Wednesday, November 25, 2026

ਪੰਜਾਬੀ

ਸੰਯੁਕਤ ਸਮਾਜ ਮੋਰਚੇ ਦੇ ਆਗੂਆਂ ਨੇ ਸ਼ੁਰੂ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ

ਸਮਰਾਲਾ, 13 ਫਰਵਰੀ (ਇੰਦਰਜੀਤ ਸਿੰਘ ਕੰਗ) – ਸੰਯੁਕਤ ਸਮਾਜ ਮੋਰਚੇ ਦੇ ਉਘੇ ਨੇਤਾ ਅਤੇ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ‘ਤੇ ਸਮਰਾਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਬਲਬੀਰ ਸਿੰਘ ਰਾਜੇਵਾਲ ਦੇ ਹੱਕ ਵਿੱਚ ਮੋਰਚੇ ਦੇ ਅਹੁੱਦੇਦਾਰਾਂ ਅਤੇ ਵਰਕਰਾਂ ਨੇ ਡੋਰ ਟੂ ਡੋਰ ਚੋਣ ਮੁਹਿੰਮ ਦਾ ਅਗਾਜ਼ ਕਰ ਦਿੱਤਾ ਹੈ।ਅੱਜ ਪਿੰਡ ਮੱਲ ਮਾਜ਼ਰਾ ਵਿਖੇ ਆਲਮਦੀਪ ਸਿੰਘ ਮੱਲਮਾਜ਼ਰਾ ਦੀ ਅਗਵਾਈ …

Read More »

ਬਿਕਰਮ ਮਜੀਠੀਆ ਨੇ ਅਜ਼ਾਦ ਨਗਰ ਤੇ ਅਕਾਲੀ ਕਲੋਨੀ ‘ਚ ਕੀਤਾ ਚੋਣ ਪ੍ਰਚਾਰ

ਕਿਹਾ, ਪੂਰਬੀ ਹਲਕਾ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪੂਰਬੀ ਤੋਂ ਊਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਰਾਮ ਮੰਦਿਰ, ਅਜਾਦ ਨਗਰ, ਅਕਾਲੀ ਕਲੋਨੀ ਤੇ ਵਾਰਡ ਨੰਬਰ 45 ‘ਚ ਵੱਖ ਵੱਖ ਥਾਵਾਂ ‘ਤੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ।ਜਿੰਨਾਂ ਵਿੱਚ ਲੋਕਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ।ਮਜੀਠਿਆ ਨੇ ਕਿਹਾ ਕਿ ਉਹਨਾਂ ਪੂਰਬੀ ਹਲਕਾ …

Read More »

ਨਵਜੋਤ ਸਿੱਧੂ ਨੂੰ ਵੱਡਾ ਝਟਕਾ – ਦੋ ਵਾਰ ਕੌਂਸਲਰ ਰਿਹਾ ਅਜੀਤ ਸਿੰਘ ਦਾ ਪਰਿਵਾਰ ਅਕਾਲੀ ਦਲ ‘ਚ ਸ਼ਾਮਲ

ਨਵਜੋਤ ਸਿੱਧੂ ਦਾ ਹੰਕਾਰ ਤੋੜਨ ਲਈ ਹਲਕੇ ਦੇ ਲੋਕ ਹੋਏ ਇਕਜੁੱਟ – ਮਜੀਠੀਆ ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਹਲਕਾ ਪੂਰਬੀ ‘ਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੁੰ ਵੱਡਾ ਝਟਕਾ ਲੱਗਾ ਜਦ ਉਹਨਾਂ ਦੇ ਕਰੀਬੀ ਸਾਥੀ ਤੇ ਦੋ ਵਾਰ ਕੌਂਲਸਰ ਰਿਹਾ ਅਜੀਤ ਸਿੰਘ ਦਾ ਪਰਿਵਾਰ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ‘ਚ ਸ਼ਾਮਲ ਹੋ ਗਿਆ। ਵਾਰਡ ਨੰਬਰ …

Read More »

ਕੇਜਰੀਵਾਲ ਤੇ ਭਗਵੰਤ ਮਾਨ ਨੇ ਅੰਮ੍ਰਿਤਸਰ ‘ਚ ‘ਆਪ’ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ

‘ਆਪ’ ਸਰਕਾਰ ਗੁਰੂ ਕੀ ਨਗਰੀ ਸਮੇਤ ਸਰਹੱਦੀ ਜ਼ਿਲੇ ‘ਚ ਉਦਯੋਗਾਂ ਦਾ ਕਰੇਗੀ ਵਿਕਾਸ – ਕੇਜਰੀਵਾਲ ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ’ਚ ਮੁੱਖ ਮੰਤਰੀ ਅਹੁੱਦੇ ਦੇ ਉਮੀਦਵਾਰ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਗੁਰੂ ਕੀ ਨਗਰੀ ਵਿੱਚ ਪਾਰਟੀ ਦੇ ਉਮੀਦਵਾਰਾਂ ਡਾ. ਜੀਵਨਜੋਤ ਕੌਰ, ਡਾ. ਜਸਬੀਰ ਸਿੰਘ, ਡਾ. …

Read More »

ਦੋਵੇਂ ਸੀਟਾਂ ਤੋਂ ਹਾਰ ਰਹੇ ਹਨ ਚੰਨੀ -ਅਰਵਿੰਦ ਕੇਜਰੀਵਾਲ

‘ਆਪ‘ ਪੰਜਾਬ ਨੂੰ ਦੇਵੇਗੀ ਸਥਿਰ ਤੇ ਇਮਾਨਦਾਰ ਸਰਕਾਰ – ਭਗਵੰਤ ਮਾਨ ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਕੇਜ਼ਰੀਵਾਲ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਅਤੇ ਭਦੌੜ ਦੋਵਾਂ ਸੀਟਾਂ ਤੋਂ ਹਾਰ ਰਹੇ ਹਨ। ਉਨਾਂ ਨੇ ਕਿਹਾ ਕਿ ਅਸੀਂ ਤਿੰਨ ਵਾਰ ਸਰਵੇਖਣ ਕਰਵਾ ਚੁੱਕੇ ਹਾਂ।ਤਿੰਨੋਂ ਸਰਵੇਖਣਾਂ ਵਿੱਚ ਆਮ ਆਦਮੀ …

Read More »

ਹਲਕਾ ਪੂਰਬੀ ‘ਚ ਸਿੱਧੂ ਨੂੰ ਝਟਕਾ, 100 ਤੋਂ ਜ਼ਿਆਦਾ ਆਗੂ ਅਕਾਲੀ ਦਲ ਵਿੱਚ ਹੋਏ ਸ਼ਾਮਲ

ਨਮੋਸ਼ੀ ਕਾਰਣ ਸਿੱਧੂ ਵਰਤ ਰਿਹੈ ਮੰਦੀ ਭਾਸ਼ਾ – ਮਜੀਠੀਆ ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਪੂਰਬੀ ਹਲਕੇ ਵਿਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੁੰ ਝਟਕੇ ਲੱਗਣੇ ਜਾਰੀ ਹਨ।ਇਸੇ ਤਹਿਤ ਅੱਜ 100 ਤੋਂ ਜ਼ਿਆਦਾ ਕਾਂਗਰਸੀ ਆਗੂ ਪਾਰਟੀ ਛੱਡ ਕੇ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ‘ਚ ਸ਼ਾਮਲ ਹੋ ਗਏ।ਮਜੀਠੀਆ ਨੇ ਇਹਨਾਂ ਆਗੂਆਂ ਨੁੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ …

Read More »

ਹਲਕਾ ਅਟਾਰੀ ਦੇ ਲੋਕ ਇਸ ਵਾਰ ਸਿਰਜਨਗੇ ਇਤਿਹਾਸ – ਜਸਵਿੰਦਰ ਰਮਦਾਸ

ਕਿਹਾ, ਪੰਜਾਬ ਵਿਚ ਆਪ ਦੀ ਸਰਕਾਰ ਬਣੇਗੀ ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਹਲਕਾ ਅਟਾਰੀ ਤੋਂ ਉਮੀਦਵਾਰ ਜਸਵਿੰਦਰ ਸਿੰਘ ਰਮਦਾਸ ਨੇ ਹਲਕੇ ਦੇ ਕਈ ਪਿੰਡਾਂ ਦਾ ਤਫਾਨੀ ਦੌਰਾ ਕਰਕੇ ਕਈ ਮੀੀਟੰਗਾਂ ਨੂੰ ਸੰਬੋਧਨ ਕੀਤਾ।ਜਸਵਿੰਦਰ ਰਮਦਾਸ ਵਲੋਂ ਪਿੰਡ ਭੈਣੀ ਗਿੱਲਾਂ ‘ਚ ਕਰਵਾਈ ਵਿਸ਼ਾਲ ਰੈਲੀ ਵਿਚ ਲੋਕਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਅਟਾਰੀ ਦੇ ਲੋਕ ਇਸ ਵਾਰ …

Read More »

ਸੰਯੁਕਤ ਸਮਾਜ ਮੋਰਚਾ ਜਿੱਤ ਦੀ ਉਚਾਈ ਵੱਲ ਵਧਣ ਲੱਗਾ – ਰਾਜੇਵਾਲ

ਸਮਰਾਲਾ, 11 ਫਰਵਰੀ (ਇੰਦਰਜੀਤ ਸਿੰਘ ਕੰਗ) – ਸੰਯੁਕਤ ਸਮਾਜ ਮੋਰਚੇ ਦੇ ਦਿੱਗਜ਼ ਨੇਤਾ ਅਤੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਚਰਚਿਤ ਸਮਰਾਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਬਲਬੀਰ ਸਿੰਘ ਰਾਜੇਵਾਲ ਨੂੰ ਪਿੰਡਾਂ ਅਤੇ ਸਮਰਾਲਾ ਸ਼ਹਿਰ ਵਿੱਚੋਂ ਭਾਰੀ ਸਮੱਰਥਨ ਮਿਲਿਆ ਹੈ।ਅੱਜ ਵਾਰਡ ਨੰਬਰ 2 ਵਿੱਚ ਮਿਲੇ ਪਿਆਰ ਅਤੇ ਸਮੱਰਥਨ ਨਾਲ ਉਨਾਂ ਦੀਆਂ ਅੱਖਾਂ ਨਮ ਹੋ ਗਈਆਂ।ਉਨਾਂ ਕਿਹਾ ਕਿ ਪਿੱਛਲੇ 74 …

Read More »

ਅਜ਼ਾਦ ਉਮੀਦਵਾਰ ਅਮਰੀਕ ਸਿੰਘ ਢਿੱਲੋਂ ਨੂੰ ਮਿਲਿਆ ਭਰਪੂਰ ਸਮੱਰਥਨ

ਸਮਰਾਲਾ, 11 ਫਰਵਰੀ (ਇੰਦਰਜੀਤ ਸਿੰਘ ਕੰਗ) – ਵਿਧਾਨ ਸਭਾ ਹਲਕਾ ਸਮਰਾਲਾ ਦੀ ਸੀਟ ਜੋ ਕਿ ਪੰਜਾਬ ਭਰ ਦੀਆਂ ਹਾਟ ਸੀਟਾਂ ਵਿੱਚੋਂ ਇੱਕ ਹੈ, ਇਥੇ ਇਸ ਵਾਰ ਮੁਕਾਬਲਾ ਬਹੁਤ ਫਸਵਾਂ ਹੈ।ਕਾਂਗਰਸੀ ਪਾਰਟੀ ਵਲੋਂ ਇਥੋਂ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਅਣਦੇਖਾ ਕਰਨ ਟਿਕਟ ਹਲਕੇ ਤੋਂ ਬਾਹਰਲੇ ਉਮੀਦਵਾਰ ਨੂੰ ਦੇਣ ਕਾਰਨ ਉਹ ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ‘ਚ ਹਨ।ਚੋਣ ਮੁਹਿੰਮ ਦੌਰਾਨ ਉਨਾਂ …

Read More »