ਪਸ਼ੂ ਪੰਛੀ ਆਜ਼ਾਦ ਨੇ ਕਰਤੇ ਘਰ ਵਿੱਚ ਹੀ ਬੰਦ ਕਰਤਾ ਬੰਦਾ ਵਾਹ ਕੁਦਰਤ ਤੇਰਾ ਗੋਰਖ ਧੰਦਾ। ਖੰਘ ਖੰਘੇ ਛਿੱਕ ਕੋਈ ਮਾਰੇ ਕੌੜਾ ਕੌੜਾ ਵੇਖਣ ਸਾਰੇ ਵਾਹ ਰੱਬਾ ਤੇਰੇ ਰੰਗ ਨਿਆਰੇ ਸ਼ੱਕ ਨਾਲ ਬੰਦੇ ਨੂੰ ਵੇਖੇ ਬੰਦਾ ਵਾਹ ਕੁਦਰਤ ਤੇਰਾ ਗੋਰਖ ਧੰਦਾ। ਇਨਸਾਨ ਵਿਚੋਂ ਇਨਸਾਨੀਅਤ ਮਰ ਗਈ ਚਾਰੇ ਪਾਸੇ ਲਾਸ਼ਾਂ ਪਈਆਂ ਮੋਮਬੱਤੀਆਂ ਲੈ ਕੋਠੇ ਚੜ੍ਹ ਗਈ ਅਰਥੀ ਨੂੰ ਨਾ ਕੋਈ ਦਿੰਦਾ …
Read More »ਪੰਜਾਬੀ
ਵਾਟਰ ਸਪਲਾਈ ਤੇ ਸੀਵਰੇਜ਼ ਕਰਮਚਾਰੀਆਂ ਦਾ ਸਨਮਾਨ
ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ – ਸੰਧੂ) – ਵੈਟਰਨ ਖਿਡਾਰੀਆਂ ਵੱਲੋਂ ਕੋਵਿਡ-19 ਖਾਲਸਾ ਐਵਨਿਊ, ਨਿੱਕਾ ਸਿੰਘ ਕਲੌਨੀ, ਗੁਰੂ ਨਾਨਕ ਵਾੜਾ, ਗੰਗਾ ਬਿਲਡਿੰਗ ਆਦਿ ਇਲਾਕਿਆਂ ਦੀ ਸੀਵਰੇਜ ਸਫਾਈ ਅਤੇ ਵਾਟਰ ਸਪਲਾਈ ਨੂੰ ਸੰਚਾਰੂ ਰੂਪ ਵਿੱਚ ਚਾਲੂ ਰੱਖਣ ‘ਚ ਭੂਮਿਕਾ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਹ ਰਸਮ ਉਘੇ ਖੇਡ ਪ੍ਰਮੋਟਰ ਤੇ ਵੈਟਰਨ ਬਾਸਕਿਟਬਾਲ ਖਿਡਾਰੀ ਮਨਪ੍ਰੀਤ ਸਿੰਘ ਆਨੰਦ …
Read More »ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਦਾ ਸਨਮਾਨ
ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ – ਸੰਧੂ) – ਸਮਾਜਸੇਵੀ ਸੰਸਥਾ ਦੇ ਜ਼ਿਲ੍ਹਾ ਮੁੱਖੀ ਪ੍ਰਿੰਸੀਪਲ ਸ਼ਰਤ ਵਸ਼ਿਸ਼ਟ ਵਲੋਂ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਦੌਰਾਨ ਆਪਣੀਆਂ ਡਿਊਟੀਆਂ ਨਿਭਾਅ ਰਹੇ ਏ.ਸੀ.ਪੀ ਸੈਂਟਰਲ ਸੁਖਜਿੰਦਰ ਭੱਲਾ, ਐਸ.ਐਚ.ਓ ਏ ਡਵੀਜਨ ਨੀਰਜ ਕੁਮਾਰ, ਐਸ.ਐਚ.ਓ ਡੀ ਡਵੀਜਨ ਹਰਿੰਦਰ ਸਿੰਘ, ਏ.ਐਸ.ਆਈ ਰਾਜੇਸ਼ ਕੁਮਾਰ ਤੇ ਹੋਰਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਏ.ਡੀ.ਸੀ.ਪੀ ਹਰਜੀਤ ਸਿੰਘ …
Read More »ਮੋਨਟ੍ਰੇਂਸਰੀ ਕੈਮਬ੍ਰਿਜ਼ ਸਕੂਲ ਤੇ ਡਲਹੌਜੀ ਪਬਲਿਕ ਸਕੂਲ ਨੂੰ ਇਕਾਂਤਵਾਸ ਸੈਂਟਰ ਬਣਾਉਣ ਦੇ ਹੁਕਮ ਜਾਰੀ
ਪਠਾਨਕੋਟ, 10 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਗੁਰਪ੍ਰੀਤ ਸਿੰੰਘ ਖਹਿਰਾ ਨੇ ਇੱਕ ਹੁਕਮ ਜਾਰੀ ਕਰਦਿਆਂ ਕੋਰੋਨਾ ਮਹਾਂਮਾਰੀ ਦੇ ਵਿਸਥਾਰ ਨੂੰ ਰੋਕਣ ਲਈ ਅਤੇ ਪੀੜ੍ਹਤ / ਸ਼ੱਕੀ ਮਰੀਜ਼ਾਂ ਦੇ ਇਲਾਜ਼ ਨੂੰ ਮੁੱਖ ਰੱਖਦੇ ਹੋਏ ਮੋਨਟ੍ਰੇਂਸਰੀ ਕੈਮਬ੍ਰਿਜ਼ ਸਕੂਲ ਡਿਫੈਂਸ ਰੋਡ ਪੰਗੋਲੀ ਪਠਾਨਕੋਟ ਅਤੇ ਡਲਹੌਜੀ ਪਬਲਿਕ ਸਕੂਲ ਬੰਧਾਨੀ ਪਠਾਨਕੋਟ ਨੂੰ ਸਫਾਈ ਕਰਮਚਾਰੀ ਅਤੇ ਸਕੂਲ ਕੰਟੀਨ ਨੂੰ ਆਈਸੋਲੇਸ਼ਨ ਸੈਂਟਰ ਬਣਾਉਣ ਲਈ …
Read More »ਰਾਸ਼ਨ ਦੀ ਦੂਸਰੀ ਖੇਪ ਦਿੱਤੇ ਜਾਣ ‘ਤੇ ਡਿਪਟੀ ਕਮਿਸ਼ਨਰ ਨੇ ਸਰਬੱਤ ਦਾ ਭਲਾ ਟਰੱਸਟ ਦਾ ਕੀਤਾ ਧੰਨਵਾਦ
ਪਠਾਨਕੋਟ, 10 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾ. ਐਸ.ਪੀ ਸਿੰਘ ਉਬਰਾਏ ਵੱਲੋਂ ਸੂਬੇ ਭਰ ਵਿੱਚ ਚਲਾਏ ਗਏ ਰਾਹਤ ਕਾਰਜ਼ਾਂ ਅਧੀਨ ਜਿਲ੍ਹਾ ਪਠਾਨਕੋਟ ਨੂੰ ਸੁੱਕੇ ਰਾਸ਼ਨ ਦੀ ਦੂਸਰੀ ਖੇਪ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਭੇਂਟ ਕੀਤੀ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲ੍ਹਾ ਪਠਾਨਕੋਟ ਦੇ ਸਹਿਯੋਗ ਲਈ ਸਰਬੱਤ ਦਾ ਭਲਾ ਟਰੱਸਟ …
Read More »ਜਿਲ੍ਹੇ ਦੇ ਹਰੇਕ ਪਿੰਡ ‘ਚ ਬਾਹਰੋਂ ਆਏ ਲੋਕਾਂ ਨੂੰ ਠਹਿਰਾਉਣ ਲਈ ਸਥਾਪਿਤ ਕੀਤਾ ਜਾਵੇਗਾ ਸੈਂਟਰ
ਇਨ੍ਹਾਂ ਸੈਂਟਰਾਂ ‘ਚ ਬਾਹਰੋਂ ਆਏ ਪਿੰਡ ਦੇ ਵਸਨੀਕਾਂ ਨੂੰ ਕੀਤਾ ਜਾਵੇਗਾ 14 ਦਿਨ ਇਕਾਂਤਵਾਸ ਪਠਾਨਕੋਟ, 10 ਮਈ (ਪੰਜਾਬ ਪੋਸਟ ਬਿਊਰੋ) – ਵਧੀਕ ਜਿਲ੍ਹਾ ਮੈਜਿਸਟੇਰਟ ਅਭਿਜੀਤ ਕਪਲਿਸ਼ ਆਈ.ਏ.ਐਸ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਿਉਂ ਜੋ ਕੋਵਿਡ-19 (ਕੋਰੋਨਾ ਵਾਇਰਸ) ਬਿਮਾਰੀ ਨੂੰ ਕੇਂਦਰੀ ਸਰਕਾਰ ਵੱਲੋਂ ਮਹਾਂਮਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ।ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਸਟੇਟਾਂ ਤੋਂ ਆ ਰਹੇ ਲੋਕ …
Read More »ਥਾਣਾ ਚੀਮਾਂ ਦੇ ਮੁਖੀ ਜਸਵੀਰ ਸਿੰਘ ਤੂਰ ਨੂੰ ਕੀਤਾ ਸਨਮਾਨਿਤ
ਲੌਂਗੋਵਾਲ, 10 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਚੇਅਰਮੈਨ ਕਿਸਾਨ ਖੇਤ ਮਜ਼ਦੂਰ ਸੈਲ ਸੰਗਰੂਰ ਕਾਂਗਰਸ ਕਮੇਟੀ ਤੇ ਮੈਂਬਰ ਜਿਲ੍ਹਾ ਸਿਕਾਇਤ ਨਿਵਾਰਣ ਕਮੇਟੀ ਅਵਤਾਰ ਸਿੰਘ ਸ਼ੇਰੋਂ ਅਤੇ ਸਾਥੀਆਂ ਵਲੋਂ ਕਰੋਨਾ ਪ੍ਰਤੀ ਪੁਲਿਸ ਦੀ ਅਹਿਮ ਭੂਮਿਕਾ ਨੂੰ ਦੇਖਦੇ ਹੋਏ ਥਾਣਾ ਮੁਖੀ ਜਸਵੀਰ ਸਿੰਘ ਤੂਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਪੁਲਿਸ ਮੁਲਾਜ਼ਮਾਂ ਲਈ ਸੈਨੀਟੈਜਰ ਤੇ ਸੇਫਟੀ ਕਵਰ ਭੇਟ ਕੀਤੇ ਗਏ।ਇਸ ਮੌਕੇ …
Read More »ਅਕੈਡਮਿਕ ਹਾਈਟਸ ਪਬਲਿਕ ਸਕੂਲ ਵਿਖੇ ਕਰਵਾਈ ਗਈ ਆਨਲਾਈਨ ਅਧਿਆਪਕ ਮਾਪੇ ਮਿਲਣੀ
ਲੌਂਗੋਵਾਲ, 10 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੀ ਅਗਵਾਈ ਤੇ ਸਿਖਿਆ ਬੋਰਡ ਦੇ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਨਿਰੰਤਰ ਜਾਰੀ ਰੱਖਣ ਲਈ ਆਨਲਾਈਨ ਕਲਾਸਾਂ ਚਲਾਈਆਂ ਜਾ ਰਹੀਆਂ ਹਨ।ਅਕੈਡਮਿਕ ਹਾਈਟਸ ਪਬਲਿਕ ਸਕੂਲ ਖੋਖਰ ਵਿਖੇ “ਅਧਿਆਪਕ-ਮਾਪੇ ਮਿਲਣੀ” ਆਨਲਾਈਨ ਕੀਤੀ ਗਈ।ਇਸ ਦੀ ਅਗਵਾਈ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਕੰਵਰ, ਮੈਡਮ ਜਸਵੀਰ ਅਤੇ ਮੈਡਮ ਮੋਨਿਕਾ ਗਰਗ ਵਲੋਂ ਕੀਤੀ ਗਈ।ਅਧਿਆਪਕਾਂ …
Read More »ਸਰਕਾਰ ਦੇ ਪੱਖਪਾਤੀ ਰਵੱਈਏ ਖਿਲਾਫ਼ ਸੇੈਲੂਨ ਮਾਲਕਾਂ ਨੇ ਜਤਾਇਆ ਰੋਸ
ਕਿਹਾ, ਕਾਰੋਬਾਰ ਖੋਲ੍ਹਣ ਦੀ ਮਨਜ਼ੂਰੀ ਦੇਵੇ ਪੰਜਾਬ ਸਰਕਾਰ ਲੌਂਗੋਵਾਲ, 10 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੈਲੂਨ ਆਰਗਨਾਈਜ਼ੇਸ਼ਨ ਆਫ ਪੰਜਾਬ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਦੇ ਪੱਖਪਾਤੀ ਰਵੱਈਏ ਖਿਲਾਫ਼ ਰੋਸ ਜਤਾਉਂਦਿਆ ਕਿਹਾ ਕਿ ਸੂਬੇ `ਚ ਸਰਕਾਰ ਨੇ ਸਾਰੇ ਕਾਰੋਬਾਰਾਂ, ਦੁਕਾਨਾਂ ਤੇ ਹੋਰ ਸਰਕਾਰੀ ਅਦਾਰਿਆਂ, ਸ਼ਰਾਬ ਦੇ ਠੇਕਿਆਂ ਸਮੇਤ ਰਜਿਸਟਰੀਆ, ਸੇਵਾਕੇਂਦਰਾਂ ਨੂੰ ਖੋਲ੍ਹਣ ਦੀ ਮਨਜੂਰੀ ਦੇ ਦਿੱਤੀ ਹੈ …
Read More »ਡਾ. ਦੇਵ ਰਾਜ ਡੀ.ਏ.ਵੀ ਪਬਲਿਕ ਸਕੂਲ ‘ਚ ‘ਮਾਂ’ ਦਿਵਸ ਨੂੰ ਸਮਰਪਿਤ ਆਨਲਾਇਨ ਬਾਲ ਮੁਕਾਬਲੇ
ਲੌਂਗੋਵਾਲ, 10 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡਾ. ਦੇਵ ਰਾਜ ਡੀ.ਏ.ਵੀ ਪਬਲਿਕ ਸਕੂਲ ਲਹਿਰਾਗਾਗਾ ਸਕੂਲ ਕਮੇਟੀ ਪ੍ਰਧਾਨ ਮੈਡਮ ਉਰਮਲਾ ਰਾਣੀ ਅਤੇ ਉਪ ਪ੍ਰਧਾਨ ਲੱਕੀ ਖੋਖਰ ਦੀ ਰਹਿਨੁਮਾਈ ਹੇਠ ‘ਮਾਂ’ ਦਿਵਸ ਦੇ ਮੌਕੇ ਸਕੂਲੀ ਵਿਦਿਆਰਥੀਆਂ ਦੇ ਆਨ-ਲਾਇਨ ਬਾਲ ਮੁਕਾਬਲੇ ਕਰਵਾਏ ਗਏ।ਮੈਨੇਜਿੰਗ ਡਾਇਰੈਕਟਰ ਪ੍ਰਵੀਨ ਖੋਖਰ ਨੇ ਵਿਦਿਆਰਥੀਆਂ ਨੂੰ ‘ਮਾਂ’ ਦਿਵਸ ਦੀ ਹਾਰਦਿਕ ਵਧਾਈ ਦਿੰਦੇ ਹੋਏ ਕਿਹਾ ਕਿ ਸਭ ਤੋਂ ਪਹਿਲੀ …
Read More »
Punjab Post Daily Online Newspaper & Print Media