Sunday, March 15, 2026

ਤਸਵੀਰਾਂ ਬੋਲਦੀਆਂ

ਵਿਰਸਾ ਸਿੰਘ ਵਲਟੋਹਾ ਨੂੰ ਝੰਡਾ ਦਿਵਸ ਮੌਕੇ ਲਗਾਇਆ ਫਲੈਗ

ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਬ੍ਰਗਰੇਡੀਅਰ ਜੇ.ਐਸ ਅਰੋੜਾ ਝੰਡਾ ਦਿਵਸ ਦੀ ਪੂਰਵ ਸੰਧਿਆ ਮੌਕੇ ਸ੍ਰੀ ਵਿਰਸਾ ਸਿੰਘ ਵਲਟੋਹਾ ਮੁੱਖ ਸੰਸਦੀ ਸਕੱਤਰ ਪੰਜਾਬ ਨੂੰ ਫਲੈਗ ਲਗਾਉਦੇ ਹੋਏ।

Read More »

ਮੁੱਖ ਸੰਸਦੀ ਸਕੱਤਰ ਸ੍ਰ. ਬੁਲਾਰੀਆ ਪੀਐਚਡੀ ਟ੍ਰੇਡ ਐਕਸਪੋ, 2014 ਦੇ ਉਦਘਾਟਨ ਮੌਕੇ ਸਨਮਾਨਿਤ

ਅੰਮ੍ਰਿਤਸਰ, 5 ਦਸੰਬਰ (ਰੋਮਿਤ ਸ਼ਰਮਾ) – ਮੁੱਖ ਸੰਸਦੀ ਸਕੱਤਰ ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਨੂੰ ਰਣਜੀਤ ਐਵਨਿਊ ਵਿਖੇ ਪੀਐਚਡੀ-ਪਜਾਬ ਇਟਰਨੈਸ਼ਨਲ ਟ੍ਰੇਡ ਐਕਸਪੋ, 2014 ਦੇ ਉਦਘਾਟਨ ਮੌਕੇ ਸਨਮਾਨਿਤ ਕਰਦੇ ਹੋਏ ਸ਼ਰਦ ਜੈਪੁਰੀਆ ਪ੍ਰਧਾਨ ਪੀ.ਐਚ ਡੀ ਚੈਂਬਰ, ਖੇਤਰੀ ਡਾਇਰੈਕਟਰ ਪੀ.ਐਚ ਡੀ ਚੈਂਬਰ ਦੀਪਕ ਸ਼ਰਮਾ, ਉਪ ਚੇਅਰਮੈਨ ਪੰਜਾਬ ਚੈਂਬਰ, ਆਰ. ਐਸ ਸਚਦੇਵਾ ਅਤੇ ਹੋਰ।ਉਨਾਂ ਦੇ ਨਾਲ ਰਜਿੰਦਰ ਸਿੰਘ ਮਰਵਾਹਾ ਵੀ ਦਿਖਾਈ ਦੇ ਰਹੇ ਹਨ …

Read More »

ਅਜੋਕਾ ਥੀਏਟਰ ਗਰੁੱਪ ਲਾਹੌਰ ਦੀ ਨਿਰਦੇਸ਼ਕ ਮੈਡਮ ਮਦੀਹਾ ਗੌਹਰ ਸਨਮਾਨਿਤ

ਅੰਮ੍ਰਿਤਸਰ, ੨੬ ਨਵੰਬਰ (ਰੋਮਿਤ ਸ਼ਰਮਾ) – ਪੰਜਾਬ ਨਾਟਸ਼ਾਲਾ ਵਿਖੇ ਅਜੋਕਾ ਥੀਏਟਰ ਗਰੁੱਪ ਲਾਹੌਰ ਦੀ ਨਿਰਦੇਸ਼ਕ ਮੈਡਮ ਮਦੀਹਾ ਗੌਹਰ ਨੂੰ ਨਾਟਕ ‘ਬੁਲ੍ਹਾ’ ਦੀ ਸਫਲ ਪੇਸ਼ਕਾਰੀ ਉਪਰੰਤ ਸਨਮਾਨਿਤ ਕਰਦੇ ਹੋਏ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ, ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ੍ਰ. ਸਤਿਆਜੀਤ ਸਿੰਘ ਮਜੀਠੀਆ, ਗਵਰਨਿੰਗ ਕੌਂਸਲ ਦੇ ਆਨ: ਸਕੱਤਰ ਸ੍ਰ. ਰਜਿੰਦਰ ਮੋਹਨ ਸਿੰਘ ਛੀਨਾ ਤੇ ਹਾਜਰ ਨਾਟਕ ਦੇ ਪਾਕਿਸਤਾਨੀ ਕਲਾਕਾਰਾਂ ਦੀ …

Read More »

ਬੁਲਾਰੀਆ ਦਾ ਅੰਮ੍ਰਿਤਸਰ ਪਹੁੰਚਣ ‘ਤੇ ਤਲਬੀਰ ਗਿੱਲ ਵੱਲੋਂ ਸਨਮਾਨ

ਅੰਮ੍ਰਿਤਸਰ, 24  ਨਵੰਬਰ (ਸੁਖਬੀਰ ਸਿੰਘ)  – ਸ: ਇੰਦਰਬੀਰ ਸਿੰਘ ਬੁਲਾਰੀਆ ਦਾ ਅੰਮ੍ਰਿਤਸਰ ਪਹੁੰਚਣ ‘ਤੇ ਮਜੀਠਾ ਹਲਕੇ ਵੱਲੋਂ ਸਵਾਗਤ ਕਰਦੇ ਹੋਏ ਤਲਬੀਰ ਸਿੰਘ ਗਿੱਲ, ਨਾਲ ਦਿਖਾਈ ਦੇ ਰਹੇ ਹਨ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਤੇ ਹੋਰ ।

Read More »

ਖ਼ੂਨਦਾਨ ਕੈਂਪ ਦੌਰਾਨ ਮੁੱਖ ਮਹਿਮਾਨ ਐਸ.ਐਸ.ਪੀ ਸਵਪਨ ਸ਼ਰਮਾ ਦਾ ਸਨਮਾਨ

ਫਾਜਿਲਕਾ, 23 ਨਵੰਬਰ (ਵਨੀਤ ਅਰੋੜਾ) – ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਆਯੋਜਿਤ ਖ਼ੂਨਦਾਨ ਕੈਂਪ ਦੌਰਾਨ ਮੁੱਖ ਮਹਿਮਾਨ ਐਸ.ਐਸ.ਪੀ ਸਵਪਨ ਸ਼ਰਮਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਪ੍ਰਧਾਨ ਮਹਿੰਦਰ ਸਿੰਘ ਖਾਲਸਾ ਤੇ ਹੋਰ।ਇਸ ਮੌਕੇ ਹਾਜਰ ਸਨ ਏ.ਡੀ.ਸੀ ਚਰਨਦੇਵ ਸਿੰਘ ਮਾਨ,  ਡਾ. ਯਸ਼ਪਾਲ ਜੱਸੀ, ਗੁਰਪ੍ਰੀਤ ਸਿੰਘ ਲਵਲੀ ਕਾਠਪਾਲ, ਹਰਭਜਨ ਸਿੰਘ ਪਰੂਥੀ, ਵਿਨੋਦ ਸ਼ਰਮਾ, ਵਰਿੰਦਰਪਾਲ ਸੰਨੀ ਵਾਰਡ ਪ੍ਰਧਾਨ ਸੋਈ ਤੇ ਕੌਂਸਲਰ ਮਹਿੰਦਰ …

Read More »

ਨਿੱਕੀ ਹੈਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਯਾਦਗਾਰੀ ਤਸਵੀਰ ‘ਚ

ਅੰਮ੍ਰਿਤਸਰ, 15 ਨਵੰਬਰ (ਰੋਮਿਤ ਸ਼ਰਮਾ) – ਨਿੱਕੀ ਹੈਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ  ਆਪਣੇ ਪਤੀ ਮਾਈਕਲ ਹੈਲੇ ਸਮੇਤ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ। ਫੋਟੋ- ਰੋਮਿਤ ਸ਼ਰਮਾ

Read More »

ਸਤਿਗੁਰ ਕੀ ਸੇਵਾ ਸਫਲ ਹੈ……

ਅੰਮ੍ਰਿਤਸਰ, 13  ਨਵੰਬਰ (ਸੁਖਬੀਰ ਸਿੰਘ) – ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਸੰਗਤਾਂ ਲਈ ਲੰਗਰ ਤਿਆਰ ਕਰਦੀਆਂ ਹੋਈਆਂ ਬੀਬੀਆਂ।

Read More »

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਲੌਕਿਕ ਦੀਪਮਾਲਾ

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼-ਪੁਰਬ ਮੌਕੇ ਕੀਤੀ ਗਈ ਅਲੌਕਿਕ ਦੀਪਮਾਲਾ ਅਤੇ ਮੋਮਬਤੀਆਂ ਰੋਸ਼ਨ ਕਰਦੀ ਹੋਈ ਇੱਕ ਬੱਚੀ।

Read More »

ਡਾ: ਹਰਮੈਨ ਏ ਬਰਲਿਨਰ ਤੇ ਡਾ: ਪੈਟਰਿਕ ਜੇ ਸੋਸੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਨਮਾਨਿਤ

ਅੰਮ੍ਰਿਤਸਰ, 2 ਨਵੰਬਰ (ਗੁਰਪ੍ਰੀਤ ਸਿੰਘ) – ਡਾ: ਹਰਮੈਨ ਏ ਬਰਲਿਨਰ ਤੇ ਡਾ: ਪੈਟਰਿਕ ਜੇ ਸੋਸੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸz: ਦਲਮੇਘ ਸਿੰਘ ਸਕੱਤਰ ਤੇ ਸz: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਸੱਖਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਸਬੰਧੀ ਸੁਨਹਿਰੀ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ।

Read More »