Wednesday, November 25, 2026

ਪੰਜਾਬੀ

ਬਠਿੰਡਾ ਦੀਆਂ 35 ਹੋਰ ਰਿਪੋਰਟਾਂ ਆਈਆਂ ਨੈਗੇਟਿਵ, ਸ਼ਹਿਰ ਨੂੰ ਕੀਤਾ ਸੈਨੇਟਾਈਜ

ਹੁਣ ਕੇਵਲ 12 ਰਿਪੋਰਟਾਂ ਆਉਣੀਆਂ ਬਾਕੀ ਬਠਿੰਡਾ, 10 ਮਈ (ਪੰਜਾਬ ਪੋਸਟ ਬਿਊਰੋ) – ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਆਈ.ਏ.ਐਸ ਨੇ ਦੱਸਿਆ ਹੈ ਕਿ ਅੱਜ ਬਠਿੰਡੇ ਜਿ਼ਲ੍ਹੇ ਤੋਂ ਭੇਜੇ 35 ਹੋਰ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋ ਗਈ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਸਿਰਫ 12 ਨਮੂਨਿਆਂ ਦੀ ਹੀ ਰਿਪੋਰਟ ਬਕਾਇਆ ਹੈ।ਬਕਾਇਆ ਨਮੂਨਿਆਂ ਵਿੱਚ 7 ਨਮੂਨੇ ਰਾਜਸਥਾਨ ਤੋਂ ਆਏ ਮਜਦੂਰਾਂ …

Read More »

ਜਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ਟਿਵ ਕੇਸਾਂ ਦੀ ਗਿਣਤੀ 64 ਹੋਈ – ਡਿਪਟੀ ਕਮਿਸ਼ਨਰ

ਰੂਪਨਗਰ, 10 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ਟਿਵ ਮਰੀਜ਼ਾਂ ਦੀ ਸੰਖਿਆ ਵਧ ਕੇ 64 ਹੋ ਗਈ ਹੈ।ਅੱਜ ਜ਼ਿਲ੍ਹੇ ਵਿੱਚ 46 ਨਵੇਂ ਕੇਸ ਸਾਹਮਣੇ ਆਏ ਹਨ, ਜ਼ਿਨ੍ਹਾਂ ਵਿੱਚ ਕਰੋਨਾ ਵਾਇਰਸ ਦੀ ਰਿਪੋਰਟ ਪਾਜ਼ਟਿਵ ਪਾਈ ਗਈ ਹੈ।               ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ …

Read More »

ਅੰਨ੍ਹਦਾਤਾ ਦਾ ਦਰਦ…

ਕਰਜ਼ੇ ਲੈ-ਲੈ ਸੀ ਪਾਲ਼ੀ ਬੱਚਿਆਂ ਵਾਂਗੂੰ ਫਸਲ ਸੰਭਾਲੀ ਵੱਢ ਕੇ ਲੱਦ ਕੇ ਤੁਰ ਪਿਆ ਜਦ ਕੁਦਰਤ ਕਹਿਰ ਵਰ੍ਹਾਇਆ ਮੰਡੀ ਗਿਆ ਸੀ ਅੰਨ੍ਹਦਾਤਾ ਪਰ ਖਾਲ਼ੀ ਹੱਥ ਮੁੜ ਆਇਆ। ਇੱਕ ਤਾਂ ਪਹਿਲਾਂ ਮੀਂਹ-ਝੱਖੜ ਨੇ ਕਣਕ ਹੀ ਲੰਮੇ ਪਾ ਤੀ ਦੂਜਾ ਹੋਈ ਗੜ੍ਹੇਮਾਰੀ ਨੇ ਬਿਲਕੁੱਲ ਆਸ ਮੁਕਾ ਤੀ ਗੇਟੋਂ ਮੋੜ ਕੇ ਅਫਸਰ ਕਹਿੰਦਾ ਨਮ੍ਹੀ ਨੂੰ ਨਹੀਂ ਸੁਕਾਇਆ ਮੰਡੀ ਗਿਆ ਸੀ ਅੰਨ੍ਹਦਾਤਾ ਪਰ ਖਾਲ਼ੀ …

Read More »

ਅੱਕ (ਮਿੰਨੀ ਕਹਾਣੀ)

                   ‘ਸੁਰਜੀਤ ਸਿਹਾਂ, ਮੈਂ ਸੁਣਿਆ ਹੈ ਕਿ ਤੈਂ ਆਪਣੀ ਵੱਡੀ ਕੁੜੀ ਦਾ ਰਿਸ਼ਤਾ ਕਿਸੇ ਐਨ.ਆਰ.ਆਈ ਸੱਤਰਾਂ ਸਾਲਾਂ ਦੇ ਬੁੱਢੇ ਨਾਲ ਕਰਤਾ’, ਸੜਕ ਦੇ ਨਾਲ ਲੱਗਦੇ ਆਪਣੇ ਖੇਤ ’ਚ ਕੰਮ ਕਰ ਰਹੇ ਸੁਰਜੀਤ ਸਿੰਘ ਨੂੰ ਭਜਨ ਨੇ ਕਿਹਾ। ‘ਹਾਂ ਭਜਨ ਸਿਹਾਂ, ਤੈਂ ਠੀਕ ਹੀ ਸੁਣਿਆ ਏ।’               …

Read More »

ਜਾਹ ਕਰੋਨਾ

ਘਰ ਵਿੱਚ ਰਹਿ ਰਹਿ ਅੱਕ ਗਏ ਆਂ ਵਿਹਲੇ ਬਹਿ ਬਹਿ ਥੱਕ ਗਏ ਆਂ, ਇਕ ਦੂਜੇ ਵੱਲ ਘੂਰੀਆਂ ਵੱਟਣ, ਫੋਕੀ ਪੀ ਪੀ ਚਾਹ ਕਰੋਨਾ ਜਾਹ ਏਥੋਂ ਹੁਣ ਜਾਹ ਕਰੋਨਾ—– ਧੋ ਧੋ ਕੇ ਹੱਥ ਚਮੜੀ ਲਹਿ ਗਈ ਚਿਹਰੇ ’ਤੇ ਨਾ ਰੌਣਕ ਰਹਿ ਗਈ ਮਾਸਕ ਦੇ ਸੰਗ ਯਾਰੀ ਪੈ ਗਈ ਇਹ ਕੀ ਪਾਇਆ ਫਾਹ ਕਰੋਨਾ ਜਾਹ ਏਥੋਂ ਹੁਣ ਜਾਹ ਕਰੋਨਾ—– ਨਾ ਹੀ ਵਾਂਡੇ …

Read More »

ਜ਼ਿੰਦਗੀ …

ਜੂਝ ਰਹੇ ਨੇ ਜੰਗਜ਼ੂ ਜਿੱਤ ਵੀ ਪਾ ਲੈਣੀ, ਕਰੋਨਾ ਦੀ ਬੀਮਾਰੀ ਰਲ਼ ਕੇ ਢਾਅ ਲੈਣੀ, ਬੰਦੇ ਖਾਣੇ ਦੈਂਤ ਦੀ ਧੌਣ ਮਰੋੜੇਗੀ ਰੁਕੀ ਹੋਈ ਇਹ ਜ਼ਿੰਦਗੀ ਫਿਰ ਤੋਂ ਦੋੜੇਗੀ। ਹਰ ਇੱਕ ਕਿਰਤੀ ਕਾਮਾ ਕੰਮ ‘ਤੇ ਜਾਏਗਾ, ਭੁੱਖੇ ਬੱਚਿਆਂ ਦਾ ਉਹ ਢਿੱਡ ਰਜ਼ਾਏਗਾ, ਖਾਲ਼ੀ ਭਾਂਡਿਆਂ ਦੇ ਵਿੱਚ ਬਰਕਤ ਬਹੁੜੇਗੀ ਰੁਕੀ ਹੋਈ ਇਹ ਜ਼ਿੰਦਗੀ ਫਿਰ ਤੋਂ ਦੋੜੇਗੀ। ਸਕੂਲ ਤੇ ਦਫਤਰ ਖੁੱਲ੍ਹਣਗੇ, ਸਭ ਬੰਦ …

Read More »

ਕਹਿਰ ਕੋਰੋਨਾ ਦਾ……

ਕੀ ਕਹਿਰ ਗੁਜ਼ਰ ਚੱਲੇ, ਖੜ੍ਹਗੇ ਬੱਸ-ਜਹਾਜ਼ ਤੇ ਰੇਲਾਂ ਆਜੋ ਬਾਬਾ ਨਾਨਕ ਜੀ ਹੁਣ ਤਾਂ ਘਰ ਵੀ ਬਣਗੇ ਜੇਲ੍ਹਾਂ। ਧੂਹ ਪਾਈ ਕੋਰੋਨਾਂ ਨੇ, ਤਪਦੇ ਚੁੱਲ੍ਹੇ ਕਰਤੇ ਠੰਡੇ ਲੋਕ ਘਰਾਂ ‘ਚ ਤੜ ਚੱਲੇ, ਨਾਲੇ ਚੌਪਟ ਹੋਗੇ ਧੰਦੇ ਹੁਣ ਨਜ਼ਰੀਂ ਆਵਣ ਨਾਂ, ਜਿਹੜੇ ਕੀਲਣ ਭੂਤ-ਚੁੜੇਲਾਂ ਆਜੋ ਬਾਬਾ ਨਾਨਕ ਜੀ ਹੁਣ ਤਾਂ ਘਰ ਵੀ ਬਣਗੇ ਜੇਲ੍ਹਾਂ। ਮਹਾਂਮਾਰੀ ਬਿਮਾਰੀ ਨੇ ਸਾਰੇ ਮੁਲਕਾਂ ਨੂੰ ਫਿਕਰੀਂ ਪਾਇਆ …

Read More »

ਭਵਿੱਖ (ਨਿੱਕੀ ਕਹਾਣੀ)

                ਤਾਲਾਬੰਦੀ ਦੌਰਾਨ ਅਧਿਆਪਕ ਆਪਣੇ ਵਿਸ਼ੇ ਦਾ ਕੰਮ ਵਿਦਿਆਰਥੀਆਂ ਨੂੰ ਆਨਲਾਈਨ ਭੇਜ ਰਿਹਾ ਸੀ। ਅਧਿਆਪਕ ਨੂੰ ਦੋ ਚਾਰ ਬੱਚਿਆਂ ਦੇ ਫੋਨ ਆਏ “ਸਰ ਜੀ, ਸਤਿ ਸ੍ਰੀ ਆਕਾਲ ਜੀ, ਸਰ ਜੀ ਤੁਹਾਡੇ ਵਲੋਂ ਭੇਜਿਆ ਹੋਇਆ ਕੰਮ ਸਹੀ ਤਰ੍ਹਾਂ ਪੜ੍ਹਿਆ ਨਹੀਂ ਜਾ ਰਿਹਾ ਜੀ।ਸਰ ਜੀ, ਸਾਡੇ ਫੋਨ ਦੀ ਸਕਰੀਨ `ਤੇ ਝਰੀਟਾਂ ਪਈਆਂ ਹੋਣ ਕਰਕੇ ਤੁਹਾਡੇ …

Read More »

ਕਰਾਂਤੀ

ਗੱਲੀਂ ਬਾਤੀਂ ਕਰਾਂਤੀ ਹੈ ਲਿਆ ਦਿੰਦਾ, ਜੋ ਡੱਕਾ ਭੰਨ ਕੇ ਕਦੇ ਨਾ ਕਰੇ ਦੂਹਰਾ। ਨਸੀਹਤਾਂ ਵੱਡੀਆਂ ਦਿੰਦਾ ਹੈ ਓਹ ਬੰਦਾ, ਚਾਰੇ ਕੰਨੀਆਂ ਤੋਂ ਹੁੰਦੈ ਜੋ ਅਧੂਰਾ। ਨਾ ਮੇਰੇ ਵਰਗੇ ਦੀ ਘਰੇ ਕੋਈ ਪੁੱਛ ਹੁੰਦੀ, ਵਿੱਚ ਸੱਥ ਦੇ ਬਣ ਜਾਂਦਾ ਹੈ ਐ ਸੂਰਾ। ਦੱਦਾਹੂਰੀਆ ਕਰੀਂ ਤੂੰ ਗੱਲ ਪਿਛੋਂ, ਪਹਿਲਾਂ ਬੰਦਾ ਤਾਂ ਬਣ ਵਿਖਾ ਪੂਰਾ? ਦੋਸਤੀ ਦੇ ਮਾਅਨੇ ਨੇ ਬਹੁਤ ਉਚੇ, ਕੋਈ …

Read More »

ਫਿਲਮੀ ਅਦਾਕਾਰ ਅਤੇ ਗਾਇਕ – ਤਰਸੇਮ ਸਿੱਧੂ

              ਪੰਜਾਬੀ ਸੰਗੀਤ ਜਗਤ ਵਿੱਚ ਪਿਛਲੇ ਲੰਮੇ ਸਮੇਂ ਤੋਂ ਮਿਹਨਤ ਕਰਦੇ ਆ ਰਹੇ ਫਿਲਮੀ ਅਦਾਕਾਰ ਅਤੇ ਗਾਇਕ ਤਰਸੇਮ ਸਿੱਧੂ ਕਿਸੇ ਵੀ ਤਰ੍ਹਾਂ ਦੀ ਜਾਣ ਪਹਿਚਾਣ ਤੋਂ ਮੁਥਾਜ ਨਹੀਂ।ਹੁਣ ਤੱਕ ਜਿੰਨੇ ਵੀ ਗੀਤ ਰਿਕਾਰਡ ਕਰਵਾਏ ਸਭ ਸਰੋਤਿਆਂ ਦੀ ਕਚਹਿਰੀ ਵਿਚ ਮਕਬੂਲ ਹੋਏ ਹਨ।ਤਰਸੇਮ ਸਿੱਧੂ ਦੀ ਸਖਤ ਮਿਹਨਤ ਅਤੇ ਲਗਨ ਨੇ ਹੀ ਸਮਰੱਥ ਗਾਇਕ ਹੋਣ ਦਾ …

Read More »