Wednesday, November 25, 2026

ਪੰਜਾਬੀ

ਨਗਰ ਨਿਗਮ ਨੇ ਪ੍ਰਸਾਸ਼ਨ ਨੂੰ ਸੌਂਪੇ 40 ਇੰਨਫ੍ਰਾਰੈਡ ਥਰਮਾਮੀਟਰ

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ) – ਕਰੋਨਾ ਵਾਇਰਸ ਤੋਂ ਸ਼ਹਿਰ ਵਾਸੀਆਂ ਨੂੰ ਬਚਾਉਣ ਲਈ ਮੇਅਰ ਕਰਮਜੀਤ ਸਿੰਘ ਵਲੋਂ ਜਿਲ੍ਹਾ ਪ੍ਰਸ਼ਾਸਨ ਨੂੰ 40 ਇਨਫ੍ਰਾਰੈਡ ਥਰਮਾਮੀਟਰ ਭੇਜੇ ਗਏ।ਮੇਅਰ ਕਰਮਜੀਤ ਸਿੰਘ ਦੇ ਪੀ.ਏ ਤੇ ਸੁਪਰਡੈਂਟ ਆਸ਼ੀਸ ਕੁਮਾਰ ਵਲੋਂ ਸਿਵਲ ਸਰਜਨ ਜੁਗਲ ਕਿਸ਼ੋਰ ਨੂੰ ਉਹਨਾਂ ਦੇ ਦਫ਼ਤਰ ‘ਚ ਸੌਂਪੇ ਗਏ।ਇਹ ਥਰਮਾਮੀਟਰ ਇਕਾਂਤਵਾਸ ਕੀਤੇ ਗਏ ਇਲਾਕਿਆਂ ਵਿੱਚ ਸਕਰੀਨਿੰਗ ਕਰਨ ਲਈ ਬਣਾਈਆਂ ਗਈਆਂ …

Read More »

ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਪੁਲਿਸ ਸਖ਼ਤ

50 ਤੋਂ ਵੱਧ ਸਟੇਡੀਅਮ ‘ਚ ਡੱਕੇ- ਪੰਜ ਖਿਲਾਫ਼ ਪਰਚੇ ਦਰਜ਼ ਕਪੂਰਥਲਾ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਕੋਵਿਡ-19 ਦੇ ਫੈਲਣ ਤੋਂ ਬਚਾਅ ਲੱਗੇ ਕਰਫਿਊ ਦੌਰਾਨ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਲਈ ਕਿਹਾ ਗਿਆ ਹੈ।ਪ੍ਰੰਤੂ ਕੁੱਝ ਲੋਕ ਬਿਨਾਂ ਵਜ੍ਹਾ ਬਾਹਰ ਨਿਕਲ ਰਹੇ ਹਨ। ਅਜਿਹੇ ਲੋਕਾਂ ਖਿਲਾਫ਼ ਕਪੂਰਥਲਾ ਪੁਲਿਸ ਵੱਲੋਂ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਗਈ ਹੈ।ਐਸ.ਪੀ ਸਿਟੀ ਮਨਦੀਪ …

Read More »

ਕਾਇਆ ਕਲਪ ਮੁਹਿੰਮ ‘ਚ ਸਿਹਤ ਵਿਭਾਗ ਕਪੂਰਥਲਾ ਦਾ ਵਧੀਆ ਪ੍ਰਦਰਸ਼ਨ

ਐਸ.ਡੀ.ਐਚ ਤੇ ਸੀ.ਐਚ.ਸੀ ਕੈਟੇਗਰੀ ਵਿਚ ਪ੍ਰਾਪਤ ਕੀਤੇ ਅਹਿਮ ਸਥਾਨ ਕਪੂਰਥਲਾ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਰਕਾਰੀ ਸਿਹਤ ਕੇਂਦਰਾਂ ਵਿੱਚ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਕਾਇਆ ਕਲਪ ਮੁਹਿੰਮ ਵਿੱਚ ਸਿਹਤ ਵਿਭਾਗ ਕਪੂਰਥਲਾ ਨੇ ਇੱਕ ਵਾਰ ਫੇਰ ਵਧੀਆ ਪ੍ਰਦਰਸ਼ਨ ਕੀਤਾ ਹੈ।                         ਸਿਵਲ …

Read More »

ਖ਼ਾਲਸਾ ਚੈਰੀਟੇਬਲ ਸੋਸਾਇਟੀ ਨੇ 2000 ਸੈਨੇਟਾਈਜ਼ਰ ਤੇ 20 ਹਜ਼ਾਰ ਮਾਸਕ ਜਿਲਾ ਤੇ ਪੁਲਿਸ ਪ੍ਰਸਾਸ਼ਨ ਨੂੰ ਸੌਂਪੇ- ਛੀਨਾ

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਐਮਰਜੈਸੀ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਆਦਿ ਲਈ ਦੂਜੇ ਪੜਾਅ ’ਚ 20 ਹਜ਼ਾਰ ਮਾਸਕ ਅਤੇ 2 ਹਜ਼ਾਰ ਸੈਨੇਟਾਈਜ਼ਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਕਮਿਸ਼ਨਰ ਪੁਲਿਸ ਸੁਖਚੈਨ ਸਿੰਘ ਗਿੱਲ ਦੇ ਸਪੁਰਦ ਕੀਤੇ। ਛੀਨਾ ਨੇ ਇਸ ਸਮੇਂ ਕਿਹਾ …

Read More »

ਸਮਾਜ ਨੂੰ ਸਾਰਥਿਕ ਸੰਦੇਸ਼ ਦੇ ਰਹੀ ਹੈ ਸਾਂਝ ਕਲਾ ਮੰਚ ਵਲੋਂ ਜਾਰੀ ਲਘੂ ਫਿ਼ਲਮ – ਢੋਡ, ਭਾਟੀਆ

ਕਪੂਰਥਲਾ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਾਹਿਤ, ਸਭਿਆਚਾਰ ਅਤੇ ਕਲਾ ਨੂੰ ਸਮਰਪਿਤ ਸਾਂਝ ਕਲਾ ਮੰਚ ਵਲੋਂ ਕਰਨ ਦੇਵ ਜਗੋਤਾ ਦੀ ਦੇਖ-ਰੇਖ ਹੇਠ ਤਿਆਰ ਕੀਤੀ ਗਈ ਲਘੂ ਫਿਲਮ ਲਾਈਫ ਇਨ ਕਰਫਿਊ ਜਿਥੇ ਭਖਦੇ ਮਸਲਿਆਂ ਨੂੰ ਦਿਲੋਂ ਛੂਹ ਰਹੀ ਹੈ, ਉਥੇ ਸਮਾਜਿਕ ਕੁਰੀਤੀਆਂ ਨੂੰ ਉਭਾਰਣ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ।                  ਫਿਲਮ ਦੇ …

Read More »

ਬੈਂਕ ਆਫ ਬੜੌਦਾ ਬੀ.ਸੀ.ਪੁਆਇੰਟ ਦੇ ਬਾਹਰ ਸੋਸ਼ਲ ਡਿਸਟੈਂਸ ਰੱਖ ਰਹੀਆਂ ਹਨ ਔਰਤਾਂ

ਜੰਡਿਆਲਾ ਗੁਰੂ, 28 ਅਪ੍ਰੈਲ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਕੋਰੋਨਾ ਮਾਹਾਮਾਰੀ ਕਾਰਨ ਪੂਰੇ ਦੇਸ਼ ‘ਚ ਲਾਕਡਾਊਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰਤਾਂ ਦੇ ਜਨ ਧਨ ਯੋਜਨਾ ਖਾਤੇ ਵਿਚੋਂ 500-500 ਰਪਏ ਪਾਏ ਜਾ ਰਹੇ ਹਨ।ਜੰਡਿਆਲਾ ਗੁਰੂ ਸ਼ਹਿਰ ਦੇ ਤਰਨਤਾਰਨ ਬਾਈਪਾਸ ਵਿਖੇ ਬੈਂਕ ਆਫ ਬੜੌਦਾ ਬੀ.ਸੀ ਪੁਆਇੰਟ ਦੇ ਹਰਜੀਵਨ ਸਿੰਘ ਨੇ ਕਿਹਾ ਕਿ ਇਹ ਪੈਸੇ ਕਢਵਾਉਣ ਲਈ ਔਰਤਾਂ ਵਲੋਂ ਸਰਕਾਰੀ …

Read More »

ਪੰਜਾਬ ਪੁਲਿਸ ਦੀ ਵਰਦੀ `ਤੇ ਛਾਇਆ ਐਸ.ਆਈ ਹਰਜੀਤ ਸਿੰਘ ਦਾ ਨਾਂਅ

ਪਿੰਕੀ ਨੇ ਵੀ ਬਦਲੀ ਆਪਣੀ ਨੇਮ ਪਲੇਟ ਸੰਗਰੂਰ, 28 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਪੁਲਿਸ ਦੇ ਡੀ.ਜੀ.ਪੀ ਦਿਨਕਰ ਗੁਪਤਾ ਦੇ ਹੁਕਮਾਂ ਅਨੁਸਾਰ ਪੰਜਾਬ ਪੁਲਿਸ ਵਲੋਂ ਕੋਵਿਡ-19 ਖਿਲਾਫ ਲੜੀ ਜਾ ਰਹੀ ਲੜਾਈ `ਚ ਮੂਹਰਲੀ ਕਤਾਰ ਦੇ ਯੋਧਿਆਂ `ਤੇ ਕਿਸੇ ਵੀ ਹਮਲੇ ਦੇ ਵਿਰੁੱਧ ਇੱਕਜੁਟਤਾ ਦਿਖਾਉਂਦਿਆਂ ਐਸ.ਆਈ ਹਰਜੀਤ ਸਿੰਘ ਦੇ ਨਾਮ ਦੀ ਪਲੇਟ ਆਪਣੀ ਵਰਦੀ `ਤੇ ਲਾਉਣ ਦੀ ਮੁਹਿੰਮ …

Read More »

‘ਮੈਂ ਵੀ ਹਾਂ ਹਰਜੀਤ ਸਿੰਘ’ ਦੇ ਨਾਅਰੇ ਲਗਾਏ ਗਏ

ਸੰਗਰੂਰ, 28 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡੀ.ਐਸ.ਪੀ ਸੁਨਾਮ ਸੁਖਵਿੰਦਰਪਾਲ ਸਿੰਘ ਦੀ ਅਗਵਾਈ ‘ਚ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਏ.ਐਸ.ਆਈ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲੂਟ ਕੀਤਾ ਗਿਆ।ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਹਰਜੀਤ ਸਿੰਘ ਦੇ ਨਾਂ ਦੀਆਂ ਨੇਮ ਪਲੇਟਾਂ ਲਗਾ ਕੇ ‘ਮੈਂ ਵੀ ਹਾਂ ਹਰਜੀਤ ਸਿੰਘ ਦੇ ਨਾਅਰੇ’ ਲਗਾਏ ਗਏ।ਡੀ.ਐਸ.ਪੀ ਸੁਖਵਿੰਦਰਪਾਲ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਪਟਿਆਲਾ …

Read More »