ਸ਼ਿਵਰਾਤਰੀ ਦੇ ਸਬੰਧ ਵਿਚ ਲੰਗਰ ਵਰਤਾਉਂਦੇ ਹੋਏ ਆਸ਼ੀਸ਼ ਕੁਮਾਰ ਸ਼ਰਮਾ, ਰਾਹੁਲ ਸ਼ਰਮਾ, ਮਨਜੀਤ ਕੁਮਾਰ, ਸੁਖਵਿੰਦਰ ਸਿੰਘ, ਵੀਰ ਸਿੰਘ ਕਾਕਾ, ਅਵਤਾਰ ਸੈਣੀ ਤੇ ਹੌਰ। ਫੋਟੋ- ਕੁਲਦੀਪ ਸਿੰਘ ਨੋਬਲ, ਛੇਹਰਟਾ
Read More »ਤਸਵੀਰਾਂ ਬੋਲਦੀਆਂ
ਸ਼ਿਵਰਾਤਰੀ ਦੇ ਸ਼ੁਭ ਅਵਸਰ ‘ਤੇ ਮੁਸਤਫਾਬਾਦ ਵਿਖੇ ਵਰਤਾਇਆ ਲੰਗਰ
ਸ਼ਿਵਰਾਤਰੀ ਦੇ ਸ਼ੁਭ ਅਵਸਰ ‘ਤੇ ਸਥਾਨਕ ਮੁਸਤਫਾਬਾਦ ਵਿਖੇ ਲੰਗਰ ਵਰਤਾਉਂਦੇ ਹੋਏ ਭਾਜਪਾ ਪ੍ਰਧਾਨ ਭੁਪਿੰਦਰ ਕੁਮਾਰ ਹੈਪੀ, ਨਿਤੇਸ਼ ਕੁਮਾਰ ਜੌਨੀ, ਕਮਲ ਕਰਨ, ਸੋਨੂ ਤੇ ਹੋਰ । ਫੋਟੋ- ਸਰਬਜੀਤ ਸਿੰਘ ਮੁਸਤਫਾਬਾਦ
Read More »ਕਾਂਗਰਸੀ ਉਮੀਦਵਾਰਾਂ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ
ਮਜੀਠਾ, 18 ਫਰਵਰੀ (ਬਿਊਰੋ) – ਜਿਲਾ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਅਤੇ ਵਿਧਾਨ ਸਭਾ ਹਲਕਾ ਮਜੀਠਾ ਦੇ ਇੰਚਾਰਜ ਸੁਖਜਿੰਦਰਰਾਜ ਸਿੰਘ ਲਾਲੀ ਮਜੀਠਾ ਵਿਖੇ ਨਗਰ ਕੌਂਲਸ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕਰਦੇ ਹੋਏ।
Read More »ਅਕਾਲੀ -ਭਾਜਪਾ ਉਮੀਦਵਾਰ ਬੀਬੀ ਮਨਜੀਤ ਕੌਰ ਨੇ ਮਜੀਠਾ ਨਗਰ ਕੌਂਸਲ ਲਈ ਕਾਗਜ਼ ਭਰੇ
ਦੀ ਬਠਿੰਡਾ ਸੈਂਟਰਲ ਕੋਅਪਰੇਟਿਵ ਬੈਂਕ ਵੈਲਫੇਅਰ ਐਸੋਸੀਏਸ਼ਨ ਦੀ ਹੋਈ ਚੋਣ
ਦੀ ਬਠਿੰਡਾ ਸੈਂਟਰਲ ਕੋਅਪਰੇਟਿਵ ਬੈਂਕ ਵੈਲਫੇਅਰ ਐਸੋਸੀਏਸ਼ਨ ਦੀ ਚੋਣ ਸਰਬ ਸੰਮਤੀ ਨਾਲ ਹੋਈ, ਜਿਸ ਵਿੱਚ ਜਸਵਿੰਦਰਪਾਲ ਸਿੰਘ ਪ੍ਰਧਾਨ, ਅਰਜਨਦਾਸ ਜਨਰਲ ਸਕੱਤਰ ਅਤੇ ਰਮਨ ਸਿੰਗਲਾ ਖਜ਼ਾਨਚੀ ਨਿਯੁਕਤ ਹੋਏ। ਵੇਰਵਾ ਤੇ ਤਸਵੀਰ : ਅਵਤਾਰ ਸਿੰਘ ਕੈਂਥ
Read More » ਡੀ.ਏ.ਵੀ ਪਬਲਿਕ ਸਕੂਲ ਵੱਲੋਂ ਆਰਟ ਗੈਲਰੀ ਵਿਖੇ ਚਿਤਰ ਪ੍ਰਦਰਸ਼ਨੀ
ਅੰਮ੍ਰਿਤਸਰ, 2 ਫਰਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵੱਲੋਂ ਵਿਦਿਆਰਥੀਆਂ ਅਤੇ ਸਟਾਫ਼ ਦੇ ਸਹਿਯੋਗ ਨਾਲ ਤੀਸਰੀ ਸਲਾਨਾ ਚਿਤਰ ਪ੍ਰਦਰਸ਼ਨੀ ਸਥਾਨਕ ਠਾਕਰ ਸਿੰਘ ਹਾਲ, ਆਰਟ ਗੈਲਰੀ, ਐਮ.ਐਮ. ਮਾਲਵੀਆ ਰੋਡ, ਅੰਮ੍ਰਿਤਸਰ ਤੇ ਲਗਾਈ ਗਈ ਜੋ 2 ਫਰਵਰੀ ਤੋਂ 4 ਫਰਵਰੀ 2015 ਤੱਕ ਸਵੇਰੇ 10।30 ਤੋਂ ਸ਼ਾਮ 6।00 ਵਜੇ ਤੱਕ ਚੱਲੇਗੀ।ਇਸਦਾ ਸ਼ੁੱਭ ਆਰੰਭ ਸ਼ਹਰਿ ਦੇ ਮਾਣਯੋਗ ਮੇਅਰ ਸ਼੍ਰੀ ਬਖ਼ਸ਼ੀ …
Read More »ਸੇਵਾ ਮੁਕਤੀ ‘ਤੇ ਸਿਨੇਮਾ ਆਪਰੇਟਰ ਸ੍ਰੀ ਚੈਨ ਸਿੰਘ ਦਾ ਸਨਮਾਨ
ਸੇਵਾ ਮੁਕਤੀ ‘ਤੇ ਜਿਲ੍ਹਾ ਲੋਕ ਸੰਪਰਕ ਦਫਤਰ ਅੰਮ੍ਰਿਤਸਰ ਵਿੱਚ ਸਿਨੇਮਾ ਆਪਰੇਟਰ ਸ੍ਰੀ ਚੈਨ ਸਿੰਘ ਦਾ ਸਨਮਾਨ ਕਰਦੇ ਹੋਏ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸz ਸੇਰ ਜੰਗ ਸਿੰਘ ਹੁੰਦਲ ਤੇ ਸਟਾਫ ਮੈਂਬਰ
Read More »ਖੇਡ ਦਿਵਸ ਮੌਕੇ ਗਿੱਧੇ ਦੀ ਧਮਾਲ
ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਪ੍ਰੀ-ਪ੍ਰਾਇਮਰੀ ਵਿੰਗ ਦੇ ਨੰਨ੍ਹੇ-ਮੁਨ੍ਹੇ ਵਿਦਿਆਰਥੀਆਂ ਵਲੋਂ ਮਨਾਏ ਗਏ ਖੇਡ ਦਿਵਸ ਮੌਕੇ ਗਿੱਧੇ ਦੀ ਧਮਾਲ ਪਾਉਂਦੀਆਂ ਹੋਈਆਂ ਪੰਜਾਬ ਦੀਆਂ ਮੁਟਿਆਰਾਂ।
Read More »ਦਲ ਖਾਲਸਾ ਵੱਲੋਂ ਗਣਤੰਤਰ ਦਿਵਸ ਮੌਕੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਗਟਾਵਾ
ਗਣਤੰਤਰ ਦਿਵਸ ਮੌਕੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਗਟਾਵਾ ਕਰਦੇ ਹੋਏ ਦਲ ਖਾਲਸਾ ਤੇ ਹੋਰ ਜਥੇਬੰਦੀਆਂ ਸਿੱਖ ਜਥੇਬੰਦੀਆਂ ਦੇ ਆਗੂ ਤੇ ਕਾਰਕੁੰਨ।
Read More »ਗਣਤੰਤਰ ਦਿਵਸ ਮੌਕੇ ਅਟਾਰੀ ਵਾਹਗਾ ਬਾਰਡਰ ਤੇ ਲੱਗੀਆਂ ਰੋਣਕਾਂ
ਤਸਵੀਰਾਂ : ਰੋਮਿਤ ਸ਼ਰਮਾ (ਅੰਮ੍ਰਿਤਸਰ)
Read More »
Punjab Post Daily Online Newspaper & Print Media