ਨਵੀਂ ਦਿੱਲੀ, 26 ਜਨਵਰੀ (ਪੰਜਾਬ ਪੋਸਟ ਬਿਊਰੋ) – 70ਵੇਂ ਗਣਤੰਤਰ ਦਿਵਸ ਮੌਕੇ ਰਾਜਪੱਥ ਵਿਖੇ ਪਰੇਡ ਵਿੱਚ ਪ੍ਰਦਰਸ਼ਿਤ ਕੀਤਾ ਭਾਰਤ ਦਾ ਅਤਿ ਅਧੁਨਿਕ ਅਕਾਸ਼ ਹਥਿਆਰ ਸਿਸਟਮ (Weapon System) ।
Read More »ਰਾਸ਼ਟਰੀ / ਅੰਤਰਰਾਸ਼ਟਰੀ
ਰਾਸ਼ਟਰਪਤੀ ਕੋਵਿੰਦ ਵਲੋਂ ਲਾਸ ਨਾਇਕ ਨਾਜ਼ਿਰ ਅਹਿਮਦ ਵਾਨੀ ਮਰਨ ਉਪਰਾਂਤ ਅਸ਼ੋਕ ਚੱਕਰ ਨਾਲ ਸਨਮਾਨਿਤ
ਨਵੀਂ ਦਿੱਲੀ, 26 ਜਨਵਰੀ (ਪੰਜਾਬ ਪੋਸਟ ਬਿਊਰੋ) – 70ਵੇਂ ਗਣਤੰਤਰ ਦਿਵਸ ਮੌਕੇ ਰਾਜਪੱਥ ਨਵੀਂ ਦਿੱਲੀ ਵਿਖੇ ਸਮਾਗਮ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਲਾਸ ਨਾਇਕ ਨਾਜ਼ਿਰ ਅਹਿਮਦ ਵਾਨੀ ਨੂੰ ਮਰਨ ਉਪਰਾਂਤ ਬਹਾਦਰੀ ਐਵਾਰਡ ਅਸ਼ੋਕ ਚੱਕਰ ਨਾਲ ਸਨਮਾਨਿਆ ਗਿਆ।ਇਹ ਐਵਾਰਡ ਸ਼ਹੀਦ ਦੀ ਧਰਮ ਪਤਨੀ ਮਹਾਜਬੀਨ ਅਤੇ ਮਾਤਾ ਰਾਜਾ ਬਾਨੋ ਨੇ ਹਾਸਲ ਕੀਤਾ।
Read More »ਰਾਜਪੱਥ ਵਿਖੇ ਪਰੇਡ ਤੋਂ ਸਲਾਮੀ ਲੈਂਦੇ ਹੋਏ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ
ਨਵੀਂ ਦਿੱਲੀ, 26 ਜਨਵਰੀ (ਪੰਜਾਬ ਪੋਸਟ ਬਿਊਰੋ) – 70ਵੇਂ ਗਣਤੰਤਰ ਦਿਵਸ ਮੌਕੇ ਰਾਜਪੱਥ ਨਵੀਂ ਦਿੱਲੀ ਵਿਖੇ ਸਮਾਗਮ ਦੌਰਾਨ ਪਰੇਡ ਤੋਂ ਸਲਾਮੀ ਲੈਂਦੇ ਹੋਏ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਨਾਂ ਦੇ ਨਾਲ ਹਨ ਮੁੱਖ ਮਹਿਮਾਨ ਵਜੋਂ ਪਹੁੰਚੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਮਾਤਾਮੇਲਾ ਸਿਰਲ ਰਾਮਾਫੋਸਾ, ਉਪ ਰਾਸ਼ਟਰਪਤੀ ਐਮ.ਵੈਂਕਹੀਆ ਨਾਇਡੂ, ਪ੍ਰਧਾਨ ਮੰਤਰੀ ਨਰੇਂਦਰ ਮੋਦੀ।ਇਸ ਸਮੇਂ ਕੇਂਦਰੀ ਰੱਖਿਆ ਮੰਤਰੀ ਸ੍ਰੀਮਤੀ ਨਿਰਮਲਾ ਸੀਥਾਰਮਨ ਅਤੇ …
Read More »ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਮਾਤਾਮੇਲਾ ਰਾਮਾਫੋਸਾ
ਨਵੀਂ ਦਿੱਲੀ, 26 ਜਨਵਰੀ (ਪੰਜਾਬ ਪੋਸਟ ਬਿਊਰੋ) – 70ਵੇਂ ਗਣਤੰਤਰ ਦਿਵਸ ਮੌਕੇ ਰਾਜਪੱਥ ਨਵੀਂ ਦਿੱਲੀ ਵਿਖੇ ਆਯੋਜਿਤ ਸਮਾਗਮ `ਚ ਮੁੱਖ ਮਹਿਮਾਨ ਵਜੋਂ ਪਹੁੰਚੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਮਾਤਾਮੇਲਾ ਸਿਰਲ ਰਾਮਾਫੋਸਾ ਨਾਲ ਹਨ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ।
Read More »ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਮਰ ਜਵਾਨ ਜਯੋਤੀ ਵਿਖੇ ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ
ਨਵੀਂ ਦਿੱਲੀ, 26 ਜਨਵਰੀ (ਪੰਜਾਬ ਪੋਸਟ ਬਿਊਰੋ) – 70ਵੇਂ ਗਣਤੰਤਰ ਦਿਵਸ ਮੌਕੇ ਇੰਡੀਆ ਗੇਟ ਸਥਿਤ ਅਮਰ ਜਵਾਨ ਜਯੋਤੀ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ।
Read More »ਸਿਰਫ਼ ਐਫ਼.ਸੀ.ਆਈ ਹੀ ਨਹੀਂ, ਸਟੇਟ ਏਜੰਸੀਆਂ ਵੀ ਕਣਕ ਦੀ ਕਰਨ ਖਰੀਦ – ਛੀਨਾ
ਅੰਮ੍ਰਿਤਸਰ, 26 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਸੂਬੇ ਦੀ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਸਿਰਫ਼ ਕੇਂਦਰੀ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ) ਹੀ ਕਿਉਂ, ਸਗੋਂ ਸੂਬੇ ਦੀਆਂ ਏਜੰਸੀਆਂ ਵੀ ਕਣਕ ਦੀ ਖਰੀਦ ਕਰਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਕਣਕ ਦੀ ਖਰੀਦ ਦੀ ਜ਼ਿੰਮੇਵਾਰੀ ਸਿਰਫ਼ …
Read More »ਗਣਤੰਤਰਤਾ ਦਿਵਸ 2019 ਦੀ ਰਿਹਰਸਲ ਸਮੇਂ ਰੇਲ ਮੰਤਰਾਲੇ ਦੀ ਝਾਕੀ
ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਗਣਤੰਤਰਤਾ ਦਿਵਸ ਪਰੇਡ – 2019 ਦੌਰਾਨ ਫੁੱਲ ਡ੍ਰੈਸ ਰਿਹਰਸਲ ਸਮੇਂ ਰਾਜਪਾਥ ਤੋਂ ਲੰਘਦੀ ਹੋਈ ਰੇਲਵੇ ਮੰਤਰਾਲੇ ਦੀ ਝਾਕੀ।
Read More »ਗਣਤੰਤਰਤਾ ਦਿਵਸ 2019 ਦੀ ਰਿਹਰਸਲ ਸਮੇਂ ਪ੍ਰਦਰਸ਼ਤ ਜੰਮੂ ਕਸ਼ਮੀਰ ਦੀ ਝਾਕੀ
ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਗਣਤੰਤਰਤਾ ਦਿਵਸ ਪਰੇਡ – 2019 ਦੌਰਾਨ ਫੁੱਲ ਡ੍ਰੈਸ ਰਿਹਰਸਲ ਸਮੇਂ ਰਾਜਪਾਥ ਤੋਂ ਲੰਘਦੀ ਹੋਈ ਜੰਮੂ ਕਸ਼ਮੀਰ ਦੀ ਖੂਬਸੂਰਤ ਝਾਕੀ।
Read More »ਗਣਤੰਤਰਤਾ ਦਿਵਸ 2019 ਦੀ ਰਿਹਰਸਲ ਸਮੇਂ ਜੱਲਿਆਂਵਾਲੇ ਬਾਗ `ਤੇ ਬਣੀ ਪੰਜਾਬ ਦੀ ਝਾਕੀ
ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਗਣਤੰਤਰਤਾ ਦਿਵਸ ਪਰੇਡ – 2019 ਦੌਰਾਨ ਫੁੱਲ ਡ੍ਰੈਸ ਰਿਹਰਸਲ ਸਮੇਂ ਰਾਜਪਾਥ ਤੋਂ ਲੰਘਦੀ ਹੋਈ ਜੱਲਿਆਂਵਾਲੇ ਬਾਗ ਨੂੰ ਪ੍ਰਦਰਸ਼ਤ ਕਰਦੀ ਪੰਜਾਬ ਦੀ ਝਾਕੀ।
Read More »ਮਹਾਰਾਸ਼ਟਰ ਦੇ ਮੁੱਖ ਮੰਤਰੀ ਸਿੱਖਾਂ ਦੇ ਹੱਕਾਂ `ਤੇ ਡਾਕਾ ਨਾ ਮਾਰਣ – ਸਿਰਸਾ
ਨਵੀਂ ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ ਕਿ 1956 ਦੇ ਐਕਟ ਦੀ ਧਾਰਾ 11 ਵਿੱਚ ਸੋਧ ਕਰਨ ਖਿਲਾਫ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਦੀ ਅਗਵਾਈ `ਚ ਸਿੱਖਾਂ ਦਾ ਇੱਕ ਵਫਦ ਨਾਂਦੇੜ ਸਾਹਿਬ ਦੇ …
Read More »