮੁੱਖ ਸੰਪਾਦਕ ਤੇ ਸਮਾਗਮ ਦੇ ਪ੍ਰਬੰਧਕ ਸ. …

Read More »

ਗੁਰੂ ਹਰਿਕ੍ਰਿਸ਼ਨ ਮੈਡੀਕਲ ਟੱਰਸਟ ਬਾਰੇ ਅਦਾਲਤ ਆਪਣੇ ਫੈਸਲੇ ਤੇ ਕਾਇਮ

ਨਵੀਂ ਦਿੱਲੀ, 1 ਫਰਵਰੀ ( ਪੰਜਾਬ ਪੋਸਟ ਬਿਊਰੋ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵਲੋਂ ਬਾਲਾ ਸਾਹਿਬ ਹਸਪਤਾਲ ਨੂੰ ਹਰਿਕ੍ਰਿਸ਼ਨ ਮੈਡੀਕਲ ਟਰੱਸਟ ਬਣਾ ਕੇ ਆਪਣੇ ਪ੍ਰਬੰਧ ਹੇਠ ਰੱਖਣ ਦੇ ਮਨਸੁਬਿਆਂ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਦੀ ਮਾਨਯੋਗ ਜੱਜ ਵਨੀਤਾ ਗੋਯਲ ਵਲੋਂ ਨਾਕਾਮ ਕਰ ਦਿੱਤਾ ਗਿਆ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ …

Read More »

‘ਹਿਸਟਰੀ ਆਫ਼ ਦਾ ਸਿੱਖਸ’ ਅੰਗਰੇਜੀ ਪੁਸਤਕ ਦੇ ਪ੍ਰਕਾਸ਼ਕ ਨੇ ਮੁਆਫੀ ਮੰਗੀ

ਅੰਮ੍ਰਿਤਸਰ :1 ਫਰਵਰੀ : ਅਖੌਤੀ ਅੰਗਰੇਜ ਲੇਖਕ ਮਿਸਟਰ ਡਬਲਯੂ.ਐਲ.ਮੈਗਰੇਗਰ ਦੁਆਰਾ ਲਿਖਤ ਵਿਵਾਦਿਤ “ਹਿਸਟਰੀ ਆਫ਼ ਦਾ ਸਿੱਖਸ” ਦੇ ਪ੍ਰਕਾਸ਼ਕ ਆਰ.ਕੇ. ਮਹਿਰਾ ਨੇ ਸਮੁੱਚੇ ਖਾਲਸਾ ਪੰਥ ਤੋਂ ਮੁਆਫੀ ਮੰਗ ਲਈ ਹੈ। ਯਾਦ ਰਹੇ ਕਿ ਪਿਛਲੇ ਦਿਨੀਂ ਸੰਗਤਾਂ ਵੱਲੋਂ ਪੁੱਜੀ ਸ਼ਿਕਾਇਤ ਦੇ ਸਬੰਧ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪੁਸਤਕ ਦੇ ਪ੍ਰਕਾਸ਼ਕ ਵਿਰੁਧ ਸਖ਼ਤ ਐਕਸ਼ਨ ਲੈਂਦੇ ਹੋਏ ਉਸ …

Read More »

ਸਿਮਰਨਜੀਤ ਸਿੰਘ ਮਾਨ ਮੁੜ ਪੰਜ ਸਾਲਾਂ ਲਈ ਪਾਰਟੀ ਪ੍ਰਧਾਨ ਚੁਣੇ ਗਏ

ਅੰਮ੍ਰਿਤਸਰ: 1 ਫਰਵਰੀ: (ਨਰਿੰਦਰ ਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਡੈਲੀਗੇਟ ਇਜਲਾਸ ਮੌਕੇ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਮੁੜ ਪੰਜ ਸਾਲਾਂ ਲਈ ਪਾਰਟੀ ਪ੍ਰਧਾਨ ਚੁਣ ਲਿਆ ਗਿਆ । ਸ੍ਰ ਮਾਨ ਨੇ ਆਪਣੇ ਅਹਿਦ ਨੂੰ ਦੁਹਰਾਇਆ ਕਿ ਖਾਲਿਸਤਾਨ ਦੀ ਪ੍ਰਾਪਤੀ ਤੀਕ ਜਦੋ ਜਹਿਦ ਜਾਰੀ ਰਹੇਗੀ ਅਤੇ ਯਕੀਨ ਵੀ ਦਿਵਾਇਆ ਕਿ ਮੰਜਿਲ ਹੁਣ ਬਹੁਤੀ ਦੂਰ ਨਹੀ ਹੈ ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ …

Read More »

ਏ.ਆਈ.ਵਾਈ.ਸੀ ਦੀ ਸੂਚੀ ‘ਚ ਯੂਥ ਕਾਂਗਰਸ ਅੰਮ੍ਰਿਤਸਰ ਦਾ ਸ਼ਾਨਦਾਰ ਪ੍ਰਦਰਸ਼ਨ ਵਿਕਾਸ ਸੋਨੀ ਦੀ ਅਗਵਾਈ ‘ਚ ਯੂਥ ਕਾਂਗਰਸ ਪੰਜਾਬ ‘ਚ ਛਾਈ

ਵਿਕਾਸ ਸੋਨੀ ਨੇ ਰਾਜੀਵ ਸਾਤਵ, ਸੰਗਰਾਮ ਪੁੰਦੀਰ, ਅਨੰਤ ਦਹੀਆ ‘ਤੇ ਵਿਕਰਮ ਚੌਧਰੀ ਦਾ ਕੀਤਾ ਧੰਨਵਾਦ ਅੀਮ੍ਰਤਸਰ, ੧ ਫਰਵਾਰੀ ( ਪੰਜਾਬ ਪੋਸਟ ਬਿਊਰੋ)-ਅੰਮ੍ਰਿਤਸਰ। ਆਲ ਇੰਡੀਆ ਯੂਥ ਕਾਂਗਰਸ (ਏ.ਆਈ.ਵਾਈ.ਸੀ) ਨੇ ਪ੍ਰਦੇਸ਼ਾਂ ‘ਚ ਵਧੀਆ ਕੰਮ ਕਰਨ ਵਾਲੇ ਯੂਥ ਕਾਂਗਰਸੀਆਂ ਸਹਿਤ ਲੋਕ ਸਭਾ ਹਲਕਾ ਯੂਥ ਕਾਂਗਰਸੀਆ ਦੇ ਉਹਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ‘ਚ ਅੰਮ੍ਰਿਤਸਰ ਲੋਕਸਭਾ ਹਲਕਾ ਯੂਥ ਕਾਂਗਰਸ ਦੇ ਸ਼ਾਨਦਾਰ ਪ੍ਰਦਸ਼ਨ …

Read More »