Wednesday, November 25, 2026

ਪੰਜਾਬੀ

ਧੁੱਪ

ਦੁਪਹਿਰ ਦੀ ਧੁੱਪ ਕਿੰਨੀ ਚੰਗੀ ਲੱਗਦੀ ਏ ਰੁੱਤ ਠੰਡੀ-ਠੰਡੀ ਛਾਂ ਤੇ ਮੱਠੀ-ਮੱਠੀ ਚੁੱਪ ਰੁੱਖਾਪਨ ਜਿਹਾ ਮੌਸਮ ਸ਼ਾਂਤ ਜਿਹਾ ਹੁੰਦੀ ਨਾ ਬਹਾਰ ਜਦੋਂ ਹੋਵੇ ਪਤਝੜ ਰੁੱਤ ਕਿੰਨੀ ਚੰਗੀ …………. ਪੰਛੀਆਂ ਦਾ ਚੁੱਪ-ਚਾਪ ਵਾਪਿਸ ਆਲ੍ਹਣਿਆਂ ਨੂੰ ਪਰਤਨਾ ਝੂਠੀ-ਮੂਠੀ ਗੱਲ ‘ਤੇ ਆਪਣਿਆਂ ਨੂੰ ਪਰਖਣਾ ਫਿਰ ਕਿੰਨੇ ਹੀ ਸਵਾਲ ਕਰਦੀ ਏ ਆਪਣਿਆਂ ਦੇ ਚਿਹਰੇ ਦੀ ਚੁੱਪ ਕਿੰਨੀ ਚੰਗੀ …………. ਛੱਲਾਂ ਮਾਰਦਾ ਵਹਿੰਦਾ ਪਾਣੀ ਦਰਿਆਵਾਂ …

Read More »

ਚਟਣੀ ਵੀ ਖਾਣੀ ਹੋਗੀ ਔਖੀ (ਕਾਵਿ ਵਿਅੰਗ)

ਕੀ ਫ਼ਖਰ ਹਾਕਮਾਂ ਦਾ, ਬਣਗੇ ਇੱਕੋ ਥੈਲੀ ਦੇ ਚੱਟੇ ਵੱਟੇ ਛੇਤੀ ਹਰੇ ਨਹੀ ਹੋਣਾਂ, ਜਿਹੜੇ ਗਏ ਇੰਨ੍ਹਾਂ ਦੇ ਚੱਟੇ ਲੋਕ ਤੌਬਾ-ਤੌਬਾ ਕਰਦੇ ਨੇ, ਮਹਿੰਗਾਈ ਕਰਤੀ ਇੰਨ੍ਹਾਂ ਚੌਖੀ ਤੇਰੇ ਰਾਜ `ਚ ਸਰਕਾਰ ਜੀ, ਚਟਣੀ ਵੀ ਖਾਣੀ ਹੋਗੀ ਔਖੀ। ਆਲੂ-ਗੰਡੇ, ਟਮਾਟਰ ਜੀ, ਸਭ ਪੰਜਾਹ ਦੇ ਉਪਰ ਚੱਲੇ ਲ਼ੱਕ ਟੁੱਟਗੇ ਜਨਤਾ ਦੇ, ਰਿਹਾ ਖੋਟਾ ਪੈਸਾ ਵੀ ਨਾ ਪੱਲੇ ਭਿੰਡੀ-ਤੋਰੀ, ਅਰਬੀ ਜੀ, ਸੱਠ ਰੁਪੱਈਏ …

Read More »

ਉਸ ਵੇਲੇ ਜੀਵਨ……

ਘਰ ਵਿੱਚ ਲੱਗੇ ਭਾਵੇਂ ਬਾਰੀਆਂ ਨਾ ਬੂਹੇ ਸੀ, ਵਿਹੜੇ ਵਿੱਚ ਭੱਜੇ ਫਿਰਦੇ ਕੁੱਤੇ ਬਿੱਲੇ ਚੂਹੇ ਸੀ। ਖਾਅ ਰੁੱਖੀ ਮਿੱਸੀ ਰੋਟੀ ਹੋ ਜਾਂਦੇ ਨਿਹਾਲ ਸੀ। ਉਸ ਵੇਲੇ ਜੀਵਨ ਬਹੁਤ ਖੁਸ਼ਹਾਲ ਸੀ। ਚੁੱਲ੍ਹੇ `ਤੇ ਸਾਡੀ ਮਾਂ ਰੋਟੀਆਂ ਪਕਾਉਂਦੀ ਸੀ, ਪਿਆਰ ਨਾਲ ਕੋਲ ਬੈਠਾ ਕੇ ਖਵਾਉਂਦੀ ਸੀ। ਰੋਟੀ `ਤੇ ਭਾਵੇਂ ਉਹ ਪਾਅ ਦਿੰਦੀ ਦਾਲ ਸੀ। ਉਸ ਵੇਲੇ ਜੀਵਨ ਬਹੁਤ ਖੁਸ਼ਹਾਲ ਸੀ। ਦੁੱਧ ਦਾ …

Read More »

ਮਾਂ

ਮਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ……… ਓਹਨਾ ਹੀ ਔਖਾ, ਜਿਨ੍ਹਾਂ ਕਿ ਪ੍ਰਮਾਤਮਾ ਨੂੰ ਹਾਸਲ ਕਰਨਾ, ਮਾਂ ਜੋ ਇਨਾਂ ਦੁੱਖ-ਦਰਦ, ਤਕਲੀਫ਼ਾਂ ਸਹਿ ਕੇ ਨਵ-ਜੰਮੇ ਬੱਚੇ ਨੂੰ ਜਨਮ ਦਿੰਦੀ ਹੈ, ਆਪਣਾ ਸਾਰਾ ਕਸ਼ਟ ਭੁੱਲ ਕੇ, ਆਪਣੇ ਸਾਰੇ ਸੁਪਨਿਆਂ ਨੂੰ ਮਾਰ ਕੇ, ਆਪਣੇ ਬੱਚਿਆਂ ਦੀ ਖੁਸ਼ੀ ਵਿੱਚ ਖੁਸ਼ ਹੋ ਜਾਂਦੀ ਹੈ, ਭਾਵੇਂ ਤਪਦਾ ਹੋਵੇ ਪਿੰਡਾ ਮਾਂ ਦਾ, ਰੋਂਦੇ ਢਿਡੋਂ ਭੁੱਖੇ ਬੱਚੇ ਨੂੰ …

Read More »

ਆਸਟਰੇਲੀਆ ਹਵਾਈ ਫ਼ੌਜ ‘ਚ ਨਿਯੁੱਕਤ ਹੋਏ ਸਿਮਰਨ ਸਿੰਘ ਸੰਧੂ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ

ਅੰਮ੍ਰਿਤਸਰ, 21 ਜਨਵਰੀ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਸਟਰੇਲੀਆ ਹਵਾਈ ਫ਼ੌਜ ਵਿਚ ਨਿਯੁਕਤ ਹੋਣ ’ਤੇ ਪੰਜਾਬੀ ਮੂਲ ਦੇ ਸਿੱਖ ਨੌਜਵਾਨ ਸਿਮਰਨ ਸਿੰਘ ਸੰਧੂ ਨੂੰ ਵਧਾਈ ਦਿੱਤੀ ਹੈ।ਬੀਬੀ ਜਗੀਰ ਕੌਰ ਨੇ ਸਿਮਰਨ ਸਿੰਘ ਦੀ ਪ੍ਰਾਪਤੀ ਨੂੰ ਕੌਮ ਲਈ ਵੱਡਾ ਮਾਣ ਦੱਸਦਿਆਂ ਆਖਿਆ ਕਿ ਇਸ ਪ੍ਰਾਪਤੀ ’ਤੇ ਸਿੱਖ ਜਗਤ ਅੰਦਰ ਖੁਸ਼ੀ ਦੀ ਲਹਿਰ ਹੈ।ਉਨ੍ਹਾਂ …

Read More »

ਆਮ ਆਦਮੀ ਪਾਰਟੀ ਵਲੋਂ ਨਗਰ ਕੌਂਸਲ ਸਮਰਾਲਾ ਲਈ 6 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਸਮਰਾਲਾ, 21 ਜਨਵਰੀ (ਇੰਰਜੀਤ ਸਿੰਘ ਕੰਗ) – 14 ਫਰਵਰੀ ਨੂੰ ਪੰਜਾਬ ਅੰਦਰ ਹੋ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਸਰਗਰਮੀਆਂ ਲਗਾਤਾਰ ਤੇਜ਼ ਹੋ ਰਹੀਆਂ ਹਨ।ਆਮ ਆਦਮੀ ਪਾਰਟੀ ਵਲੋਂ ਪੰਜਾਬ ਦੀਆਂ ਸਾਰੀਆਂ ਨਗਰ ਕੌਂਸਲ ਚੋਣਾਂ ਲੜਨ ਦੇ ਐਲਾਨ ਪਿਛੋਂ ਅੱਜ ਸਮਰਾਲਾ ਨਗਰ ਕੌਂਸਲ ਲਈ 15 ਉਮੀਦਵਾਰਾਂ ਵਿਚੋਂ ਪਹਿਲੀ ਸੂਚੀ ਜਾਰੀ ਕਰਦੇ ਹੋਏ 6 ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ।     …

Read More »

ਪਰਕਸ ਵਲੋਂ ਡਾ. ਤਾਰਾ ਸਿੰਘ ਸੰਧੂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 21 ਜਨਵਰੀ (ਜਗਦੀਪ ਸਿੰਘ) – ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵਲੋਂ ਡਾ. ਤਾਰਾ ਸਿੰਘ ਸੰਧੂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰੈਸ ਸਕੱਤਰ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ, ਸਕੱਤਰ ਗੁਰਮੀਤ ਪਲਾਹੀ ਤੇ ਬੋਰਡ ਦੇ ਡਾਇਰੈਟਰ ਡਾ. …

Read More »

ਵੈਕਸੀਨ ਲਗਵਾਉਣ ਵਾਲੇ ਸਿਹਤ ਵਰਕਰ ਪੂਰੀ ਤਰ੍ਹਾਂ ਤੰਦਰੁਸਤ -ਡਿਪਟੀ ਕਮਿਸ਼ਨਰ

ਕਿਸੇ ਨੂੰ ਵੀ ਕੋਈ ਦਿੱਕਤ ਸਬੰਧੀ ਰਿਪੋਰਟ ਨਹੀਂ ਕਪੂਰਥਲਾ, 21 ਜਨਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਜਿਲ੍ਹੇ ਅੰਦਰ ਕੋਵਿਡ ਵੈਕਸੀਨੇਸ਼ਨ ਦਾ ਕੰਮ ਪੂਰੀ ਸਫਲਤਾ ਨਾਲ ਚੱਲ ਰਿਹਾ ਹੈ ਅਤੇ ਕਰੋਨਾ ਵੈਕਸੀਨ ਲਗਵਾਉਣ ਵਾਲੇ ਸਾਰੇ ਸਿਹਤ ਵਰਕਰ ਬਿਲਕੁੱਲ ਤੰਦਰੁਸਤ ਹਨ।                 ਅੱਜ ਫੇਸਬੁੱਕ ਰਾਹੀਂ ਜਿਲ੍ਹਾ ਵਾਸੀਆਂ …

Read More »

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਬਲਾਕ ਪੱਧਰੀ ਅਸੈਸਮੈਂਟ ਕੈਂਪ ਅਜਨਾਲਾ ਵਿਖੇ ਅੱਜ

ਸਿੱਖਿਆ ਵਿਭਾਗ ਨੇ ਲੋੜਵੰਦ ਬੱਚਿਆਂ ਨੂੰ ਦਿੱਤਾ ਜਾਵੇਗਾ ਦੀ ਲੋੜੀਂਦਾ ਸਮਾਨ – ਬੀ.ਈ.ਈ.ਓ ਗੁਰਦੇਵ ਸਿੰਘ ਅੰਮ੍ਰਿਤਸਰ, 21 ਜਨਵਰੀ (ਸੁਖਬੀਰ ਸਿੰਘ ) – ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਪੰਜਾਬ ਵਿਦਿਆਰਥੀ ਹਿੱਤਾਂ ਲਈ ਕਈ ਪ੍ਰੋਜੈਕਟ ਚਲਾ ਰਿਹਾ ਹੈ।ਜਿੰਨ੍ਹਾਂ ਦੀ ਬਦੌਲਤ ਵਿਦਿਆਰਥੀ ਸਿੱਖਿਆ ਦੇ ਨਾਲ-ਨਾਲ ਹੋਰਨਾਂ ਖੇਤਰਾਂ ਵਿਚ ਜਿਕਰਯੋਗ ਪ੍ਰਾਪਤੀਆਂ …

Read More »

ਉਪ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਜ਼ਿਲ੍ਹੇ ਦੇ ਸਕੂਲਾਂ ‘ਚ ਪ੍ਰੇਰਨਾਦਾਇਕ ਫੇਰੀ

ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਕਾਮਯਾਬ ਕਰਨ ਲਈ ਕੋਈ ਕਸਰ ਨਾ ਛੱਡਣ ਅਧਿਆਪਕ – ਹਰਭਗਵੰਤ ਸਿੰਘ ਅੰਮ੍ਰਿਤਸਰ, 21 ਜਨਵਰੀ (ਸੁਖਬੀਰ ਸਿੰਘ )- ਸਿੱਖਿਆ ਵਿਭਾਗ ਪੰਜਾਬ ਵਲੋਂ ਸੂਬੇ ਦੇ ਸਰਕਾਰੀ ਸਕੂਲ਼ਾਂ ਦੀ ਦਿਖ ਨੂੰ ਸੁਧਾਰਣ ਅਤੇ ਸਕੂਲੀ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਚਲਾਏ ਜਾ ਰਹੇ ਵੱਖ ਵੱਖ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਦੇ ਉਦੇਸ਼ ਨਾਲ ਉਪ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿ) ਅੰਮ੍ਰਿਤਸਰ ਹਰਭਗਵੰਤ …

Read More »