ਅੰਮ੍ਰਿਤਸਰ, 22 ਜਨਵਰੀ (ਗੁਰਪ੍ਰੀਤ ਸਿੰਘ) – ਪਾਕਿਸਤਾਨ ’ਚ ਸਿੱਖ ਟੀਵੀ ਐਂਕਰ ਹਰਮੀਤ ਸਿੰਘ ਨੂੰ ਧਮਕੀਆਂ ਮਿਲਣ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਅਤੇ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੂੰ ਪੱਤਰ ਲਿਖਿਆ ਹੈ।ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਗਵਰਨਰ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ …
Read More »ਪੰਜਾਬੀ
ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ਦੌਰਾਨ ਕਿਸਾਨੀ ਸੰਘਰਸ਼ ਨਾਲ ਸਬੰਧਿਤ ਰਚਨਾਵਾਂ ਦਾ ਚੱਲਿਆ ਦੌਰ
ਮੇਘ ਸਿੰਘ ਜਵੰਦਾ ਨੇ ‘ਆ ਕੇ ਬੈਠ ਗਏ ਦਰਾਂ ’ਚ ਤੇਰੇ ਦਿੱਲੀਏ’ ਗੀਤ ਨਾਲ ਵਾਹ ਵਾਹ ਖੱਟੀ ਸਮਰਾਲਾ, 22 ਜਨਵਰੀ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਸਥਾਨਕ ਸਰਕਾਰੀ ਸੀਨੀ: ਸਕੂਲ (ਲੜਕੇ) ਵਿਖੇ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਜਨਰਲ ਸਕੱਤਰ ਮੇਘ ਸਿੰਘ ਜਵੰਦਾ ਵੱਲੋਂ ਸਭਾ ’ਚ ਪਹਿਲੀ ਵਾਰ ਆਏ ਅਸ਼ਵਨੀ …
Read More »ਹੱਡੀਆਂ, ਜੋੜਾਂ ਦਾ ਦਰਦ, ਮੈਡੀਸਨ ਅਤੇ ਹੋਮਿਓਪੈਥੀ ਕੈਂਪ 24 ਜਨਵਰੀ ਨੂੰ
ਸਮਰਾਲਾ, 22 ਜਨਵਰੀ (ਇੰਦਰਜੀਤ ਸਿੰਘ ਕੰਗ) – ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਸਮਰਾਲਾ, ਕਮਲ ਕਲੋਨੀ ਸਮਰਾਲਾ ਵਲੋਂ ਪਿਛਲੇ ਅੱਠ ਸਾਲਾਂ ਤੋਂ ਸਮਾਜਸੇਵਾ ਦੇ ਵੱਖ ਵੱਖ ਖੇਤਰਾਂ ਵਿੱਚ ਨਿਸ਼ਕਾਮ ਅਤੇ ਨਿਸਵਾਰਥ ਭਾਵਨਾ ਨਾਲ ਸੇਵਾ ਕੀਤੀ ਜਾ ਰਹੀ ਹੈ।ਟਰੱਸਟ ਦੇ ਚੇਅਰਮੈਨ ਜੀਤ ਰਾਵਲ ਨੇ ਦੱਸਿਆ ਕਿ ਸੋਨਾਲੀ ਰਾਵਲ ਦੇ 36ਵੇਂ ਜਨਮ ਦਿਨ ਅਤੇ ਟਰੱਸਟ ਦੇ 8ਵੇਂ ਸਥਾਪਨਾ ਦਿਵਸ ਦੇ ਮੌਕੇ 24 ਜਨਵਰੀ …
Read More »ਬਿਜਲੀ ਅਦਾਰੇ ਦੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਵਲੋਂ ਤਾਲਮੇਲ ਕਮੇਟੀ ਦੇ ਸੱਦੇ ‘ਤੇ ਦਿੱਤਾ ਧਰਨਾ ਤੇ ਫੂਕੀ ਅਰਥੀ
ਸਮਰਾਲਾ, 22 ਜਨਵਰੀ (ਇੰਦਰਜੀਤ ਸਿੰਘ ਕੰਗ) – ਪੰਜਾਬ ਰਾਜ ਪਾਵਰਕਾਮ ਲਿਮ: ‘ਚ ਕੰਮ ਕਰਦੀਆਂ ਜਥੇਬੰਦੀਆਂ ਵਲੋਂ ਬਣਾਈ ਮੁਲਾਜ਼ਮਾਂ ਤੇ ਪੈਨਸ਼ਨਰ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ‘ਤੇ ਡਵੀਜ਼ਨ ਸਮਰਾਲਾ ਦੇ ਸਾਥੀਆਂ ਵਲੋਂ ਮੰਡਲ ਦਫ਼ਤਰ ਘੁਲਾਲ ਅੱਗੇ ਪੈਨਸ਼ਨਰ ਐਸੋਸੀਏਸ਼ਨ ਦੇ ਡਵੀਜ਼ਨ ਪ੍ਰਧਾਨ ਸਿੰਕਦਰ ਸਿੰਘ ਦੀ ਪ੍ਰਧਾਨਗੀ ਹੇਠ ਸਾਂਝਾ ਧਰਨਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ …
Read More »ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੂੰ ਮੌਂਟੇਕ ਸਿੰਘ ਆਹਲੂਵਾਲੀਆ ਦੀ ਸਵੈ-ਜੀਵਨੀ ਦਾ ਪੰਜਾਬੀ ਸੰਸਕਰਣ ਭੇਂਟ ਕੀਤਾ
ਅੰਮ੍ਰਿਤਸਰ, 22 ਜਨਵਰੀ (ਖੁਰਮਣੀਆ) -ਉਘੇ ਅਰਥ-ਸ਼ਾਸਤਰੀ ਡਾ. ਮੌਂਟੇਕ ਸਿੰਘ ਆਹਲੂਵਾਲੀਆ ਦੀ ਸਵੈ-ਜੀਵਨੀ ਦੇ ਪੰਜਾਬੀ ਸੰਸਕਰਣ ਦੀ ਪ੍ਰਕਾਸ਼ਨਾ ਦਾ ਸਵਾਗਤ ਕਰਨ ਲਈ ਖ਼ਾਲਸਾ ਕਾਲਜ ਵਿਖੇ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ ’ਚ ਪੁਸਤਕ ਦੇ ਅਨੁਵਾਦਕ ਤੇ ਕਾਲਜ ਦੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਦੀਪ ਜਗਦੀਪ ਸਿੰਘ ਨੇ ਪੁਸਤਕ ਦੀ ਪਹਿਲੀ ਕਾਪੀ ਪਿ੍ਰੰਸੀਪਲ ਡਾ. ਮਹਿਲ ਸਿੰਘ ਕਿਤਾਬ ਨੂੰ ਭੇਂਟ ਕੀਤੀ।ਇਸ …
Read More »ਹੈਪੀ ਸੀਡਰ ਨਾਲ ਕਣਕ ਦੀ ਬਿਜ਼ਾਈ ਦੇ ਪ੍ਰਦਰਸ਼ਨੀ ਪਲਾਟ ‘ਤੇ ਖੇਤ ਦਿਵਸ ਮਨਾਇਆ
ਪਠਾਨਕੋਟ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਕੇਂਦਰੀ ਪ੍ਰਯੋਜਿਤ ਸਕੀਮ ਫਸਲੀ ਰਹਿੰਦ ਖੂੰਹਦ ਦੀ ਖੇਤਾਂ ਵਿੱਚ ਸਾਂਭ ਸੰਭਾਲ ਸਕੀਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਹੈਪੀ ਸੀਡਰ ਨਾਲ ਕਣਕ ਦੀ ਬਿਜ਼ਾਈ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਬਲਾਕ ਪਠਾਨਕੋਟ ਦੇ ਪਿੰਡ ਭੋਆ ਵਿਖੇ ਅਗਾਂਹਵਧੂ ਕਿਸਾਨ ਨਵੀਨ ਕੁਮਾਰ ਤਰਨਾਜ …
Read More »11ਵਾਂ ਰਾਸ਼ਟਰੀ ਵੋਟਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਰੋਹ 25 ਜਨਵਰੀ ਨੂੰ
18 ਸਾਲ ਦੀ ਉਮਰ ਦੇ ਨਵੇਂ ਬਣੇ ਵੋਟਰਾਂ ਨੂੰ ਵੋਟਰ ਸ਼ਨਾਖਤੀ ਕਾਰਡ ਵੰਡੇ ਜਾਣਗੇ ਪਠਾਨਕੋਟ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸੰਯਮ ਅਗਰਵਾਲ ਆਈ.ਏ.ਐਸ ਨੇ ਦੱਸਿਆ ਹੈ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਦਫ਼ਤਰ ਪਠਾਨਕੋਟ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਿਧਾਨ ਸਭਾ ਚੋਣ ਹਲਕਾ 002-ਭੋਆ (ਅ.ਜ.) ਅਤੇ 003-ਪਠਾਨਕੋਟ …
Read More »ਕੌਮੀ ਬਾਲੜੀ ਦਿਵਸ ਮੌਕੇ ਸਮਾਰੋਹ 23 ਨੂੰ – ਮੱਟੂ
ਅੰਮ੍ਰਿਤਸਰ, 22 ਜਨਵਰੀ (ਸੰਧੂ) – ਔਰਤਾਂ ‘ਤੇ ਵੱਧ ਰਹੇ ਜ਼ੁਲਮਾਂ ਅਤੇ ਮਾਦਾ ਭਰੂਣ ਹੱਤਿਆ ਨੂੰ ਠੱਲ ਪਾਉਣ ਲਈ ਸਮਾਜ ਭਲਾਈ ਸੁਸਾਇਟੀ ਮਾਣ ਧੀਆਂ ‘ਤੇ ਦਾ ਗਠਨ ਕਰਨ ਵਾਲੇ ਪ੍ਰਸਿੱਧ ਸਮਾਜ ਸੇਵਕ ਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਹੈ ਕਿ ਸੰਸਥਾ ਵਲੋਂ 23 ਜਨਵਰੀ ਨੂੰ ਕੌਮੀ ਬਾਲੜੀ ਦਿਵਸ ਗੁਰੂ ਕਲਗੀਧਰ ਸੀਨੀਅਰ ਸੈਕੰਡਰੀ ਸਕੂਲ (ਭਲਾ ਪਿੰਡ) ਅਜਨਾਲਾ ਵਿਖੇ ਮਨਾਇਆ ਜਾ ਰਿਹਾ …
Read More »ਪਿਆਰ
ਸਾਂਭ ਰੱਖੀਦਾ ਪਿਆਰ ਦੇ ਰਿਸ਼ਤਿਆਂ ਨੂੰ, ਜਿਹੜੇ ਕਰਦੇ ਦਿਲੋਂ ਇਤਬਾਰ ਨੇ, ਨਾ ਮਾਰ ਠੋਕਰਾਂ ਸ਼ੀਸ਼ੇ ਜਿਹੇ ਦਿਲ ਨੂੰ, ਜਿਹਦੇ ਟੁੱਕੜੇ ਕਈ ਹਜ਼ਾਰ ਨੇ, ਇੱਕ ਮਾਮੂਲੀ ਜਿਹਾ ਟੁੱਕੜਾ ਜੇ ਚੁੱਭ ਜੇ, ਜ਼ਖਮਾਂ ਦੀਆਂ ਅੰਦਰੂਨੀ ਪੀੜਾਂ ਕਈ ਹਜ਼ਾਰ ਨੇ, ਕਈ ਅੰਦਰੋਂ ਅੰਦਰ ਘੁਣ ਵਾਂਗ ਖਾਂ ਜਾਂਦੇ ਨੇ, ਸਾਂਭ-ਸਾਂਭ ਰੱਖੀ ਦਾ, ਦਿਲ ਨੂੰ ਜਿਹਦੇ ਨਾਲ ਸੱਚਾ ਪਿਆਰ ਏ।22012021 ਤਰਵਿੰਦਰ ਕੌਰ ਲੁਧਿਆਣਾ। ਮੋ – …
Read More »ਮੇਰੀ ਕਲ਼ਮ
ਮੈਂ ਕੋਈ ਖਾਸ ਐਡਾ ਵੀ ਲਿਖਾਰੀ ਨਹੀਂ ਹਾਂ ਕਿ ਮੇਰੇ ਹਰ ਸ਼ਬਦ ‘ਤੇ ਵਾਹ ਵਾਹ ਹੋ ਜਾਵੇ। ਐਨਾ ਵੀ ਸਤਿਕਾਰ ਨਾ ਦੇਈ ਮੇਰੇ ਅਜੀਜ਼ ਕਿ ਕਲਮ ਮੇਰੀ ਫਰਜ਼ ਭੁੱਲ ਬੇਪਰਵਾਹ ਹੋ ਜਾਵੇ। ਜੋ ਵੀ ਲਿਖਾਂ ਸੱਚ ਲਿਖਾਂ ਏਨਾ ਹੀ ਸਕੂਨ ਬਹੁਤ ਏ ਮੇਰੇ ਖੂਨ ਦਾ ਹਰ ਕਤਰਾ ਛਿਆਹੀ ਦੀ ਜਗ੍ਹਾ ਹੋ ਜਾਵੇ। ਬੜੇ ਸੁਨੇਹੇ ਮਿਲਦੇ ਨੇ ਹੌਸਲਾ ਅਫਜ਼ਾਈ ਦੇ ਕੁੱਝ …
Read More »
Punjab Post Daily Online Newspaper & Print Media