ਰਾਜਪੁਰਾ, 9 ਸਤੰਬਰ (ਡਾ. ਗੁਰਵਿੰਦਰ ਅਮਨ) – ਲੋਕ ਸਾਹਿਤ ਸੰਗਮ (ਰਜਿ.) ਰਾਜਪੁਰਾ ਦੀ ਸਾਹਿਤਕ ਬੈਠਕ ਰੋਟਰੀ ਭਵਨ ਦੇ ਹਾਲ ਵਿਚ ਸਰਕਾਰ ਦੀਆਂ ਹਦਾਇਤਾਂ ਨੂੰ ਮਦੇਨਜ਼ਰ ਰੱਖਦਿਆਂ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਲੋਕ ਕਵੀ ਕਰਮ ਸਿੰਘ ਹਕੀਰ ਦੇ ਗੀਤ `ਜੋ ਜ਼ਿੰਦਗੀ ਵਿੱਚ ਮਿਲਿਆ ਰੱਬੋਂ ਮਿਲੀ ਵਿਰਾਸਤ ਹੈ` ਸੁਣਾ ਕੇ ਕੀਤਾ।ਬਚਨ ਸਿੰਘ ਬਚਨ ਸੋਢੀ ਨੇ ਦਾਦਰਾ ਰਾਗ ਵਿਚ `ਤੁਮ …
Read More »ਪੰਜਾਬੀ
ਖਾਲਸਾ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ‘ਅਲਕੋਹਲ ਡਿਟੈਕਸ਼ਨ ਯੰਤਰ’ ਕੀਤਾ ਤਿਆਰ
ਟਰੈਫਿਕ ਪੁਲਿਸ ਲਈ ਕਾਰਗਾਰ ਸਹਾਈ ਸਿੱਧ ਹੋਵੇਗਾ ਏ.ਡੀ ਯੰਤਰ – ਛੀਨਾ ਅੰਮ੍ਰਿਤਸਰ, 9 ਸਤੰਬਰ (ਖੁਰਮਣੀਆਂ)- ਅਖ਼ਬਾਰਾਂ ’ਚ ਕਿਧਰੇ ਨਾ ਕਿਧਰੇ ਨਿੱਤ ਸੜਕ ਹਾਦਸੇ ਸਬੰਧੀ ਖ਼ਬਰਾਂ ਸੁਰਖੀਆਂ ਬਣੀਆਂ ਹੁੰਦੀਆਂ ਹਨ, ਜਿਸ ਕਾਰਨ ਮਾਲੀ ਨੁਕਸਾਨ ਅਤੇ ਕਈ ਵਾਰੀ ਕੀਮਤੀ ਜ਼ਿੰਦੜੀਆਂ ਅਜ਼ਾਈਂ ਹੀ ਚਲੀਆਂ ਜਾਂਦੀਆਂ ਹਨ।ਜਿਆਦਾਤਰ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਡਰਾਈਵਰ ਇਨ੍ਹਾਂ ਸੜਕ ਹਾਦਸਿਆਂ ਦੇ ਮੁੱਖ ਕਾਰਨ ਹੁੰਦੇ ਹਨ।ਇਸੇ ਨੂੰ ਧਿਆਨ …
Read More »ਰਿਵਾਲਵਰ ਸਾਫ਼ ਕਰਨ ਮੌਕੇ ਚੱਲੀ ਗੋਲੀ ਕਾਰਨ ਕਿਸਾਨ ਦੀ ਮੌਤ
ਸੰਗਰੂਰ, 9 ਸਤੰਬਰ (ਜਗਸੀਰ ਲੌਂਗੋਵਾਲ) – ਥਾਣਾ ਚੀਮਾ ਅਧੀਨ ਪੈਂਦੇ ਪਿੰਡ ਸ਼ੇਰੋਂ ਵਿਖੇ ਇਕ ਕਿਸਾਨ ਦੀ ਆਪਣਾ ਰਿਵਾਲਵਰ ਸਾਫ਼ ਕਰਨ ਮੌਕੇ ਅਚਾਨਕ ਗੋਲੀ ਚੱਲ ਜਾਣ ਕਾਰਨ ਮੌਤ ਹੋ ਗਈ ਹੈ।ਮ੍ਰਿਤਕ ਦੀ ਪਤਨੀ ਅਵਤਾਰ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਕਿਹਾ ਹੈ ਕਿ ਗੁਰਪਾਲ ਸਿੰਘ ਰਾਜੂ (42 ਸਾਲ) ਮੰਗਲਵਾਰ ਸ਼ਾਮ ਨੂੰ ਆਪਣੇ ਘਰ ਵਿੱਚ ਆਪਣਾ ਰਿਵਾਲਵਰ ਸਾਫ਼ ਕਰ ਰਿਹਾ ਸੀ …
Read More »ਜਨਮ ਦਿਨ ਮੁਬਾਰਕ – ਜਪਤਾਜਵੀਰ ਸਿੰਘ ਚੱਠਾ ਜੈਵੀ
ਧੂਰੀ, 9 ਸਤੰਬਰ (ਪ੍ਰਵੀਨ ਗਰਗ) – ਧੂਰੀ ਵਾਸੀ ਵਿਕੀ ਚੱਠਾ ਅਤੇ ਸੰਦੀਪ ਕੌਰ ਚੱਠਾ ਨੂੰ ਹੋਣਹਾਰ ਬੇਟੇ ਜਪਤਾਜਵੀਰ ਸਿੰਘ ਚੱਠਾ ਜੈਵੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਜਿਲਾ ਸੰਗਰੂਰ ਦੇ ਸੇਵਾ ਕੇਂਦਰਾਂ ਦੀ ਟੀਮ ਨੇ ਲਾਏ 310 ਦੇ ਕਰੀਬ ਬੂਟੇ
ਸੰਗਰੂਰ, 9 ਸਤੰਬਰ (ਜਗਸੀਰ ਲੌਂਗੋਵਾਲ) – ਵਾਤਾਵਰਣ ਨੂੰ ਸ਼ੁੱਧ ਅਤੇ ਹਰਿਆ ਭਰਿਆ ਰੱਖਣ ਲਈ ਡਾਇਰੈਕਟਰ ਪ੍ਰਸ਼ਾਸ਼ਨਿਕ ਸੁਧਾਰ ਵਿਭਾਗ ਮੋਹਾਲੀ ਵਲੋਂ ਚਲਾਈ ਮੁਹਿੰਮ ਦੌਰਾਨ ਪਰਮਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲਾ ਸੰਗਰੂਰ ਦੇ 31 ਸੇਵਾ ਕੇਂਦਰਾਂ ਦੇ ਅਧਿਕਾਰੀਆ ਵਲੋਂ ਕਰੀਬ 310 ਬੂਟੇ ਲਗਾਏ ਗਏ। ਜ਼ਿਲਾ ਈ.ਗਵਰਨਸ ਕੁਆਡੀਨੇਟਰ ਸੰਗਰੂਰ ਅਮਨ ਗਰਗ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਦੂਸ਼ਣ ਰਹਿਤ ਮਾਹੌਲ ਸਿਰਜਣ ਦੇ …
Read More »ਸੁਮੇਧ ਸੈਣੀ ਦੀ 3 ਦਿਨ ‘ਚ ਗ੍ਰਿਫਤਾਰੀ ਨਾ ਹੋਈ ਤਾਂ `ਜਾਗੋ` ਕਰੇਗੀ ਪੰਜਾਬ ਭਵਨ ਦਾ ਘਿਰਾਓ – ਜੀ.ਕੇ
ਨਵੀਂ ਦਿੱਲੀ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਜਾਗੋ ਪਾਰਟੀ ਨੇ ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਦੀ ਢਿੱਲ ‘ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ।ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੁਮੇਧ ਸੈਣੀ ਦੀ ਮੁਲਤਾਨੀ ਮਰਡਰ ਕੇਸ ਵਿੱਚ ਤੁਰੰਤ ਗ੍ਰਿਫਤਾਰ ਕਰਨ ਦੀ …
Read More »ਲ਼ਾਇਨਜ਼ ਕਲੱਬ ਗੋਲਡਨ ਟੈਂਪਲ ਅੰਮ੍ਰਿਤਸਰ ਵਲੋਂ ਮੈਡੀਕਲ ਮਹੱਤਤਾ ਰੱਖਦੇ ਪੌਦੇ ਲਗਾਏ ਗਏ
ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ) – ਲ਼ਾਇਨਜ਼ ਕਲੱਬ ਗੋਲਡਨ ਟੈਂਪਲ ਅੰਮ੍ਰਿਤਸਰ ਵਲੋਂ ਬਰਸਾਤੀ ਮੌਸਮ ਦੌਰਾਨ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ।ਜਿਸ ਦੌਰਾਨ ਕਲੱਬ ਵਲੋਂ ਸਥਾਨਕ ਮਹਿਤਾ ਰੋਡ ਸਥਿਤ ਐਮ.ਬੀ.ਐਸ ਰਿਜ਼ਾਰਟ ਅਤੇ ਫਤੇਹਪੁਰ ਨਿਜ਼ਾਮਪੁਰ ਰੋਡ ਦੇ ਦੋਵੇਂ ਪਾਸੇ ਮੈਡੀਕਲ ਮਹੱਤਤਾ ਰੱਖਦੇ ਸੁਹੰਜਨਾ (ਮੋਰਿੰਗਾ) ਦੇ ਪੌਦੇ ਲਗਾਏ ਗਏ।ਇਸ ਸਮੇਂ ਗੱਲਬਾਤ ਕਰਦਿਆਂ ਪ੍ਰਧਾਨ ਬਲਜੀਤ ਸਿੰਘ ਜੰਮੂ ਨੇ ਦੱਸਿਆ ਕਿ ਵਾਤਾਵਰਣ ਦੀ …
Read More »ਪਨਗ੍ਰੇਨ ਦੇ ਗੋਦਾਮ ‘ਚ ਕਤਲ ਕੀਤੇ ਸੁਰੱਖਿਆ ਗਾਰਡ ਦੇ ਪਰਿਵਾਰ ਨੂੰ ਮਿਲਣ 50 ਲੱਖ – ਰਾਣਵਾਂ
ਧੂਰੀ, 9 ਸਤੰਬਰ (ਪ੍ਰਵੀਨ ਗਰਗ) – ਭਵਾਨੀਗੜ੍ਹ ਦੇ ਇੱਕ ਗੋਦਾਮ ਵਿੱਚ ਸੁਰੱਖਿਆ ਗਾਰਡ ਵਜੋਂ ਆਪਣੀ ਡਿਊਟੀ ਨਿਭਾਅ ਰਹੇ ਗੁਰਵਿੰਦਰ ਸਿੰਘ ਨੂੰ ਬੀਤੇ ਦਿਨੀਂ ਕੁੱਝ ਚੋਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਜੋਖਮ ਵਿੱਚ ਪਾ ਕੇ ਡਿਊਟੀ ਕਰ ਰਹੇ ਗੁਰਵਿੰਦਰ ਸਿੰਘ ਦੇ ਪਰਿਵਾਰ ਨੂੰ ਵੀ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਹੋਰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਤਾਂ …
Read More »ਅਧਿਆਪਕ ਪੁਸ਼ਵਿੰਦਰ ਸਿੰਘ ਹੇਡੋਂ ਦਾ ਜਿਲ੍ਹਾ ਪੱਧਰੀ ਸਨਮਾਨ
ਸਮਰਾਲਾ, 8 ਸਤੰਬਰ (ਇੰਦਰਜੀਤ ਕੰਗ) – ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਮੌਕੇ ਸਿਖਿਆ ਵਿਭਾਗ ਵਲੋਂ ਸਨਮਾਨਿਤ ਕੀਤੇ ਜਾਣ ਦੀ ਲੜੀ ਤਹਿਤ ਲੁਧਿਆਣਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਪੁਸ਼ਵਿੰਦਰ ਸਿੰਘ ਹੇਡੋਂ ਨੂੰ ਜ਼ਿਲ੍ਹਾ ਸਿਖਿਆ ਅਫਸਰ (ਐਲੀ:) ਰਾਜਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿਖਿਆ ਅਫਸਰ (ਐਲੀ:) ਕੁਲਦੀਪ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ।ਅਧਿਆਪਕ ਪੁਸ਼ਵਿੰਦਰ ਸਿੰਘ 1 ਜੁਲਾਈ …
Read More »ਲੌਂਗੋਵਾਲ ਨੇ ਜਥੇਦਾਰ ਬੱਜੂਮਾਨ ਦੇ ਪਰਿਵਾਰ ਤੇ ਗੁਮਾਨਪੁਰਾ ਨਾਲ ਕੀਤਾ ਦੁੱਖ ਸਾਂਝਾ
ਅੰਮ੍ਰਿਤਸਰ, 8 ਸਤੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਸੱਜਣ ਸਿੰਘ ਬੱਜੂਮਾਨ ਦੇ ਘਰ ਪੁੱਜ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਉਨਾਂ ਨੇ ਸ. ਬੱਜੂਮਾਨ ਦੇ ਸਪੁੱਤਰ ਬਲਜਿੰਦਰ ਸਿੰਘ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਅੰਤ੍ਰਿੰਗ ਕਮੇਟੀ ਵਿੱਚ ਰਹਿੰਦਿਆਂ ਇਕ ਚੰਗੇ …
Read More »
Punjab Post Daily Online Newspaper & Print Media