ਪੂਰਾ ਦਿਨ ਲਿਫਟਿੰਗ ਰੋਕ ਕੇ ਅਨਲਿਫਟਿੰਗ ਝੋਨੇ ਅਤੇ ਰਿਕਾਰਡ ਅਨੁਸਾਰ ਖ਼ਰੀਦ ਦੀ ਕੀਤੀ ਚੈਕਿੰਗ ਨਵਾਂਸ਼ਹਿਰ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਖ਼ੁਰਾਕ ਸਿਵਲ ਸਪਲਾਈਜ਼ ਅਤੇ ਖੱਪਤਕਾਰ ਮਾਮਲੇ ਪੰਜਾਬ ਵਿਭਾਗ ਸਕੱਤਰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਆਦੇਸ਼ਾਂ ’ਤੇ ਵੱਖ-ਵੱਖ 10 ਵਿਸ਼ੇਸ਼ ਟੀਮਾਂ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਸਮੂਹ 31 ਮੰਡੀਆਂ ਵਿਚ ਪਏ ਅਨਲਿਫਟਿੰਗ …
Read More »ਪੰਜਾਬੀ
ਦਿੱਲੀ ਮੋਰਚੇ ਦੀ ਤਿਆਰੀ ਲਈ ਜਿਲ੍ਹਾ ਅੰਮ੍ਰਿਤਸਰ ਵਲੋਂ ਜ਼ੋਨ ਮੀਟਿੰਗਾਂ ਸ਼ੁਰੂ
ਜ਼ੋਨ ਪੱਧਰ ‘ਤੇ ਮੋਦੀ ਸਰਕਾਰ ਦੇ ਫੂਕੇ ਪੁੱਤਲੇ ਅੰਮ੍ਰਿਤਸਰ, ਸੁਖਬੀਰ ਸਿੰਘ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜਿਲ੍ਹਾ ਅੰਮ੍ਰਿਤਸਰ ਵਲੋਂ ਜ਼ੋਨ ਟਾਂਗਰਾ ਦੀ ਮੀਟਿੰਗ ਪਿੰਡ ਭੰਗਵਾਂ ਵਿਖੇ ਜ਼ੋਨ ਜੰਡਿਆਲਾ ਗੁਰੂ ਦੀ ਮੀਟਿੰਗ ਬੰਡਾਲਾ ਵਿਖੇ ਅਤੇ ਜੋਨ ਬਾਬਾ ਨੋਧ ਸਿੰਘ ਜੀ ਦੀ ਮੀਟਿੰਗ ਪਿੰਡ ਚੱਬਾ ਵਿਖੇ ਕੀਤੀਆਂ ਗਈਆਂ ਅਤੇ ਮੀਟਿੰਗਾਂ ਉਪਰੰਤ ਪਿੰਡ ਭੰਗਵਾਂ, ਬੰਡਾਲਾ ਵਿਖੇ …
Read More »ਸਪੈਸ਼ਲ ਕੈਂਪ ‘ਚ ਏ.ਡੀ.ਸੀ (ਜ) ਵਲੋਂ ਬੀ.ਐਲ.ਓ ਦੀ ਅਚਨਚੇਤ ਚੈਕਿੰਗ
ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਮਿਤੀ 01.11.2021 ਨੂੰ ਯੋਗਤਾ ਮਿਤੀ 01.01.2022 ਦੇ ਆਧਾਰ ‘ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ 2022 ਦੀ ਜਿਲ੍ਹੇ ਵਿੱਚ ਪੈਂਦੇ ਚੋਣ ਹਲਕਿਆ ਦੀ ਮੁੱਢਲੀ ਪ੍ਰਕਾਸਨਾ ਕੀਤੀ ਜਾ ਚੁੱਕੀ ਹੈ।ਪ੍ਰੋਗਰਾਮ ਅਨੁਸਾਰ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ਼ ਮਿਤੀ 01.11.2021 ਤੋੋਂ ਮਿਤੀ 30.11.2021 ਤੱਕ ਲਏ ਜਾਣਗੇ।ਆਮ …
Read More »ਮੰਡੀਆਂ ਵਿਚ ਝੋਨੇ ਦੀ ਵਧ ਰਹੀ ਆਮਦ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਵਲੋਂ ਕਮੇਟੀਆਂ ਗਠਿਤ
ਪਿੰਡਾਂ ਤੱਕ ਪਹੁੰਚ ਕਰਕੇ ਕਰਨਗੇ ਝੋਨੇ ਦੇ ਉਤਪਾਦਨ ਦੀ ਜਾਂਚ ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਸਾਲ 2018-19 ਅਤੇ 2019-20 ਤੋਂ ਵਧ ਗਈ ਹੈ।ਜਿਸ ਦੀ ਪੜਤਾਲ ਲਈ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ 10 ਵੱਖ-ਵੱਖ ਕਮੇਟੀਆਂ ਗਠਿਤ ਕੀਤੀਆਂ ਹਨ।ਇਹ ਕਮੇਟੀਆਂ ਪਿੰਡ-ਪਿੰਡ ਪਹੁੰਚ ਕਰਕੇ ਇਸ ਗੱਲ ਦੀ ਪੜਤਾਲ ਕਰਨਗੀਆਂ ਕਿ ਕੀ ਸੱਚਮੁੱਚ ਹੀ …
Read More »ਮਿਸਟਰ, ਮਿਸ ਐਂਡ ਮਿਸਿਜ਼ ਇੰਡੀਆ ਵਰਲਡ-2021 ’ਚ ਸੈਕਿੰਡ ਰਨਰਅਪ ਰਹੀ ਡਾ. ਚਾਈਨਿਕਾ ਗੁਪਤਾ
30 ਫਾਈਨਲਿਸਟਾਂ ’ਚ ਆਈ ਅੱਵਲ ਅਮਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਦੀ ਹੋਣਹਾਰ ਧੀ ਡਾ. ਚਾਈਨਿਕਾ ਗੁਪਤਾ ਨੇ ਨਵੀਂ ਦਿੱਲੀ ਵਿਖੇ ਸਕਾਏਵਾਕ ਪ੍ਰੋਡਕਸ਼ਨ ਵਲੋਂ ਕਰਵਾਏ ‘ਮਿਸਟਰ, ਮਿਸ ਐਂਡ ਮਿਸਜ ਇੰਡੀਆ ਵਰਲਡ-2021’ ਦੇ ਗਰੈਂਡ ਫਿਨਾਲੇ ਵਿਚ ਸੈਕਿੰਡ ਰਨਰਅਪ ਰਹਿੰਦਿਆਂ ਗੁਰੂ ਨਗਰੀ ਦਾ ਨਾਂ ਰੋਸ਼ਨ ਕੀਤਾ ਹੈ। ਡਾ. ਚਾਈਨਿਕਾ ਗੁਪਤਾ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਸਹੁਰਾ …
Read More »ਕੇਜ਼ਰੀਵਾਲ ਨੇ ਸੱਸਤੀ ਕਰਵਾਈ ਬਿਜਲੀ ਚੰਨੀ ਨੇ ਨਹੀਂ – ਡਾ. ਨਿੱਜ਼ਰ
ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਹਲਕਾ ਦੱਖਣੀ ਇੰਚਾਰਜ਼ ਅਤੇ ਪੰਜਾਬ ਇੰਡਸਟਰੀ ਤੇ ਟਰੇਡ ਵਿੰਗ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਕਾਂਗਰਸ ਵਲੋਂ ਸੱਸਤੀ ਕੀਤੀ ਬਿਜਲੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਸੂਬੇ ਵਿੱਚ ਬਿਜਲੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੱਸਤੀ ਕਰਵਾਈ ਹੈ, ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਹੀਂ।ਜੇਕਰ ਕਾਂਗਰਸ ਨੇ …
Read More »ਖਾਦ ਦੇ ਜਮ੍ਹਾਖੋਰਾਂ ਖਿਲਾਫ ਕੀਤੀ ਜਾਵੇਗੀ ਸਖ਼ਤ ਕਾਰਵਾਈ – ਐਸ.ਡੀ.ਐਮ
ਜੰਡਿਆਲਾ ਗੁਰੂ ਵਿਖੇ ਖਾਦ ਵਿਕਰੇਤਾਵਾਂ ਦੀ ਕੀਤੀ ਚੈਕਿੰਗ ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਖਾਦ ਦੀ ਜਮਾਂਖੋਰੀ ਅਤੇ ਬਲੈਕ ਕਰਨ ਵਾਲਿਆਂ ਵਿਰੁੱਧ ਪ੍ਰਸ਼ਾਸਨ ਸਖ਼ਤ ਕਾਰਵਾਈ ਕਰੇਗਾ।ਇਸੇ ਹੀ ਤਹਿਤ ਟੀ.ਬੈਨਿਕ ਐਸ.ਡੀ.ਐਮ ਅੰਮ੍ਰਿਤਸਰ-1 ਨੇ ਜੰਡਿਆਲਾ ਗੁਰੂ ਵਿਖੇ ਸਥਿਤ ਖਾਦ ਡੀਲਰਾਂ ਦੀ ਚੈਕਿੰਗ ਕੀਤੀ।ਉਨ੍ਹਾਂ ਦੇ ਨਾਲ ਖੇਤੀਬਾੜੀ ਅਧਿਕਾਰੀ ਪ੍ਰਿਤਪਾਲ ਸਿੰਘ ਵੀ ਹਾਜ਼ਰ ਸਨ। ਬੈਨਿਕ ਨੇ ਖਾਦ ਡੀਲਰਾਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ …
Read More »ਡਿਪਟੀ ਕਮਿਸ਼ਨਰ ਵਲੋਂ ਬੀ.ਐਲ.ਓ ਦੀ ਅਚਨਚੇਤ ਕੀਤੀ ਚੈਕਿੰਗ
ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਮਿਤੀ 01.11.2021 ਨੂੰ ਯੋਗਤਾ ਮਿਤੀ 01.01.2022 ਦੇ ਆਧਾਰ ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ 2022 ਦੀ ਜਿਲ੍ਹੇ ਵਿੱਚ ਪੈਂਦੇ ਚੋਣ ਹਲਕਿਆਂ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਜਾ ਚੁੱਕੀ ਹੈ।ਜਿਸ ਪ੍ਰੋਗਰਾਮ ਅਨੁਸਾਰ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ਼ ਮਿਤੀ 01.11.2021 ਤੋਂ ਮਿਤੀ 30.11.2021 ਤੱਕ ਲਏ ਜਾਣਗੇ।ਆਮ …
Read More »ਹਵਾਬਾਜ਼ੀ ਮੰਤਰੀ ਅੰਮ੍ਰਿਤਸਰ-ਨਾਦੇੜ ਹਫ਼ਤਾਵਰੀ ਉਡਾਨ ਸ਼ੁਰੂ ਕਰਨ ਲਈ ਸਹਿਮਤ
ਅੰਮ੍ਰਿਤਸਰ ਤੋਂ ਨਾਦੇੜ ਲਈ ਹਫਤੇ ‘ਚ ਤਿੰਨ ਉਡਾਨਾਂ ਦੀ ਲੋੜ – ਔਜਲਾ ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਏਅਰ ਇੰਡੀਆ ਵਲੋਂ ਬੀਤੇ ਦਿਨੀਂ ਅੰਮ੍ਰਿਤਸਰ ਤੋਂ ਨਾਦੇੜ ਅਤੇ ਪਟਨਾ ਸਾਹਿਬ ਦੀਆਂ ਉਡਾਨਾਂ ਬੰਦ ਕਰਨ ‘ਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਜੋ ਰੋਸ ਪੱਤਰ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਲਿਖਿਆ ਗਿਆ ਸੀ। ਉਸ ਦੇ ਉਤਰ ਵਿੱਚ ਕੇਂਦਰੀ ਮੰਤਰੀ ਜੋਤੀਰਦਿੱਤਿਆ ਸਿੰਧੀਆ ਨੇ …
Read More »ਸੂਬੇ ਦੀਆਂ 39 ਟੈਸਟ ਲੈਬਾਂ ਵਿੱਚ ਡੇਂਗੂ ਦੇ ਹੋਏ 44708 ਡੇਂਗੂ ਟੈਸਟਾਂ ਵਿਚੋਂ 17837 ਪਾਜ਼ਟਿਵ
ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ 12 ਅਫਰੇਸਿਸ ਮਸ਼ੀਨਾਂ ਕਰ ਰਹੀਆਂ ਹਨ ਕੰਮ – ਸੋਨੀ ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਇਸ ਸਾਲ ਬੇਮੋਸਮੀ ਬਾਰਿਸ਼ ਹੋਣ ਕਾਰਨ ਕਈ ਥਾਵਾਂ ‘ਤੇ ਪਾਣੀ ਇਕੱਠਾ ਹੋਣ ਕਾਰਨ ਡੇਂਗੂ ਮੱਛਰਾਂ ਦੀ ਬ੍ਰੀਡਿੰਗ ਵਿੱਚ ਵਾਧਾ ਹੋਇਆ ਹੈ।ਪੰਜਾਬ ਸਰਕਾਰ ਵਲੋ ਡੇਂਗੂ ਨਾਲ ਨਿਪਟਣ ਲਈ ਰਾਜ ਭਰ ਦੀਆਂ 39 ਟੈਸਟਿੰਗ ਲੈਬਾਂ ‘ਚ 44708 ਟੈਸਟ ਕੀਤੇ ਜਾ ਚੁੱਕੇ ਹਨ, …
Read More »
Punjab Post Daily Online Newspaper & Print Media