ਅੰਮ੍ਰਿਤਸਰ, 8 ਅਗਸਤ (ਖੁਰਮਣੀਆਂ)- ਕਰੋਨਾ ਮਹਾਂਮਾਰੀ ਦੇ ਚੱਲਦਿਆਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ‘ਤੀਆਂ ਦੀ ਰੌਣਕ’ ਫ਼ੈਸਟੀਵਲ ਕਰਵਾਇਆ ਗਿਆ।ਜਿਸ ਦੌਰਾਨ ਵਿਦਿਆਰਥੀਆ ਨੇ ਰੰਗੋਲੀ, ਰੱਖੜੀ, ਮਹਿੰਦੀ, ਕਾਰਡ ਅਤੇ ਫੈਂਸੀ ਮਾਸਕ ਬਣਾਉਣ ਅਤੇ ਗਿੱਧੇ ਦੇ ਮੁਕਾਬਲਿਆਂ ਵਿੱਚ ਭਾਗ ਲਿਆ।ਕਿਰਨਪ੍ਰੀਤ ਕੌਰ ਬੀ.ਏ ਭਾਗ ਤੀਜਾ ਨੇ ਰੱਖੜੀ ਬਣਾਉਣ, ਗੁਰਪ੍ਰੀਤ ਰੌਰ ਬੀ.ਏ ਭਾਗ ਦੂਜਾ ਨੇ ਰੰਗੋਲੀ, ਨਵਦੀਪ …
Read More »ਤਸਵੀਰਾਂ ਬੋਲਦੀਆਂ
ਲੋਕ ਗਾਇਕਾ ਗੁਲਸ਼ਨ ਕੋਮਲ ਦੇ ਜਨਮ-ਦਿਨ ‘ਤੇ ਗਾਇਕਾਂ ਅਤੇ ਗੀਤਕਾਰਾਂ ਨੇ ਦਿੱਤੀਆਂ ਮੁਬਾਰਕਾਂ
ਲੌਂਗੋਵਾਲ, 6 ਅਗਸਤ (ਜਗਸੀਰ ਲੌਂਗੋਵਾਲ) – ਸਾਦਗੀ ਅਤੇ ਨਿਮਰਤਾ ਦੀ ਮੂਰਤ ਗਾਇਕਾ ਗੁਲਸ਼ਨ ਕੋਮਲ ਦਾ ਦੇ ਅੱਜ 63ਵਾਂ ਜਨਮ ਦਿਨ ਹੈ।ਗਾਇਕਾ ਕੋਮਲ ਨੂੰ ਮੁਬਾਰਕਾਂ ਦਿੰਦੇ ਹੋਏ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਹਾਕਮ ਬੱਖਤੜੀਵਾਲਾ, ਬੀਬੀ ਦਲਜੀਤ ਕੌਰ, ਲੋਕ ਤੱਥ ਗਾਇਕੀ ਦੇ ਮਕਬੂਲ ਗਾਇਕ ਲਾਭ ਹੀਰਾ, ਪ੍ਰਸਿੱਧ ਗਾਇਕਾ ਕੁਲਦੀਪ ਕੌਰ, ਹਰਜੀਤ ਰਾਣੋ, ਰਣਜੀਤ ਮਣੀ, ਸ਼ਿੰਗਾਰਾ ਚਹਿਲ ਸੰਗਰੂਰ, ਰਣਜੀਤ ਸਿੱਧੂ …
Read More »ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ
ਅੰਮ੍ਰਿਤਸਰ, 5 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵਿਖੇ ਕੋਵਿਡ-19 ਸਬੰਧੀ ਸਰਕਾਰ ਦੁਆਰਾ ਜਾਰੀ ਹਦਾਇਤਾਂ ਨੂੰ ਧਿਆਨ ’ਚ ਰੱਖਦਿਆਂ ਸਟਾਫ਼ ਵਲੋਂ ਤੀਆਂ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਆਪਣੇ ਸੰਬੋਧਨੀ ਭਾਸ਼ਣ ’ਚ ਕਾਲਜ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਵਿਰਸੇ ਨੂੰ ਸੰਭਾਲਣ ਅਤੇ ਸਮਕਾਲੀ ਨੌਜਵਾਨ ਪੀੜ੍ਹੀ ’ਚ ਪੁਰਾਤਨ ਤਿਉਹਾਰਾਂ …
Read More »ਅਕਾਲੀ ਦਲ ਵਲੋਂ ਪਸ਼ਚਾਤਾਪ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੀ ਲੜੀ ਆਰੰਭ
ਅਗਨੀ ਭੇਟ ਅਤੇ ਗੁੰਮ ਹੋਏ ਪਾਵਨ ਸਰੂਪਾਂ ਸਬੰਧੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ (ਬ) ਨੇ ਨਹੀਂ ਨਿਭਾਈ ਜ਼ਿੰਮੇਵਾਰੀ – ਢੀਂਡਸਾ ਮਸਤੂਆਣਾ ਸਾਹਿਬ/ ਲੌਂਗੋਵਾਲ, 1 ਅਗਸਤ (ਜਗਸੀਰ ਲੌਂਗੋਵਾਲ) – ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ੍ਰੋਮਣੀ ਅਕਾਲੀ ਦਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪ ਗੁੰਮ ਹੋਣ ਕਾਰਨ ਪਸ਼ਚਾਤਾਪ ਕਰਨ ਲਈ ਸਮੁੱਚੇ ਪੰਜਾਬ ‘ਚ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ …
Read More »ਗੁਰਪ੍ਰੀਤ ਸਿੰਘ ਖਹਿਰਾ ਨੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਡਿਪਟੀ ਕਮਿਸ਼ਨਰ ਵਜੋਂ ਅਹੁੱਦਾ ਸੰਭਾਲਿਆ
ਸ਼ਿਵਦੁਲਾਰ ਸਿੰਘ ਢਿਲੋਂ ਨੇ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋ ਕੇ ਕੀਤਾ ਸ਼ੁਕਰਾਨਾ ਅੰਮ੍ਰਿਤਸਰ, 31 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਜੋ ਕਿ ਅੱਜ 31 ਜੁਲਾਈ ਨੂੰ ਸੇਵਾ ਮੁਕਤ ਹੋਏ ਹਨ, ਦੇ ਸਥਾਨ ‘ਤੇ ਗੁਰਪ੍ਰੀਤ ਸਿੰਘ ਖਹਿਰਾ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਾ ਅਹੁੱਦਾ ਸੰਭਾਲ ਲਿਆ ਹੈ।ਦੋਵੇਂ ਅਧਿਕਾਰੀ ਅੱਜ ਬਾਅਦ ਦੁਪਹਿਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। …
Read More »ਸ਼ਬਦ ਗਾਇਨ ਮੁਕਾਬਲਿਆਂ ‘ਚ ਹਰਮਨ ਸਿੰਘ ਨੇ ਬਲਾਕ ਚੀਮਾ ਵਿਚੋਂ ਹਾਸਲ ਕੀਤਾ ਪਹਿਲਾ ਸਥਾਨ
ਲੌਂਗੋਵਾਲ, 25 ਜੁਲਾਈ – (ਜਗਸੀਰ ਲੌਂਗੋਵਾਲ) – ਸਿੱਖਿਆ ਵਿਭਾਗ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਆਨਲਾਈਨ ਸ਼ਬਦ ਗਾਇਨ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਸਤੌਜ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਹਰਮਨ ਸਿੰਘ ਪੁੱਤਰ ਪ੍ਰੀਤਮ ਸਿੰਘ ਨੂੰ ਬਲਾਕ ਚੀਮਾ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਸਕੂਲ ਵਲੋਂ ਸਨਮਾਨਿਤ ਕੀਤਾ ਗਿਆ।ਇਸ ਸਮੇਂ ਸਕੂਲ ਦੇ …
Read More »ਸੰਤ ਭੂਰੀ ਵਾਲ਼ਿਆਂ ਵਲੋਂ ਲਗਾਏ ਬੂੂਟਿਆਂ ਦਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵਲੋਂ ਜਾਇਜ਼ਾ
ਐਸ.ਡੀ.ਓ ਨੇ ਕਾਰ ਸੇਵਾ ਭੂਰੀ ਵਾਲਿਆਂ ਦੇ ਸੇਵਾ ਕਾਰਜ਼ਾਂ ਦੀ ਕੀਤੀ ਸਰਾਹਣਾ ਅੰਮ੍ਰਿਤਸਰ, 24 ਜੁਲਾਈ (ਸੁਖਬੀਰ ਸਿੰਘ) – ਵਾਤਾਵਰਣ ਦੀ ਸ਼ੁੱਧਤਾ ਤੇ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਨ ਲਈ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲਿਆਂ ਵਲੋਂ ਤਰਨ ਤਾਰਨ ਰੋਡ `ਤੇ ਨਵੇਂ ਬਣੇ ਪੁਲ ਦੇ ਡਿਵਾਈਡਰ, ਸੜਕ ਅਤੇ ਨਹਿਰ ਦੀ ਪਟੜੀ ਉਪਰ ਲਗਾਏ ਜਾ ਰਹੇ ਰੁੱਖਾਂ ਦੀ ਸਾਂਭ-ਸੰਭਾਲ …
Read More »ਜਥੇਦਾਰ ਰਾਮ ਸਿੰਘ ਬਲਾਲਾ ਨੇ 75ਵੇਂ ਜਨਮ ਦਿਨ ਮੌਕੇ 76 ਵਿਰਾਸਤੀ ਪੌਦੇ ਵੰਡੇ
ਸਮਰਾਲਾ, 23 ਜੁਲਾਈ (ਇੰਦਰਜੀਤ ਕੰਗ) – ਵਾਤਾਵਰਨ ਦੀ ਸ਼ੁੱਧਤਾ ਲਈ ਜਥੇਦਾਰ ਰਾਮ ਸਿੰਘ ਬਲਾਲਾ ਨੇ ਆਪਣੇ 75ਵੇਂ ਜਨਮ ਦਿਨ ਮੌਕੇ 76 ਵਿਰਾਸਤੀ ਪੌਦੇ ਵਾਤਾਵਰਣ ਚੇਤਨਾ ਮੰਚ ਨੂੰ ਭੇਂਟ ਕੀਤੇ।ਇੰਨਾਂ ਪੌਦਿਆਂ ਵਿੱਚ ਆਮਲਾ, ਹਰੜ, ਬਹੇੜਾ, ਗੁਲਮੋਹਰ, ਅਮਲਤਾਸ਼, ਜਰਕੰਡਾ, ਪਿੱਪਲ ਆਦਿ ਸ਼ਾਮਲ ਸਨ। ਜਥੇਦਾਰ ਨੇ ਵਾਤਾਵਰਣ ਚੇਤਨਾ ਮੰਚ ਦੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਚੰਗਾ ਕੰਮ ਹੈ ਕਿ ਉਹ ਆਪਣੇ …
Read More »Army Commander Western Command Visits Khasa Military Station
Amritsar, July 18 (Punjab Post Bureau) – Lieutenant General RP Singh, Army Commander Western Command alongwith Lt. Gen SK Sharma, GOC Vajra Corps and Maj Gen Vikram Singh, GOC Panther Division visited the operational areas of Dogra Brigade and Khasa Military Station today. Apart from reviewing the operational readiness, Army Commander also visited the Flaming Arrow Brigade, training areas of …
Read More »PM Modi visits Nimu in Ladakh to interact with Indian troops
The enemies of India have seen the fire and fury of our Forces – PM New Delhi, July 3 (Punjab Post Bureau) – Prime Minister Shri Narendra Modi travelled to Nimu in Ladakh to interact with Indian troops earlier today. Nimu is surrounded by the Zanskar range and is on the banks of river Indus. The Prime Minister met the …
Read More »
Punjab Post Daily Online Newspaper & Print Media