ਅੰਮ੍ਰਿਤਸਰ, 7 ਜਨਵਰੀ (ਜਗਦੀਪ ਸਿੰਘ) – ਆਰਿਆ ਸਮਾਜ ਰਤਨ ਡਾ. ਪੂਨਮ ਸੂਰੀ ਪਦਮਸ਼੍ਰੀ ਐਵਾਰਡੀ ਪ੍ਰਧਾਨ ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਸਭਾ ਤੇ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਕੇ ਆਸ਼ੀਰਵਾਦ ਨਾਲ ਆਰੀਆ ਸਮਾਜ ਲੋਹਗੜ ਅੰਮ੍ਰਿਤਸਰ ਵਲੋਂ ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਉਪ ਸਭਾ ਪੰਜਾਬ ਦੇ ਪ੍ਰਬੰਧ ਹੇਠ ਸਵਾਮੀ ਦਯਾਨੰਦ ਜੀ ਦੇ ਬਲਿਦਾਨ ਦਿਵਸ ‘ਤੇ ਵਿਸ਼ੇਸ਼ ਹਵਨ ਯੱਗ ਅਤੇ ਆਰੀਆ ਸਤਸੰਗ ਦਾ ਆਯੋਜਨ 23 ਦਸੰਬਰ …
Read More »ਪੰਜਾਬੀ
ਮਾਘੀ ਦੇ ਪਵਿੱਤਰ ਦਿਹਾੜੇ ਲੱਗੇਗਾ ‘ਗੰਨੇ ਦੇ ਰਸ ਦੀ ਖੀਰ’ ਤੇ ‘ਦਹੀ’ ਦਾ ਖੁੱਲ੍ਹਾ ਲੰਗਰ
ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) – ਆਪਣਾ ਪਰਿਵਾਰ ਸੇਵਾ ਸੁਸਾਇਟੀ ਅਕਾਲੀ ਕਲੌਨੀ ਗੁਰਨਾਮ ਨਗਰ ਸੁਲਤਾਨਵਿੰਡ ਰੋਡ ਵਲੋਂ ਮਾਘੀ ਦੇ ਪਵਿੱਤਰ ਦਿਹਾੜੇ ‘ਗੰਨੇ ਦੇ ਰਸ ਦੀ ਖੀਰ’ ਅਤੇ ‘ਦਹੀ’ ਦਾ ਖੁੱਲਾ ਲੰਗਰ ਲਗਾਇਆ ਜਾਵੇਗਾ।ਸੁਸਾਇਟੀ ਦੇ ਪ੍ਰਧਾਨ ਮਨਜੀਤ ਸਿੰਘ ਕਾਲੇਕੇ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਅਤੇ ਕਲੋਨੀ ਵਾਸੀਆਂ ਦੇ ਸਹਿਯੋਗ ਨਾਲ ਖਾਲ ਵਾਲੇ ਬਜ਼ਾਰ ਵਿੱਚ ਇਹ ਵਰਤਾਇਆ ਜਾਵੇਗਾ।ਇਸ …
Read More »ਜਨਮ ਦਿਨ ਮੁਬਾਰਕ – ਜਸਲੀਨ ਕੌਰ
ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) – ਸਥਾਨਕ ਅੰਮ੍ਰਿਤਸਰ ਵਾਸੀ ਹਰਵਿੰਦਰ ਸਿੰਘ ਪਿਤਾ ਅਤੇ ਮਾਤਾ ਰਜਿੰਦਰ ਕੌਰ ਨੇ ਹੋਣਹਾਰ ਬੇਟੀ ਜਸਲੀਨ ਕੌਰ ਦਾ ਜਨਮ ਦਿਨ ਮਨਾਇਆ।
Read More »ਡੇਰਾ ਬਾਬਾ ਮੇਹਰ ਦਾਸ ਪਾਓ ਵਿਖੇ ਛਿਮਾਹੀ ਭੰਡਾਰਾ ਸਮਾਗਮ ਆਯੋਜਿਤ
ਕਾਂਗਰਸ ਦੇ ਹਲਕਾ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਨੇ ਵੀ ਭਰੀ ਹਾਜ਼ਰੀ ਸੰਗਰੂਰ, 6 ਜਨਵਰੀ (ਜਗਸੀਰ ਲ਼ੌੰਗੋਵਾਲ) – ਕਸਬੇ ਦੇ ਸਲਾਈਟ ਦੁੱਗਾਂ ਰੋਡ ‘ਤੇ ਸਥਿਤ ਡੇਰਾ ਬਾਬਾ ਮੇਹਰ ਦਾਸ ਜੀ ਪਾਓ ਵਾਲਿਆਂ ਦਾ ਛਿਮਾਹੀ ਭੰਡਾਰਾ ਬੜੀ ਹੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।ਜਿਕਰਯੋਗ ਹੈ ਕਿ ਆਲੇ ਦੁਆਲੇ ਦੇ ਕਿਲਾ ਭਰੀਆਂ, ਕੁੰਨਰਾਂ, ਦੁੱਗਾਂ, ਲੌਂਗੋਵਾਲ ਆਦਿ ਪਿੰਡਾਂ ਦੀਆਂ ਸੰਗਤਾਂ ਵਲੋਂ ਇਹ ਭੰਡਾਰਾ …
Read More »ਪੈਨਸ਼ਨਰਜ਼ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਦੀ ਇਕੱਤਰਤਾ ਹੋਈ
ਸੰਗਰੂਰ, 6 ਜਨਵਰੀ (ਜਗਸੀਰ ਲੌਂਗੋਵਾਲ) – ਆਬਕਾਰੀ ਤੇ ਕਰ ਵਿਭਾਗ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਬਰਨਾਲਾ ਮਾਲੇਰਕੋਟਲਾ ‘ਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਇੱਕ ਇਕੱਤਰਤਾ ਪ੍ਰਧਾਨ ਜਸਵੰਤ ਸਿੰਘ ਭੁੱਲਰ ਅਤੇ ਚੇਅਰਮੈਨ ਰਵਿੰਦਰ ਸਿੰਘ ਗੁੱਡੂ ਉਨ੍ਹਾਂ ਦੇ ਨਾਲ ਸਾਬਕਾ ਈ.ਟੀ.ਓ ਰਮੇਸ਼ ਕੁਮਾਰ ਗਰਗ, ਜੇ.ਆਰ ਸਿੰਗਲਾ, ਕੇ.ਐਲ ਬੱਤਰਾ ਸੁਨਾਮ, ਦਰਸ਼ਨ ਸਿੰਘ ਧਨੋਲਾ, ਅਸ਼ੋਕ ਡੱਲਾ ਅਤੇ ਬਲਦੇਵ ਕ੍ਰਿਸ਼ਨ ਗਰਗ ਦੀ ਅਗਵਾਈ ਹੇਠ …
Read More »ਸਵੀਪ ਤਹਿਤ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਬਾਰੇ ਕੀਤਾ ਜਾਗਰੂਕ
ਸੰਗਰੂਰ, 6 ਜਨਵਰੀ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਵਲੋਂ ਸਰਕਾਰੀ ਆਈ.ਟੀ.ਆਈ. ਲੜਕੀਆਂ ਵਿਖੇ ਕਰੀਅਰ ਗਾਈਡੈਂਸ ਅਤੇ ਸਵੀਪ ਪ੍ਰੋਗਰਾਮ ਤਹਿਤ ਵੋਟ ਦੇ ਅਧਿਕਾਰ ਦੀ ਵਰਤੋਂ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।ਵਿਦਿਆਰਥੀਆਂ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਉਪਲੱਬਧ ਸਹੂਲਤਾਂ ਸੰਬੰਧੀ ਜਾਣਕਾਰੀ ਵੀ ਦਿੱਤੀ ਗਈ, ਤਾਂ ਜੋ ਉਹ ਭਵਿੱਖ ਵਿੱਚ ਇਹਨਾਂ ਸਹੂਲਤਾਂ …
Read More »ਖ਼ਾਲਸਾ ਕਾਲਜ ਵੈਟਰਨਰੀ ਆਈ.ਸੀ.ਏ.ਆਰ ਵਲੋਂ ਮਾਨਤਾ ਪ੍ਰਾਪਤ ਕਰਨ ਵਾਲਾ ਭਾਰਤ ਦਾ ਪਹਿਲਾ ਪ੍ਰਾਈਵੇਟ ਕਾਲਜ
ਅੰਮ੍ਰਿਤਸਰ, 6 ਜਨਵਰੀ (ਖੁਰਮਣੀਆਂ) – ਸਥਾਨਕ ਖਾਲਸਾ ਕਾਲਜ ਆਫ ਵੈਟਰਨਰੀ ਐਡ ਐਨੀਮਲ ਸਾਇੰਸਿਜ਼ ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ (ਆਈ.ਸੀ.ਏ.ਆਰ) ਤੋਂ 5 ਸਾਲ ਦੀ ਸਥਾਈ ਮਾਨਤਾ ਪ੍ਰਾਪਤ ਕਰਨ ਵਾਲਾ ਦੇਸ਼ ਦਾ ਪਹਿਲਾ ਕਾਲਜ ਬਣ ਗਿਆ ਹੈ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਸਬੰਧਿਤ ਕੇਂਦਰੀ ਨਿਗਰਾਨ ਏਜੰਸੀਆਂ ਦੇ ਮਾਹਿਰਾਂ ਵਲੋਂ ਸਾਲ ਭਰ ਦੇ ਸਖ਼ਤ ਨਿਰੀਖਣ ਤੋਂ ਬਾਅਦ ਕਾਲਜ ਨੂੰ ਅੱਜ …
Read More »ਕਪੂਰਥਲਾ ਹਲਕੇ ਦੇ 4 ਸਰਕਾਰੀ ਸਕੂਲ ਹੋਏ ਅੱਪਗ੍ਰੇਡ, ਸਾਬਕਾ ਵਿਧਾਇਕ ਨੇ ਕੀਤਾ ਰਸਮੀ ਉਦਘਾਟਨ
ਕਪੂਰਥਲਾ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਕਪੂਰਥਲਾ ਹਲਕੇ ਦੇ 4 ਸਰਕਾਰੀ ਸਕੂਲ ਅਪਗ੍ਰੇਡ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਰਸਮੀ ਸ਼ੁਰੂਆਤ ਅੱਜ ਸਾਬਕਾ ਵਿਧਾਇਕ ਕਪੂਰਥਲਾ ਸ਼੍ਰੀਮਤੀ ਰਾਜਬੰਸ ਕੌਰ ਰਾਣਾ ਤੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਦੀਪ ਸਿੰਘ ਵਲੋਂ ਕੀਤੀ ਗਈ।ਸਾਬਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਨੂੰ ਪਹਿਲ ਦਿੱਤੀ ਗਈ, ਜਿਸ ਤਹਿਤ ਸਾਰੇ …
Read More »ਸਾਡਾ ਨਾਟ ਘਰ ‘ਚ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਨੇ ਨਵਾਂ ਸਾਲ ਮਨਾਇਆ
ਅੰਮ੍ਰਿਤਸਰ, 6 ਜਨਵਰੀ (ਲਵ ਗਿੱਲ) – ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵਲੋਂ ਸਾਡਾ ਨਾਟ ਘਰ ਵਿਖੇ ਹਰ ਸੋਮਵਾਰ ਨੂੰ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੇ ਸਿਲਸਿਲੇ ‘ਚ ਇਸ ਵਾਰ “ਨਵਾਂ ਸਾਲ ਸਾਡਾ ਨਾਟ ਘਰ ਦੇ ਨਾਲ” ਪ੍ਰੋਗਰਾਮ ਅਯੋਜਿਤ ਕੀਤਾ ਗਿਆ।ਜਿਸ ਦੀ ਸ਼ੁਰੂਆਤ ਸੋਨਾ ਅਕੈਡਮੀ ਵਿੱਚ ਭੰਗੜੇ ਦੀ ਟ੍ਰੇਨਿੰਗ ਲੈ ਰਹੇ ਬੱਚਿਆਂ ਯੁਵਰਾਜ ਸਿੰਘ ਤੇ ਲਵਪ੍ਰੀਤ ਸਿੰਘ ਆਦਿ ਨੇ ਭੰਗੜੇ ਦੀ ਪੇਸ਼ਕਾਰੀ …
Read More »ਬਮਰੋਟਾ ਨਿਵਾਸੀ ਲੋਕਾਂ ਨੂੰ 65 ਲੱਖ ਦੀ ਲਾਗਤ ਨਾਲ ਬਣਨ ਵਾਲੀ ਮਿਲੀ ਪੱਕੀ ਸੜਕ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕੀਤਾ ਸੜਕ ਦਾ ਸੁਭਾਅਰੰਭ ਪਠਾਨਕੋਟ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਧਾਰ ਬਲਾਕ ਦੇ ਪਿੰਡ ਬਮਰੋਟਾ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਪੱਕੀ ਸੜਕ ਦੀ ਮੰਗ ਸੀ ਜਿਸ ਦਾ ਸੁਭਾਅਰੰਭ ਅੱਜ ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸਨਰ ਵਲੋਂ ਕੀਤਾ ਗਿਆ।ਪਰਮਪਾਲ ਸਿੰਘ ਐਸ.ਡੀ.ਓ ਮੰਡੀ ਬੋਰਡ ਪਠਾਨਕੋਟ, ਕਸਮੀਰ ਸਿੰਘ ਜੇ.ਈ ਮੰਡੀ ਬੋਰਡ ਪਠਾਨਕੋਟ, ਮਲਾਰ ਸਿੰਘ, ਚਰਨ ਸਿੰਘ, …
Read More »
Punjab Post Daily Online Newspaper & Print Media