Wednesday, November 25, 2026

ਪੰਜਾਬੀ

ਪੰਜਾਬ ਸਰਕਾਰ ਵੱਲੋਂ ਐਲਾਨੇ ਮੁਆਵਜ਼ੇ ਨੂੰ ਕਿਸਾਨਾਂ ਨੇ ਨਕਾਰਿਆ

ਸੰਗਰੂਰ, 1 ਨਵੰਬਰ (ਜਗਸੀਰ ਲੌਂਗੋਵਾਲ) – ਭਾਕਿਯੂ ਏਕਤਾ ਉਗਰਾਹਾਂ ਦੇ ਸੱਦੇ ‘ਤੇ ਕਿਸਾਨ ਜਥੇਬੰਦੀ ਦੀ ਪਿੰਡ ਸੇਰੋਂ ਇਕਾਈ ਦੇ ਪ੍ਰਧਾਨ ਜਸਪਾਲ ਸਿੰਘ ਮੱਖਣ ਦੀ ਅਗਵਾਈ ਹੇਠ ਖ਼ਰਾਬ ਹੋਈ ਨਰਮੇ ਦੀ ਫ਼ਸਲ ਦਾ ਯੋਗ ਮੁਆਵਜ਼ਾ ਨਾ ਦਿੱਤੇ ਜਾਣ ਦੇ ਵਿਰੋਧ `ਚ ਨੇੜਲੇ ਪਿੰਡ ਸੇਰੋਂ ਦੀ ਅਨਾਜ ਮੰਡੀ ਦੇ ’ਚ ਲੱਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੋਰਡਾਂ ‘ਤੇ ਕਾਲਖ ਮਲ ਕੇ …

Read More »

ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਿਖੇ ਦੀਵਾਲੀ ਸਬੰਧੀ ਪ੍ਰਦਰਸ਼ਨੀ

ਅੰਮ੍ਰਿਤਸਰ, 1 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਿਖੇ ਅੱਜ 1 ਨਵੰਬਰ 2021 ਨੂੰ ਵਿਦਿਆਰਥੀਆਂ ਵਲੋਂ ਦੀਵਾਲੀ ਦੇ ਮੌਕੇ ਤੇ ਭਿੰਨ-ਭਿੰਨ ਪ੍ਰਕਾਰ ਦੇ ਪੇਂਟਸ, ਦੀਵੇ, ਲੈਂਪਸ਼ੇਡ ਆਦਿ ਸਮੇਤ ਹੋਰ ਵਸਤੂਆਂ ਦੀ ਇੱਕ-ਰੋਜ਼ਾ ਵਿਸ਼ਾਲ ਪ੍ਰਦਰਸ਼ਨੀ ਦਾ ਉਦਘਾਟਨ ਡਾ. ਹਰਦੀਪ ਸਿੰਘ, ਡੀਨ, ਅਕਾਦਮਿਕ ਮਾਮਲੇ ਵਲੋਂ ਕੀਤਾ ਗਿਆ।ਪ੍ਰਦਰਸ਼ਨੀ ਵਿੱਚ ਯੂਨੀਵਰਸਿਟੀ ਤੋਂ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ/ਅਧਿਆਪਕ ਅਤੇ ਵਿਭਾਗਾਂ ਦੇ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਪੰਜਾਬੀ ਸਪਤਾਹ ਸਮਾਗਮਾਂ ਦੀ ਲੜੀ ਸ਼ੁਰੂ

ਅੰਮ੍ਰਿਤਸਰ, 1 ਨਵੰਬਰ (ਖੁਰਮਣੀਆਂ) – ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਦੇ ਕੁਲਪਤੀ ਡਾ. ਹਰਮੋਹਿੰਦਰ ਸਿੰਘ ਬੇਦੀ ਕਿਹਾ ਕਿ ਏਸ਼ੀਆ ਦੇ ਦੇਸ਼ਾਂ ਵਿੱਚ ਪਿਛਲੀ ਅੱਧੀ ਸਦੀ ਤੋਂ ਚੱਲ ਰਹੀਆਂ ਅਧਿਐਨ ਪ੍ਰਣਾਲੀਆਂ ਦੇ ਕੇਂਦਰ ਵਿਚ ਪੰਜਾਬ ਦੀ ਚਿੰਤਨ ਪਰੰਪਰਾ ਕਾਰਜਸ਼ੀਲ ਹੈ।                         ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਚ …

Read More »

ਡੀ.ਏ.ਵੀ ਪਬਲਿਕ ਸਕੂਲ ਨੇ ਮਨਾਇਆ ਪੰਜਾਬ ਦਿਵਸ

ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਨੇ ਪੰਜਾਬੀ ਦਿਵਸ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ।ਪੰਜਾਬੀ ਅਤੇ ਇਸ ਦੀਆਂ ਮਹਾਨ ਸਖ਼ਸ਼ੀਅਤਾਂ ਦੇ ਇਤਿਹਾਸ ਅਤੇ ਸੰਘਰਸ਼ ਨੂੰ ਯਾਦ ਕਰਨ ਲਈ ਸਕੂਲ ਦੇ ਵਿਦਿਆਰਥੀਆਂ ਨੇ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ।ਉਨਾਂ੍ਹ ਨੇ ਪੰਜਾਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦਾ ਮੌਜ਼ੂਦਾ ਰੂਪ 1 ਨਵੰਬਰ …

Read More »

ਰੰਗਕਰਮੀ, ਸੰਪਾਦਕ ਤੇ ਪੱਤਰਕਾਰੀ ਦਾ ਸੁਮੇਲ – ਸਤਨਾਮ ਸਿੰਘ ਮੂਧਲ

ਸਤਨਾਮ ਸਿੰਘ ਮੂਧਲ ਜਿਥੇ ਵਧੀਆ ਅਦਾਕਾਰ ਹੈ, ਉਥੇ ਉਹ “ਰੰਗਕਰਮੀ” ਮੈਗਜ਼ੀਨ ਦਾ ਸੰਪਾਦਕ ਅਤੇ ਰੋਜ਼ਾਨਾ “ਪੰਜਾਬੀ ਜਾਗਰਣ” ਅਖਬਾਰ ਦਾ ਪੱਤਰਕਾਰ ਵੀ ਹੈ।ਪਿਤਾ ਚਰਨ ਸਿੰਘ ਤੇ ਮਾਤਾ ਹਰਬੰਸ ਕੌਰ ਦੇ ਹੋਣਹਾਰ ਸਪੁੱਤਰ ਸਤਨਾਮ ਸਿੰਘ ਦਾ ਜਨਮ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੂਧਲ ਵਿਖੇ ਹੋਇਆ। ਪੜਾਈ ਵਿੱਚ ਹੁਸ਼ਿਆਰ ਸਤਨਾਮ ਨੇ ਗਿਆਨੀ, ਬੀ.ਏ ਕਲਾਸੀਕਲ ਸੰਗੀਤ, ਲਘੂ ਕੋਰਸ (ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ) ਤੋਂ ਪਾਸ …

Read More »

ਤਰੱਕੀ …

ਸੁੱਖਾਂ ਲਈ ਸਹੂਲਤਾਂ ਬੜੀਆਂ, ਸਾਹਾਂ ਦੀਆਂ ਘਟ ਗਈਆਂ ਘੜੀਆਂ, ਵੇਚਦੇ ਕੁਦਰਤੀ ਦਾਤਾਂ, ਕਿਸੇ ਨਾ ਖੁੱਲ੍ਹ ਇਹ ਡੱਕੀ ਹੈ। ਇਹ ਕੇਹੀ ਤਰੱਕੀ ਹੈ? ਇਹ ਕੇਹੀ ਤਰੱਕੀ ਹੈ? ਪਾਣੀ ਵੀ ਗੰਧਲੇ ਕੀਤੇ, ਪੀਣੇ ਪੀਂਦੇ ਨੇ ਪੁਣ-ਪੁਣ ਕੇ, ਹਵਾ ਵਿੱਚ ਜ਼ਹਿਰਾਂ ਘੁਲੀਆਂ ਨੇ, ਘੋਲੀਆਂ ਆਪੇ ਚੁਣ-ਚੁਣ ਕੇ, ਮਿੱਟੀ ਦਾ ਉਪਜਾਊਪਣ ਵੀ, ਬਹੁਤੇ ਥਾਵਾਂ ਤੇ ਸ਼ੱਕੀ ਹੈ । ਇਹ ਕੇਹੀ ਤਰੱਕੀ ਹੈ? ਇਹ ਕੇਹੀ …

Read More »

ਡੰਗ !

ਮਿੱਠੇ ਬੋਲਾਂ `ਤੇ ਡੁੱਲ੍ਹਿਆ ਨਾ ਕਰ। ਆਪਣੀ ਹੋਂਦ ਨੂੰ ਭੁੱਲਿਆ ਨਾ ਕਰ। ਮਿਸ਼ਰੀ ਫਟਕੜੀ ਇੱਕੋ ਜਿਹੀ, ਹਰੇਕ ਦੇ ਨਾਲ਼ ਖੁੱਲ੍ਹਿਆ ਨਾ ਕਰ। ਦੋ ਧਾਰੀ ਤਲਵਾਰ ਨੇ ਲੋਕ, ਪਿੱਠ `ਤੇ ਕਰਦੇ ਵਾਰ ਨੇ ਲੋਕ, ਦਿਸਣ ਨਾ ਮੂੰਹ `ਤੇ ਮਖੌਟੇ ਪਾਏ , ਉਤੋਂ ਪੱਕੇ ਦਿਲ਼ਦਾਰ ਨੇ ਲੋਕ। ਦੁੱਖਾਂ ਦੇ ਵਿੱਚ ਆਉਂਦੇ ਕੋਲ, ਮਿੱਠੇ ਮਿੱਠੇ ਬੋਲਦੇ ਬੋਲ਼। ਅੰਦਰੋਂ ਵੈਸੇ ਹੁੰਦੇ ਖ਼ੁਸ਼, ਰੱਬਾ! ਇਹਨੂੰ …

Read More »

ਸਮਰਪਿਤ ਅਧਿਆਪਕਾ- ਗੁਰਪ੍ਰੀਤ ਕੌਰ ਸੰਧੂ

ਸੇਵਾ ਮੁਕਤੀ ਜ਼ਿੰਦਗੀ ਦਾ ਇਕ ਅਹਿਮ ਪੜਾਅ ਹੁੰਦਾ ਹੈ।ਜਦੋਂ ਵਿਅਕਤੀ ਆਪਣੀ ਉਮਰ ਦੇ ਖੂਬਸੂਰਤ ਵਰ੍ਹੇ, ਨੌਕਰੀ ਨੂੰ ਸਮਰਪਿਤ ਕਰਕੇ, ਉਸ ਤੋਂ ਪ੍ਰਾਪਤ ਇਵਜ਼ਾਨੇ ਨਾਲ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਦੀ ਖਰੀਦਦਾਰੀ ਕਰਕੇ, ਉਹਨਾਂ ਨੂੰ ਵੱਡੇ ਹੁੰਦਿਆਂ, ਪਰ ਨਿਕਲਦਿਆਂ ਤੇ ਫਿਰ ਆਪਣੇ ਆਪਣੇ ਆਹਲਣਿਆਂ ਵੱਲ ਉਡਦਿਆਂ ਤੱਕਦਾ ਹੈ ਤਾਂ ਇਕ ਸਕੂਨ ਪ੍ਰਾਪਤ ਕਰਦਾ ਹੈ।               ਸਰਕਾਰੀ …

Read More »

ਆਰਟ ਗੈਲਰੀ ਵਿਖੇ ਛੀਨਾ ਵਲੋਂ 5 ਰੋਜ਼ਾ ‘ਡਿਵਾਇਨ-2.4’ ਪ੍ਰਦਰਸ਼ਨੀ ਦਾ ਉਦਘਾਟਨ

ਕਲਾ ਅਤੇ ਕਲਾਕਾਰਾਂ ਦੇ ਹੁਨਰ ਨੂੰ ਨਿਖਾਰਣ ’ਚ ਠਾਕੁਰ ਸਿੰਘ ਆਰਟ ਗੈਲਰੀ ਦਾ ਵਡਮੁੱਲਾ ਯੋਗਦਾਨ ਅੰਮ੍ਰਿਤਸਰ, 31 ਅਕਤੂਬਰ (ਜਗਦੀਪ ਸਿੰਘ) – ਕਲਾ ਅਤੇ ਕਲਾਕਾਰਾਂ ਦੇ ਹੁਨਰ ਨੂੰ ਨਿਖਾਰਣ ’ਚ ਠਾਕੁਰ ਸਿੰਘ ਆਰਟ ਗੈਲਰੀ ਨੇ ਹਮੇਸ਼ਾਂ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਅਤੇ ਸਮੇਂ-ਸਮੇਂ ’ਤੇ ਕਈ ਤਜਰਬੇਕਾਰ ਅਤੇ ਹੁਨਰਮੰਦ ਆਰਟਿਸਟਾਂ ਦੁਆਰਾ ਤਿਆਰ ਕੀਤੀਆਂ ਗਈਆਂ ਕਲਾਕ੍ਰਿਤੀਆਂ, ਪੇਟਿੰਗਾਂ ਤੇ ਹੋਰ ਅਣਗਿਣਤ ਪ੍ਰਦਰਸ਼ਨੀਆਂ ਸ਼ਹਿਰ ਦੇ ਨਾਲ …

Read More »

ਸਵ. ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਬਰਸੀ ਮਨਾਈ

ਅੰਮ੍ਰਿਤਸਰ, 31 ਅਕਤੂਬਰ (ਸੁਖਬੀਰ ਸਿੰਘ) – ਸਥਾਨਕ ਹਾਲ ਬਜ਼ਾਰ ਸਥਿਤ ਕਾਂਗਰਸ ਭਵਨ ਵਿਖੇ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਸ਼੍ਰੀਮਤੀ ਜਤਿੰਦਰ ਕੋਰ ਸੋਨੀਆ ਦੀ ਅਗਵਾਈ ਹੇਠ ਜਿਲ੍ਹੇ ਦੇ ਅਹੁੱਦੇਦਾਰਾਂ ਅਤੇ ਵਰਕਰਾਂ ਵਲੋਂ ਸਵ. ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਬਰਸੀ ਮਨਾਈ ਗਈ। ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰਧਾਨ ਸ਼੍ਰੀਮਤੀ ਜਤਿੰਦਰ ਸੋਨੀਆ ਨੇ ਕਿਹਾ ਕਿ ਸਵ. ਸ਼੍ਰੀਮਤੀ ਗਾਂਧੀ ਨੇ ਪੂਰੀ …

Read More »