Monday, December 23, 2024

ਰਾਸ਼ਟਰੀ / ਅੰਤਰਰਾਸ਼ਟਰੀ

ਮੱਧ ਪ੍ਰਦੇਸ਼ ਸਮੇਤ ਭਾਰਤੀ ਚੋਣ ਕਮਿਸ਼ਨ ਨੇ ਐਲਾਨੇ ਪੰਜ ਰਾਜਾਂ ਦੇ ਅਧਿਕਾਰਿਤ ਚੋਣ ਨਤੀਜੇ

ਦਿੱਲੀ, 12 ਦਸੰਬਰ ( ਪੰਜਾਬ ਪੋਸਟ ਬਿਊਰੋ) –  ਭਾਰਤੀ ਚੋਣ ਕਮਿਸ਼ਨ ਵਲੋਂ  ਪੰਜ ਰਾਜਾਂ ਦੇ ਚੋਣ ਨਤੀਜੇ ਐਲਾਨ ਦਿੱਤੇ ਗਏ ਹਨ ।ਕਮਿਸ਼ਨ ਦੀ ਵੈਬਸਾਈਟ `ਤੇ ਪ੍ਰਕਾਸ਼ਿਤ ਨਤੀਜਿਆਂ ਦਾ ਵੇਰਵਾ ਇਸ ਤਰਾ ਹੈ : – ਮੱਧ ਪ੍ਰਦੇਸ਼ – ਕੁੱਲ ਸੀਟਾਂ 230 ਵਿਚੋਂ ਇੰਡੀਅਨ ਨੈਸ਼ਨਲ ਕਾਂਗਰਸ 114 ਸੀਟਾਂ ਹਾਸਲ ਕਰ ਕੇ ਜੇਤੂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ, ਜਦਕਿ ਭਾਜਪਾ ਨੇ …

Read More »

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

ਅੰਮ੍ਰਿਤਸਰ, 11 ਦਸੰਬਰ (ਪੰਜਾਬ ਪੋਸਟ ਬਿਊਰੋ) –              ਪੰਜ ਵਿਧਾਨ ਸਭਾ ਦੇ ਨਤੀਜਿਆਂ ਦਾ ਐਲਾਨ- ਕਾਂਗਰਸ ਨੇ ਮਾਰੀ ਬਾਜ਼ੀ, ਭਾਜਪਾ ਦੀ ਹਾਰ।             ਰਾਜਸਥਾਨ ਤੇ ਛਤੀਸਗੜ `ਚ ਕਾਂਗਰਸ ਜਿੱਤੀ, ਬਣਾਏਗੀ ਸਰਕਾਰ, ਮੱਧ ਪ੍ਰਦੇਸ਼ `ਚ ਬਣੀ ਸਭ ਤੋਂ ਵੱਡੀ ਪਾਰਟੀ।             ਛੱਤੀਸਗੜ `ਚ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਕਬੂਲੀ ਹਾਰ, ਰਾਜਪਾਲ ਨੂੰ ਦਿੱਤਾ ਅਸਤੀਫਾ।             ਰਾਜਸਥਾਨ ਦੀ ਮੁੱਖ …

Read More »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਸੰਬੰਧੀ ਨਗਰ ਕੀਰਤਨ ਬੁੱਧਵਾਰ ਤੇ ਸਮਾਗਮ ਵੀਰਵਾਰ

ਨਵੀ ਦਿੱਲੀ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ 12 ਅਤੇ 13 ਦਸੰਬਰ (27 ਅਤੇ 28 ਮੱਘਰ, ਸੰਮਤ ਨਾਨਕਸ਼ਾਹੀ 550) ਬੁੱਧਵਾਰ ਅਤੇ ਵੀਰਵਾਰ, ਦੋ-ਦਿਨਾ ਸਮਾਗਮ ਆਯੋਜਿਤ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. …

Read More »

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ ਬਿਊਰੋ) –              ਬੈਂਕਾਂ ਨੂੰ 9000 ਕਰੋੜ ਦਾ ਚੂਨਾ ਲਾ ਕੇ ਵਿਦੇਸ਼ ਭੱਜਿਆ ਮਾਲੀਆ ਭਾਰਤ ਲਿਆਂਦਾ ਜਾਵੇਗਾ- ਲੰਦਨ ਦੀ ਅਦਾਲਤ ਨੇ ਹਾਵਲਗੀ ਦੀ ਦਿੱਤੀ ਮਨਜ਼ੂਰੀ।              ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਅਹੁੱਦੇ ਤੋਂ ਦਿੱਤਾ ਅਸਤੀਫਾ।              ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਮੁਹਾਲੀ ਪਹੁੰਚੇ- ਕਾਂਗਰਸ ਦੇ ਨੈਸ਼ਨਲ ਹੈਰਾਲਡ …

Read More »

ਦੂਜੇ ਦਿਨ ਵੀ ਸੁਖਬੀਰ ਸਿੰਘ ਬਾਦਲ ਨੇ ਝਾੜੇ ਸੰਗਤਾਂ ਦੇ ਜੋੜੇ

ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਦੂਜੇ ਦਿਨ ਜੋੜੇ ਸਾਫ਼ ਕਰਨ ਦੀ ਸੇਵਾ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਨਾਲ ਹਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ ਅਕਾਲੀ ਆਗੂ।  

Read More »

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ ਬਿਊਰੋ) – 192 ਦਿਨਾਂ ਬਾਅਦ ਬਰਗਾੜੀ ਮੋਰਚੇ ਦੀ ਸਮਾਪਤੀ ਦਾ ਐਲਾਨ – ਕੈਪਟਨ ਦੇ ਦੋ ਮੰਤਰੀਆਂ ਨੇ ਪਹੁੰਚ ਕੇ ਬਰਗਾੜੀ ਤੇ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਸੰਕਲਪ ਦੁਹਰਾਇਆ।            ਬਰਗਾੜੀ ਮੋਰਚੇ ਦਾ ਅਜੇ ਪਹਿਲਾ ਪੜਾਅ ਖਤਮ ਹੋਇਆ – ਇਨਸਾਫ ਪ੍ਰਾਪਤੀ ਤੱਕ ਕਿਸੇ ਹੋਰ ਰੂਪ ਵਿੱਚ ਜਾਰੀ ਰਹੇਗਾ ਮੋਰਚਾ – ਧਿਆਨ ਸਿੰਘ ਮੰਡ। …

Read More »

ਬਾਦਲਾਂ ਨੇ ਅਕਾਲੀ ਆਗੂਆਂ ਸਮੇਤ ਕਰਵਾਈ ਭੁੱਲ ਬਖਸ਼ਾਉਣ ਦੀ ਅਰਦਾਸ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਭੁੱਲ ਬਖਸ਼ਾਉਣ ਲਈ ਅਰਦਾਸ `ਚ ਸ਼ਾਮਿਲ ਹੋਏ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਹੋਰ।

Read More »

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ ਬਿਊਰੋ) –             ਜੰਮੂ ਕਸ਼ਮੀਰ ਦੇ ਪੁੰਛ ਮਾਰਗ `ਤੇ ਵੱਡਾ ਸੜਕ ਹਾਦਸਾ – 12 ਦੀ ਮੌਤ, ਕਈ ਜਖਮੀ।             ਤਲਵੰਡੀ ਸਾਬੋ ਤੋਂ ਖਹਿਰਾ ਧੜੇ ਦਾ ਇਨਸਾਫ ਮਾਰਚ ਸ਼ੁਰੂ, ਬੈਂਸ ਭਰਾ ਅਤੇ ਧਰਮਵੀਰ ਗਾਂਧੀ ਹੋਏ ਸ਼ਾਮਲ – 180 ਕਿਲੋਮੀਟਰ ਦਾ ਸਫਰ ਤੈਅ ਕਰ ਕੇ 16 ਦਸੰਬਰ ਨੂੰ ਪੁੱਜੇਗਾ ਪਟਿਆਲਾ ।             ਮਾਰਚ ਤੋਂ ਪਹਿਲਾਂ ਵੱਡੇ ਇੱਕਠ …

Read More »

ਅਭਿਸ਼ੇਕ ਵਰਮਾ ਦੇ ਲਾਈ ਡਿਟੈਕਟਰ ਟੈਸਟ ਨਾਲ ਟਾਈਟਲਰ ਦੇ ਬੇਪਰਦਾ ਗੁਨਾਹ ਹੋਏ – ਜੀ.ਕੇ

ਟਾਈਟਲਰ ਨੂੰ ਗ੍ਰਿਫ਼ਤਾਰ ਕਰਨ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ ਨਵੀਂ ਦਿੱਲੀ, 7 ਦਸੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੀ.ਬੀ.ਆਈ ਤੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਟਾਈਟਲਰ ਦੇ ਖਾਸ ਰਾਜਦਾਰ ਅਭਿਸ਼ੇਕ ਵਰਮਾ ਦੇ ਕੱਲ ਹੋਏ ਲਾਈ …

Read More »

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ ਬਿਊਰੋ) – ਬੇਅਦਬੀ ਮਾਮਲਾ – ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਬਰਨਾਲਾ ਵਿਖੇ ਸਿਟ (SIIT) ਸਾਹਮਣੇ ਪੇਸ਼ ਹੋ ਕੇ ਅਕਸ਼ੇ ਕੁਮਾਰ ਦੇ ਫਲ਼ੈਟ `ਤੇ ਡੇਰਾ ਮੁਖੀ ਰਾਮ ਰਹੀਮ ਨਾਲ ਸੁਖਬੀਰ ਬਾਦਲ ਦੀ ਮੁਲਾਕਾਤ ਦੇ ਸਬੂਤ ਸੌਂਪਣ ਦਾ ਕੀਤਾ ਦਾਅਵਾ।                ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ, ਚੋਣ ਜ਼ਾਬਤਾ ਲਾਗੂ – 30 ਦਸੰਬਰ …

Read More »