Thursday, March 19, 2026

ਤਸਵੀਰਾਂ ਬੋਲਦੀਆਂ

ਸਿੱਖ ਨਸਲਕੁਸ਼ੀ ਦੀ ਬਣਾਈ ਜਾ ਰਹੀ ਯਾਦਗਾਰ ਦਾ ਨਕਸ਼ਾ

ਨਵੀਂ ਦਿੱਲੀ, 1 ਨਵੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁ: ਰਜਾਬ ਗੰਜ ਸਾਹਿਬ ਵਿਖੇ 1984 ਦੀ ਸਿੱਖ ਨਸਲਕੁਸ਼ੀ ਦੀ ਬਣਾਈ ਜਾ ਰਹੀ ਯਾਦਗਾਰ ਦਾ ਨਕਸ਼ਾ ।

Read More »

ਯੂਥ ਸਰਵਿਸਜ਼ ਵੈਲਫੇਅਰ ਸੁਸਾਇਟੀ ਵਲੋਂ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਦਾ ਸਨਮਾਨ

ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ ਸੱਗੂ) – ਯੂਥ ਸਰਵਿਸਜ਼ ਵੈਲਫੇਅਰ ਸੁਸਾਇਟੀ ਵੱਲੋਂ ਪਿਗਲਵਾੜੇ ਦੇ ਪਿੱਛਲੇ ਪਾਸੇ ਜਿਲ੍ਹਾ ਭਲਾਈ ਦਫਤਰ ਵਿੱਚ ਸ਼ੁਰੂ ਕੀਤੇ ਗਏ ਮਿਸ਼ਨ ਬੂਦ ਪ੍ਰੋਜੈਕਟ ਦੇ ਸ਼ੁਭ ਅਰੰਭ ਉਪਰੰਤ ਮੁੱਖ ਸੰਸਦੀ ਸਕੱਤਰ ਮੈਡਮ ਸਿੱਧੂ ਨੂੰ ਸੰਸਥਾ ਵਲੋਂ ਕਿਰਪਾਨ ਤੇ ਸਿਰੋਪਾ ਦੇ ਕੇ ਸਨਮਾਨਿਤ ਕਰਦੇ ਹੋਏ ਯੂਥ ਸਰਵਿਸਜ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਦੀਪ ਸਿਘ, ਡਾਇਰੈਕਟਰ ਸਿਮਰਦੀਪ ਸਿਘ, ਰਜਿਦਰ ਸਿਘ ਨਵਾਂ …

Read More »

ਸੂਚਨਾ ਕਮਿਸ਼ਨਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਸੂਚਨਾ ਕਮਿਸ਼ਨਰ, ਪੰਜਾਬ ਬਣਨ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਨਮਸਤਕ ਹੁੰਦੇ ਹੋਏ ਸ: ਐਸ ਐਸ ਚੰਨੀ । ਫੋਟੋ- ਰੋਮਿਤ ਸ਼ਰਮਾ (ਅੰਮ੍ਰਿਤਸਰ)

Read More »

ਪੰਜਾਬ ਮਾਝਾ ਜੋਨ ਪ੍ਰਾਪਰਟੀ ਐਸੋਸੀਏਸ਼ਨ ਵਲੋਂ ਧਰਨਾ ਸ਼ੁਰੂ

ਅੰਮ੍ਰਿਤਸਰ, 26 ਅਕਤੂਬਰ (ਰੋਮਿਤ ਸ਼ਰਮਾ) – ਸਥਾਨਕ ਭੰਡਾਰੀ ਪੁੱਲ ‘ਤੇ ਐਨ.ਓ ਸੀ ਸਮੇਤ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਪੰਜਾਬ ਮਾਝਾ ਜੋਨ ਪ੍ਰਾਪਰਟੀ ਐਸੋਸੀਏਸ਼ਨ ਵਲੋਂ ਅੱਜ ਸ਼ੁਰੂ ਕੀਤੇ ਗਏ ਧਰਨੇ ਵਿੱਚ ਦਿਖਾਈ ਦੇ ਰਹੇ ਹਨ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ, ਮਨਦੀਪ ਸਿੰਘ ਮੰਨਾ, ਸਾਬਕਾ ਕਾਂਗਰਸ ਸ਼ੀਹਰੀ ਪ੍ਰਧਾਨ ਜੋਗਿੰਦਰ ਪਾਲ ਢੀਂਗਰਾ, ਅਜੇ ਕੁਮਾਰ ਪੱਪੂ, ਜਗਜੀਤ ਸਿੰਘ, …

Read More »

ਜਾਗਰਣ ਦੌਰਾਨ ਮਨਮੋਹਨ ਸਿੰਘ ਸਨਮਾਨਿਤ

ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ) -ਸਥਾਨਕ ਸ਼ੇਰਾਂ ਵਾਲਾ ਗੇਟ ਵਿਖੇ ਅਯੋਜਿਤ ਜਾਗਰਣ ਦੌਰਾਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਨਰਲ ਸਕੱਤਰ ਪੰਜਾਬ ਅਤੇ ਮੈਂਬਰ ਪੁਲਿਸ ਕਮਿਊਨਿਟੀ ਸੁਵਿਧਾ ਸੈਂਟਰ ਮਨਮੋਹਨ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਬਾਬਾ ਭੱਲੂ ਸ਼ਾਹ,ਕਸ਼ਮੀਰੀ ਲਾਲ, ਜੌਨੀ ਤੇ ਹੋਰ ।

Read More »

9ਵੀਂ ਬਟਾਲੀਅਨ ਪੀ.ਏ.ਪੀ ਮਾਲ ਮੰਡੀ ਵਿਖੇ ਦੀਵਾਲੀ ਮਨਾਈ

ਅੰਮ੍ਰਿਤਸਰ, 20 ਅਕਤੂਬਰ (ਰੋਮਿਤ ਸ਼ਰਮਾ) – 9ਵੀਂ ਬਟਾਲੀਅਨ ਪੀ.ਏ.ਪੀ ਮਾਲ ਮੰਡੀ ਵਿਖੇ ਦੀਵਾਲੀ ਦਾ ਤਿਉਹਾਰ ਮਨਾਉਂਦਿਆਂ ਹੋਇਆਂ ਬਟਾਲੀਅਨ ਨੂੰ ਸ਼ੁੱਭ ਇਛਾਵਾਂ ਦੇ ਨਾਲ ਤੋਹਫੇ ਭੇਂਟ ਕਰਦੇ ਹੋਏ ਕਮਾਂਡੈਂਟ ਸੁਰਜੀਤ ਸਿੰਘ ਆਈ.ਪੀ.ਐਸ.।

Read More »

ਜੋਸ਼ੀ ਦੀ ਅਗਵਾਈ ‘ਚ ਭਾਜਪਾ ਦੀ ਜਿੱਤ ਦੇ ਜਸ਼ਨ ਮਨਾਏ

ਸਥਾਨਕ ਮਕਬੂਲ ਰੋਡ ਸਥਿਤ ਕੈਂਪ ਆਫਿਸ ਵਿਖੇ ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਅਸੈਂਬਲੀ ਚੋਣਾਂ ਵਿੱਚ ਭਾਜਪਾ ਦੀ ਬੇਮਿਸਾਲ ਜਿੱਤ ਤੇ ਸ੍ਰੀ ਅਨਲਿ ਜੋਸ਼ੀ ਕੈਬਨਿਟ ਮੰਤਰੀ ਪੰਜਾਬ ਦੀ ਅਗਵਾਈ ਹੇਠ ਜਸ਼ਨ ਮਨਾਉਂਦੇ ਹੋਏ ਸਥਾਨਕ ਭਾਜਪਾ ਆਗੂ ਤੇ ਵਰਕਰ। ਫੋਟੋ ਤੇ ਵੇਰਵਾ : ਰੋਮਿਤ ਸ਼ਰਮਾ

Read More »

ਖੰਨਾਂ ਸਮਾਰਗ ਵਿਖੇ ਭਾਜਪਾ ਦੀ ਜਿੱਤ ਤੇ ਮਨਾਏ ਜਸ਼ਨ

ਸਥਾਨਕ ਖੰਨਾਂ ਸਮਾਰਗ ਵਿਖੇ ਭਾਜਪਾ ਦੀ ਮਹਾਂਰਾਸ਼ਟਰ ਅਤੇ ਹਰਿਆਣਾ ਅਸੈਂਬਲੀ ਚੋਣਾਂ ਵਿੱਚ ਹੋਈ ਜਿੱਤ ਤੇ ਲੱਡੂ ਵੰਡ ਕੇ ਅਤੇ ਆਤਿਸ਼ਬਾਜੀ ਚਲਾ ਕੇ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਭਾਜਪਾ ਸ਼ਹਿਰੀ ਪ੍ਰਧਾਨ ਨਰੇਸ਼ ਸ਼ਰਮਾ, ਜਨਾਰਦਨ ਸ਼ਰਮਾ, ਡਾ. ਬਲਦੇਵ ਰਾਜ ਚਾਵਲਾ, ਰਜੇਸ਼ ਹਨੀ, ਸ੍ਰੀ ਮਤੀ ਲਕਸ਼ਮੀ ਕਾਂਤਾ ਚਾਵਲਾ (ਸਾਬਕਾ ਮੰਤਰੀ ਪੰਜਾਬ) ਅਤੇ ਹੋਰ ਭਾਜਪਾ ਆਗੂ ਤੇ ਵਰਕਰ। ਫੋਟੋ ਤੇ ਵੇਰਵਾ : ਰੋਮਿਤ ਸ਼ਰਮਾ

Read More »

ਡਾ. ਤਰੁਣਦੀਪ ਕੌਰ ਤੇ ਪ੍ਰਦੀਪ ਸੱਭਰਵਾਲ ਨੇ ਕ੍ਰਿਕਟ ਖਿਡਾਰਨਾਂ ਨੂੰ ਕੀਤਾ ਉਤਸ਼ਾਹਿਤ

ਗਾਂਧੀ ਗਰਾਊਂਡ ਵਿਖੇ ਹੋ ਰਹੇ ਲੜਕੀਆਂ ਦੇ ਕ੍ਰਿਕਟ ਮੈਚ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚ ਕੇ ਖਿਡਾਰਨਾਂ ਨੂੰ ਉਤਸ਼ਾਹਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਇਨਕਮ ਟੈਕਸ ਸ੍ਰੀਮਤੀ ਡਾ. ਤਰੁਣਦੀਪ ਕੌਰ ਤੇ ਕਮਿਸ਼ਨਰ ਨਗਰ ਨਿਗਮ ਸ੍ਰੀ ਪ੍ਰਦੀਪ ਸੱਭਰਵਾਲ। ਫੋਟੋ ਤੇ ਵੇਰਵਾ : ਰੋਮਿਤ ਸ਼ਰਮਾ

Read More »