ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ ਸੱਗੂ) – ਯੂਥ ਸਰਵਿਸਜ਼ ਵੈਲਫੇਅਰ ਸੁਸਾਇਟੀ ਵੱਲੋਂ ਪਿਗਲਵਾੜੇ ਦੇ ਪਿੱਛਲੇ ਪਾਸੇ ਜਿਲ੍ਹਾ ਭਲਾਈ ਦਫਤਰ ਵਿੱਚ ਸ਼ੁਰੂ ਕੀਤੇ ਗਏ ਮਿਸ਼ਨ ਬੂਦ ਪ੍ਰੋਜੈਕਟ ਦੇ ਸ਼ੁਭ ਅਰੰਭ ਉਪਰੰਤ ਮੁੱਖ ਸੰਸਦੀ ਸਕੱਤਰ ਮੈਡਮ ਸਿੱਧੂ ਨੂੰ ਸੰਸਥਾ ਵਲੋਂ ਕਿਰਪਾਨ ਤੇ ਸਿਰੋਪਾ ਦੇ ਕੇ ਸਨਮਾਨਿਤ ਕਰਦੇ ਹੋਏ ਯੂਥ ਸਰਵਿਸਜ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਦੀਪ ਸਿਘ, ਡਾਇਰੈਕਟਰ ਸਿਮਰਦੀਪ ਸਿਘ, ਰਜਿਦਰ ਸਿਘ ਨਵਾਂ ਪਿਡ ਸੈਕਟਰੀ, ਰਾਜੇਸ਼ ਹਨੀ ਕੌਂਸਲਰ, ਸੋਹਲ ਗਰੁੱਪ ਆਫ ਇੰਸਟੀਚਿਊਟ ਤੇ ਸਰਬੱਤ ਦਾ ਭਲਾ ਐਜੂਕੇਸ਼ਨ ਐਂਡ ਵੈਲਫੇਅਰ ਟਰੱਸਟ ਦੇ ਦੇ ਚੇਅਰਮੈਨ ਡਾ. ਸੁਖਰਾਜ ਸਿੰਘ ਸੋਹਲ, ਮਹਿਲ ਸਿੰਘ ਛਾਪਾ ਉਪ ਚੇਅਰਮੈਨ ਸਰਬੱਤ ਦਾ ਭਲਾ ਐਜੂਕੇਸ਼ਨ ਐਂਡ ਵੈਲਫੇਅਰ, ਮਲਕੀਤ ਸਿਘ, ਨਿਰਮਲ ਗੁਪਤਾ, ਮਨਿਦਰ ਕੌਰ, ਗੌਰਵ ਭਡਾਰੀ ਤੇ ਹੋਰ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …